Women Safety ਨੂੰ ਲੈ ਕੇ Ludhiana Traffic Police ਨੇ ਚੁੱਕਿਆ ਇੱਕ ਹੋਰ ਵੱਡਾ ਕਦਮ

ludhiana traffic police takes great step for women safety

Ludhiana Traffic Police News: ਲੁਧਿਆਣਾ ਪੁਲਿਸ ਨੇ ਔਰਤਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇੱਕ ਵੱਡਾ ਕਦਮ ਚੁੱਕਿਆ ਹੈ। ਔਰਤਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਲੁਧਿਆਣਾ ਪੁਲਿਸ ਨੇ PCR ਵੈਨਾਂ ਅਤੇ ਕੈਦੀਆਂ ਦੀਆਂ ਵੈਨਾਂ ਤੇ ਕੈਮਰੇ ਲਗਾਏ ਗਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਪਤਾ ਲੱਗਾ ਹੈ ਕਿ ਇਹ ਵੱਡਾ ਕਦਮ ਪੁਲਿਸ ਕਮਿਸ਼ਨਰ ਦੇ ਕਹਿਣ ਉੱਤੇ ਲਿਆ ਗਿਆ ਹੈ। ਇਸ ਦੇ ਨਾਲ ਔਰਤਾਂ ਦੀ ਸੁਰੱਖਿਆ ਵਿੱਚ ਵਿਘਨ ਪਾਉਣ ਵਾਲੇ ਦਰਿੰਦਿਆਂ ਤੇ ਨਕੇਲ ਪਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ: Ludhiana ਦੇ ਸਰਾਭਾ ਨਗਰ ਦੇ ASI Mool Raj ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਮਿਲੀ ਜਾਣਕਾਰੀ ਦੇ ਅਨੁਸਾਰ ਜਿਹੜੀਆਂ ਗੱਡੀਆਂ ਰਾਤ ਦੇ ਸਮੇ ਔਰਤਾਂ ਨੂੰ ਡਰਾਪ ਕਰਨ ਆਉਂਦੀਆ ਹਨ ਉਹਨਾਂ ਵੈਨਾਂ ਦੇ ਵਿੱਚ 2 ਕੈਮਰੇ ਪਿੱਛੇ ਅਤੇ ਇਕ ਕੈਮਰਾ ਅੱਗੇ ਲਗਾਇਆ ਗਿਆ ਹੈ, ਤਾਂ ਜੋ 360 ਡਿਗਰੀ ਦਾ ਵਿਊ ਮਿਲ ਸਕੇ। ਲੁਧਿਆਣਾ ਟ੍ਰੈਫਿਕ ਪੁਲਿਸ ਦੇ ਇਸ ਕਦਮ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਇਸ ਕਦਮ ਦੇ ਨਾਲ ਲੁਧਿਆਣਾ ਦੇ ਵਿੱਚ ਔਰਤਾਂ ਦੇ ਨਾਲ ਹੋ ਰਹੇ ਜ਼ੁਲਮ ਨੂੰ ਠੱਲ੍ਹ ਪਾਈ ਜਾ ਸਕਦੀ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ