ludhiana-police-officers-controversy-viral-news-video

Ludhiana Police Controversy News: ਖਾਕੀ ਇੱਕ ਵਾਰ ਫਿਰ ਹੋਈ ਦਾਗਦਾਰ, ਚੋਰੀ ਕਰਦੇ ਦੀਆਂ ਫੋਟੋਆਂ ਹੋਈਆਂ CCTV ਵਿੱਚ ਕੈਦ

Ludhiana Police Controversy News: ਸਬਜ਼ੀ ਮੰਡੀ ਆੜ੍ਹਤੀ ਐਸੋ. ਵੱਲੋਂ ਕੁਝ ਪੁਲਸ ਮੁਲਾਜ਼ਮਾਂ ‘ਤੇ ਖਾਕੀ ਨੂੰ ਦਾਗਦਾਰ ਕਰਨ ਦੇ ਕਥਿਤ ਦੋਸ਼ ਲਗਾਏ ਗਏ ਹਨ। ਉਕਤ ਮਾਮਲੇ ਨੂੰ ਲੈ ਕੇ ਐਸੋਸੀਏਸ਼ਨ ਵੱਲੋਂ ਮੀਡੀਆ ਮੁਲਾਜ਼ਮਾਂ ਨੂੰ ਪੇਸ਼ ਕੀਤੀ ਗਈ ਇਕ ਵੀਡੀਓ ਕਲਿੱਪ ਵਿਚ ਦਾਅਵਾ ਕੀਤਾ ਗਿਆ ਕਿ ਕਿਵੇਂ ਸਵੇਰ 2.30 ਵਜੇ ਦੇ ਕਰੀਬ ਸਬਜ਼ੀ ਮੰਡੀ ਵਿਚ ਰੱਖੇ ਟਮਾਟਰਾਂ ਦੇ […]

3-crore-heroin-arrested-in-ludhiana

Ludhiana Drug News: ਲੁਧਿਆਣਾ STF ਨੂੰ ਮਿਲੀ ਵੱਡੀ ਸਫ਼ਲਤਾ, 3 ਕਰੋੜ ਦੀ ਹੈਰੋਇਨ ਸਮੇਤ ਜੱਜ ਦੇ ਸਟੈਨੋ ਅਤੇ ਉਸਦੇ ਸਾਥੀ ਨੂੰ ਕੀਤਾ ਗ੍ਰਿਫਤਾਰ

Ludhiana Drug News: ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਲੁਧਿਆਣਾ ਯੂਨਿਟ ਨੇ ਅੱਜ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸਿਰਸਾ ਦੇ ਇਕ ਜੱਜ ਦੇ ਸਟੈਨੋ ਨੂੰ ਉਸ ਦੇ ਸਾਥੀ ਸਮੇਤ 3 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਅੱਜ ਐੱਸ. ਟੀ. ਐੱਫ. ਦੇ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਪ੍ਰੈੱਸ ਨੂੰ ਜਾਣਕਾਰੀ […]

firing-in-ludhiana-news

Ludhiana Firing News: ਬ੍ਰੈਡ ਡੇਅ ਮਾਰਕੀਟ ਵਿੱਚ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾਈਆਂ, ਪੁਲਿਸ ਵੱਲੋਂ ਜਾਂਚ ਸ਼ੁਰੂ

Ludhiana Firing News: ਦੋਰਾਹਾ ਵਿੱਚ ਇੱਕ ਅਣਪਛਾਤੇ ਕਾਰ ਸਵਾਰਾਂ ਨੇ ਦੋਰਾਹਾ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਨੇੜੇ ਰੇਲਵੇ ਰੋਡ ’ਤੇ ਬਾਜ਼ਾਰ ਵਿੱਚ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਪਰ ਇਸ ਘਟਨਾ ਦੌਰਾਨ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਮੌਕੇ ਘਟਨਾ ਦਾ ਜਾਇਜ਼ਾ ਲੈਣ ਲਈ ਉੱਚ ਪੁਲਿਸ ਅਧਿਕਾਰੀ ਐਸ.ਐਸ.ਪੀ. ਖੰਨਾ ਹਰਪ੍ਰੀਤ ਸਿੰਘ, ਐੱਸ.ਪੀ. ਖੰਨਾ ਜਗਵਿੰਦਰ […]

2-people-getting-killed-daily-in-punjab-rti-report

Ludhiana Murder News: RTI ਦੀ ਰਿਪੋਰਟ ਨੇ ਕੀਤਾ ਵੱਡਾ ਖੁਲਾਸਾ, ਪੰਜਾਬ ਵਿੱਚ ਰੋਜ਼ਾਨਾ ਹੁੰਦੇ ਨੇ 2 ਕਤਲ

Ludhiana Murder News: ਜੇ ਪੰਜਾਬ ਵਿਚ ਹੋ ਰਹੇ ਜੁਰਮਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਰਾਜ ਵਿਚ ਹਰ ਦਿਨ 2 ਵਿਅਕਤੀ ਮਾਰੇ ਜਾ ਰਹੇ ਹਨ ਅਤੇ ਪਿਛਲੇ 5 ਸਾਲਾਂ ਵਿਚ 3491 ਕਤਲੇਆਮ ਹੋਏ ਹਨ, ਜਦੋਂ ਕਿ ਲੁੱਟ, ਖੋਹ, ਚੋਰੀ ਦੇ ਮਾਮਲਿਆਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੋਵੇਗੀ। ਉਪਰੋਕਤ ਖੁਲਾਸੇ […]

man-selling-illegal-liquor-on-his-fruit-shop

Ludhiana Smuggling News: ਫਲ ਵੇਚਣ ਦੀ ਆੜ ‘ਚ ਸ਼ਰਾਬ ਸਪਲਾਈ ਕਰਨ ਦਾ ਕਾਰੋਬਾਰ, ਦੋਸ਼ੀ ਗ੍ਰਿਫਤਾਰ

Ludhiana Smuggling News: ਫਲ ਵੇਚਣ ਦੀ ਆੜ ਵਿੱਚ ਸ਼ਰਾਬ ਦੇ ਕਾਰੋਬਾਰ ਦੀ ਸਪਲਾਈ ਕਰਨ ਦੇ ਦੋਸ਼ ਵਿੱਚ ਥਾਣਾ ਫੋਕਲ ਪੁਆਇੰਟ ਅਧੀਨ ਚੌਕੀ ਈਸ਼ਵਰ ਕਲੋਨੀ ਦੀ ਪੁਲਿਸ ਨੇ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ। ਦੋਸ਼ੀ ਰਾਮ ਈਸ਼ਵਰ ਸਿੰਘ ਪਿੰਡ ਗੋਬਿੰਦਗੜ ਵਿੱਚ ਰਹਿੰਦਾ ਹੈ। ਉਸ ਦੇ ਕਮਰੇ ਵਿਚੋਂ ਲੱਕੜ ਦੇ ਬਕਸੇ ਵਿਹਾ ਸ਼ਰਾਬ ਦੀਆਂ 30 ਪੇਟੀਆਂ ਬਰਾਮਦ […]

ludhiana-robbery-in-money-transfer-shop

Ludhiana Robbery News: ਮਨੀ ਟ੍ਰਾਂਸਫਰ ਕਰਨ ਵਾਲੀ ਦੀ ਦੁਕਾਨ ਤੋਂ ਲੁੱਟੇ ਲੱਖਾਂ ਰੁਪਏ, ਘਟਨਾ CCTV ਵਿੱਚ ਕੈਦ

Ludhiana Robbery News: ਇੱਕ ਚੋਰ ਨੇ ਕੋਹਾੜਾ ਦੇ ਬਾਹਰ ਇੱਕ ਬੈਂਕ ਵਿੱਚੋਂ ਇੱਕ ਮੋਟਰਸਾਈਕਲ ਚੋਰੀ ਕਰਨ ਦੇ ਇੱਕ ਘੰਟੇ ਦੇ ਅੰਦਰ ਇੱਕ ਮਨੀ ਟ੍ਰਾਂਸਫਰ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਵਿਦੇਸ਼ੀ ਕਰੰਸੀ ਚੋਰੀ ਕਰ ਲਈ, ਜਦੋਂ ਕਿ ਚੋਰੀ ਕਾਰਨ ਦੀ ਪੂਰੀ ਘਟਨਾ CCTV ਕੈਮਰਿਆਂ ਹੋ ਗਈ। ਜਮਾਲਪੁਰ ਥਾਣੇ ਪੁਲਿਸ ਨੇ […]

rape-with-minor-girl-new-sunder-nagar-in-ludhiana

Ludhiana Rape News: ਘਰ ਵਿਚ ਇਕੱਲੀ ਨਾਬਾਲਿਗਾ ਨੂੰ ਡਰਾ ਧਮਕਾ ਕੇ ਕੀਤਾ ਬਲਾਤਕਾਰ

Ludhiana Rape News: ਮਾਪਿਆਂ ਦੇ ਪਿੰਡ ਜਾਣ ਤੋਂ ਬਾਅਦ, ਗੁਆਂਢ ਵਿੱਚ ਰਹਿੰਦੇ ਨੌਜਵਾਨ ਨੇ ਘਰ ਵਿੱਚ ਇਕੱਲੀ ਨਾਬਾਲਿਗਾ ਨੂੰ ਵੇਖ ਕੇ ਫਾਇਦਾ ਉਠਾਇਆ। ਨੌਜਵਾਨ ਜਬਰਦਸਤੀ ਘਰ ਵਿੱਚ ਦਾਖਲ ਹੋਇਆ ਅਤੇ ਧਮਕੀ ਦਿੱਤੀ ਅਤੇ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਨੌਜਵਾਨ ਨੇ ਧਮਕੀ ਦਿੱਤੀ ਕਿ ਜੇ ਉਸਨੇ ਕਿਸੇ ਨੂੰ ਦੱਸਿਆ ਤਾਂ ਉਹ ਉਸਨੂੰ ਜਾਨ […]

robbery-in-mundian-kalan-ludhiana

Ludhiana Robbery News: ਪੈਸੇ ਟ੍ਰਾਂਸਫਰ ਕਰਨ ਵਾਲੇ ਕਰਮਚਾਰੀ ਤੋਂ ਦਿਨ-ਦਿਹਾੜੇ ਲੁੱਟੇ 20 ਹਜ਼ਾਰ ਰੁਪਏ

Ludhiana Robbery News: 3 ਅਣਪਛਾਤੇ ਲੁਟੇਰਿਆਂ ਨੇ ਇੱਕ ਪੈਸੇ ਟ੍ਰਾਂਸਫਰ ਅਤੇ ਮੋਬਾਈਲ ਰਿਪੇਅਰ ਕਰਨ ਵਾਲੇ ਕਰਮਚਾਰੀ ਨੂੰ ਪਿਸਤੌਲ ਦਿਖਾ ਕੇ ਲੁੱਟ ਲਿਆ। ਸੂਚਨਾ ਮਿਲਣ ‘ਤੇ ਥਾਣਾ ਸਦਰ ਦੀ ਪੁਲਿਸ ਨੇ ਦੁਕਾਨਦਾਰ ਦੇ ਬਿਆਨਾਂ’ ਤੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਅਭਿਸ਼ੇਕ ਚੰਦ ਪੁੱਤਰ ਦਿਨੇਸ਼ ਚੰਦ ਨਿਵਾਸੀ 33 […]

a-girl-suicide-case-in-ludhiana

Ludhiana Suicide News: ਫੈਕਟਰੀ ਮਾਲਕ ਤੋਂ ਤੰਗ ਆ ਕੇ ਲੜਕੀ ਨੇ ਕੀਤੀ ਖ਼ੁਦਕੁਸ਼ੀ

Ludhiana Suicide News: 2 ਬੱਚਿਆਂ ਦੇ ਪਿਤਾ ਤੋਂ ਤੰਗ ਆ ਕੇ 24 ਸਾਲਾ ਲੜਕੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਮ੍ਰਿਤਕ ਸਿਮਰਨਜੀਤ ਕੌਰ, ਮਾਂ ਸੁਖਦੀਪ ਕੌਰ ਦੀ ਸ਼ਿਕਾਇਤ ‘ਤੇ ਕਾਰੋਬਾਰੀ ਅਮਿਤ ਜੇਠੀ ਨਿਵਾਸੀ ਆਤਮ ਨਗਰ’ ਤੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ […]

rickshaw-driver-killed-in-ludhiana-murder-news

Ludhiana Murder News: ਰਿਕਸ਼ਾ ਚਾਲਕ ਨੂੰ ਪੱਥਰ ਮਾਰ ਕੇ ਉਤਾਰਿਆ ਮੌਤ ਦੇ ਘਾਟ

Ludhiana Murder News: ਮੰਗਲਵਾਰ ਸਵੇਰੇ ਟਿੱਬਾ ਰੋਡ ‘ਤੇ ਗੁਰਮੇਲ ਪਾਰਕ ਨੇੜੇ ਅਣਪਛਾਤੇ ਲੋਕਾਂ ਨੇ ਇਕ ਰਿਕਸ਼ਾ ਚਾਲਕ ਨੂੰ ਪੱਥਰ ਨਾਲ ਮਾਰ ਦਿੱਤਾ। ਰਾਹਗੀਰਾਂ ਨੇ ਖੂਨ ਨਾਲ ਭਿੱਜੀ ਹੋਈ ਲਾਸ਼ ਨੂੰ ਵੇਖਦੇ ਹੋਏ ਲੁਧਿਆਣਾ ਪੁਲਿਸ ਨੂੰ ਸੂਚਿਤ ਕੀਤਾ। ਪਤਾ ਲੱਗਦਿਆਂ ਹੀ ਏ.ਡੀ.ਸੀ.ਪੀ. ਅਜਿੰਦਰ ਸਿੰਘ, ਏ.ਸੀ.ਪੀ. ਦਵਿੰਦਰ ਚੌਧਰੀ, ਇੰਸਪੈਕਟਰ ਥਾਣਾ ਟਿੱਬਾ ਸੁਖਦੇਵ ਰਾਜ ਤੋਂ ਇਲਾਵਾ ਫੋਰੈਂਸਿਕ ਟੀਮ […]

seven-cows-stolen-from-dairy-farm-kohara

Ludhiana Crime News: ਕੁਹਾੜੇ ਦੇ ਡੇਅਰੀ ਫਾਰਮ ‘ਚੋਂ 7 ਗਊਆਂ ਚੋਰੀ

Ludhiana Crime News: ਕੂੰਮ ਕਲਾਂ ਅਧੀਨ ਪੈਂਦੇ ਪਿੰਡ ਚੱਕ ਸਰਵਣ ਨਾਥ ਦੇ ਡੇਅਰੀ ਫਾਰਮ ਵਿਚੋਂ ਚੋਰ ਫਾਰਮ ਵਿਚ ਬੰਨੀਆਂ ਸੱਤ ਗਊਆਂ ਚੋਰੀ ਕਰ ਕੇ ਫਰਾਰ ਹੋ ਗਏ। ਫਾਰਮ ਮਾਲਕ ਸੁੱਖਕਮਲ ਨੇ ਦੱਸਿਆ ਕਿ ਉਹਨਾਂ ਦੀਆਂ ਸੱਤ ਗਊਆਂ ਐੱਚ. ਐੱਫ. ਨਸਲ ਦੀਆਂ ਸਨ ਜਿਨ੍ਹਾਂ ਦੀ ਕੀਮਤ ਲਗਭਗ ਸੱਤ ਲੱਖ ਦੇ ਕਰੀਬ ਬਣਦੀ ਹੈ। ਉਨ੍ਹਾਂ ਦੱਸਿਆ ਕਿ […]

big-robbery-in-gold-loan-company-in-ludhiana

Ludhiana Robbery News: ਲੁਧਿਆਣਾ ਦੇ ਵਿੱਚ ਲੁੱਟ ਦੀ ਸਭ ਤੋਂ ਵੱਡੀ ਵਾਰਦਾਤ, 30 ਕਿਲੋ ਸੋਨਾ ਲੈ ਕੇ ਹੋਏ ਫ਼ਰਾਰ

Ludhiana Robbery News: ਲੁਧਿਆਣਾ ਵਿੱਚ ਸੋਮਵਾਰ ਨੂੰ ਲੁੱਟਮਾਰ ਦੀ ਸਭ ਤੋਂ ਵੱਡੀ ਘਟਨਾ ਵਾਪਰੀ। ਲੁਧਿਆਣਾ ਦੇ ਗਿੱਲ ਰੋਡ ‘ਤੇ ਸਥਿਤ ਸ਼ਿਮਲਾਪੁਰੀ ਪੁਲਿਸ ਸਟੇਸ਼ਨ ਨੇੜੇ ਗੋਲਡ ਲੋਨ ਦੇਣ ਵਾਲੀ ਕੰਪਨੀ IIFL ਨੂੰ ਚਾਰ ਲੁਟੇਰਿਆਂ ਨੇ ਦਿਨ ਦਿਹਾੜੇ ਲੁੱਟ ਲਿਆ। ਲੁਟੇਰਿਆਂ ਵੱਲੋਂ ਤਕਰੀਬਨ 30 ਕਿਲੋ ਸੋਨਾ ਲੁੱਟਣ ਦੀ ਸੰਭਾਵਨਾ ਹੈ, ਜਿਸ ਦੀ ਕੀਮਤ ਲਗਭਗ 12 ਕਰੋੜ ਰੁਪਏ […]