‘Panga’ ਤੋਂ ਬਾਅਦ Kangana Ranaut ਦੇ ਹੱਥ ਲੱਗੀ ਵੱਡੀ ਫਿਲਮ, ਪਹਿਲੀ ਵਾਰ ਨਿਭਾਏਗੀ ਇਹ ਕਿਰਦਾਰ

kangana-ranaut-upcoming-movie-tejas

Kangana Ranaut Upcoming Movie: Bollywood ‘ਚ ਆਪਣੇ ਬੇਬਾਕ ਅੰਦਾਜ਼ ਕਾਰਨ ਚਰਚਾ’ ਚ ਆਈ Kangana Ranaut ਦੀ ਫਿਲਮ ‘Panga’ ਅੱਜ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਇਸ ਫਿਲਮ ‘ਚ ਕੰਗਨਾ ਇਕ ਕਬੱਡੀ ਖਿਡਾਰੀ ਦੇ ਕਿਰਦਾਰ’ ਚ ਨਜ਼ਰ ਆ ਰਹੀ ਹੈ। ਕੰਗਨਾ, ਜੋ ਹਮੇਸ਼ਾ ਮਹਿਲਾ ਕੇਂਦਰਿਤ ਫਿਲਮਾਂ ਕਰਨ ਵਿਚ ਰੁਚੀ ਰੱਖਦੀ ਹੈ, ਨੂੰ ਇਕ ਹੋਰ ਜਬਰਦਸ਼ਤ ਫਿਲਮ ਮਿਲੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਵਿਚ Kangana Ranaut ਪਹਿਲੀ ਵਾਰ ਵੱਖਰੇ ਕਿਰਦਾਰ ਵਿਚ ਨਜ਼ਰ ਆਵੇਗੀ।

ਅਭਿਨੇਤਰੀ Kangana Ranaut ਜਲਦ ਹੀ ਏਅਰ ਫੋਰਸ ਪਾਇਲਟ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਦੱਸ ਦੇਈਏ ਕਿ ਉਹ ਰੌਨੀ ਸਕ੍ਰਿਓਵਾਲਾ ਦੀ ਆਉਣ ਵਾਲੀ ਫਿਲਮ Tejas ਵਿੱਚ ਕੰਮ ਕਰਨ ਜਾ ਰਹੀ ਹੈ। ਮੁੰਬਈ ਮਿਰਰ ਨਾਲ ਗੱਲਬਾਤ ਕਰਦਿਆਂ ਕਗਨਾ ਨੇ ਕਿਹਾ, ‘ਉਸ ਦਾ ਬਚਪਨ ਤੋਂ ਹੀ ਏਅਰਫੋਰਸ ਨਾਲ ਲਗਾਵ ਸੀ। Kangana Ranaut ਹਮੇਸ਼ਾਂ ਫੌਜੀ ਦੀ ਭੂਮਿਕਾ ਨਿਭਾਉਣਾ ਚਾਹੁੰਦੀ ਸੀ। ਉਸਨੇ ਇਸ ਫਿਲਮ ਨੂੰ ਕੁਝ ਸਮਾਂ ਪਹਿਲਾਂ ਸਾਈਨ ਕੀਤਾ ਹੈ। ਫਿਲਮ ਦੀ ਸ਼ੂਟਿੰਗ ਜੁਲਾਈ ਤੋਂ ਸ਼ੁਰੂ ਹੋਵੇਗੀ।

Kangana ਦੀ ਫਿਲਮ ‘Panga’ ਦੀ ਗੱਲ ਕਰੀਏ ਤਾਂ ਕੰਗਨਾ ਤੋਂ ਇਲਾਵਾ ਜੱਸੀ ਗਿੱਲ ਅਤੇ ਨੀਨਾ ਗੁਪਤਾ ਵੀ ਅਹਿਮ ਭੂਮਿਕਾਵਾਂ ‘ਚ ਹਨ। ਇਸ ਦੇ ਨਾਲ ਹੀ ਇਸ ਫਿਲਮ ਦਾ ਨਿਰਦੇਸ਼ਨ ਅਸ਼ਵਨੀ ਅਈਅਰ ਤਿਵਾੜੀ ਨੇ ਕੀਤਾ ਹੈ। ਇਸ ਦੀ ਕਹਾਣੀ ਦੀ ਗੱਲ ਕਰੀਏ ਤਾਂ Kangana Ranaut ਫਿਲਮ ” ਜਯਾ ਨਿਗਮ ” ਦਾ ਕਿਰਦਾਰ ਨਿਭਾ ਰਹੀ ਹੈ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ