kangana-ranaut-upcoming-movie-tejas

‘Panga’ ਤੋਂ ਬਾਅਦ Kangana Ranaut ਦੇ ਹੱਥ ਲੱਗੀ ਵੱਡੀ ਫਿਲਮ, ਪਹਿਲੀ ਵਾਰ ਨਿਭਾਏਗੀ ਇਹ ਕਿਰਦਾਰ

Kangana Ranaut Upcoming Movie: Bollywood ‘ਚ ਆਪਣੇ ਬੇਬਾਕ ਅੰਦਾਜ਼ ਕਾਰਨ ਚਰਚਾ’ ਚ ਆਈ Kangana Ranaut ਦੀ ਫਿਲਮ ‘Panga’ ਅੱਜ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਇਸ ਫਿਲਮ ‘ਚ ਕੰਗਨਾ ਇਕ ਕਬੱਡੀ ਖਿਡਾਰੀ ਦੇ ਕਿਰਦਾਰ’ ਚ ਨਜ਼ਰ ਆ ਰਹੀ ਹੈ। ਕੰਗਨਾ, ਜੋ ਹਮੇਸ਼ਾ ਮਹਿਲਾ ਕੇਂਦਰਿਤ ਫਿਲਮਾਂ ਕਰਨ ਵਿਚ ਰੁਚੀ ਰੱਖਦੀ ਹੈ, ਨੂੰ ਇਕ ਹੋਰ ਜਬਰਦਸ਼ਤ ਫਿਲਮ […]