ਹਾਦਸੇ ਵਿੱਚ ਕਿਸਾਨ ਦੀ ਮੌਤ ਨੂੰ ਲੈਕੇ ਜਥੇਬੰਦੀਆਂ ਵੱਲੋਂ ਬਠਿੰਡਾ ਕੀਤਾ ਗਿਆ ਚੱਕਾ ਜਾਮ

Farmers' organizations against govt after farmer's death

ਬਠਿੰਡਾ: ਇਥੋਂ ਦੇ ਪਿੰਡ ਕੋਟਫੱਤਾ ਦੇ ਨਜਦੀਕ ਦੇਰ ਰਾਤ ਹੋਏ ਸੜਕ ਹਾਦਸੇ ਵਿੱਚ ਇਕ ਕਿਸਾਨ ਦੀ ਬੁੱਧਵਾਰ ਨੂੰ ਮੌਤ ਹੋ ਗਈ। ਇਸ ਦੇ ਚੱਲਦਿਆਂ ਪਰਿਵਾਰ ਤੇ ਜਥੇਬੰਦੀਆਂ ਵੱਲੋਂ ਬਠਿੰਡਾ ਦੇ ਆਈਟੀਆਈ ਪੁਲ ‘ਤੇ ਜਾਮ ਲਾਇਆ ਗਿਆ। ਜਥੇਬੰਦੀਆਂ ਦੇ ਲੀਡਰਾਂ ਵਲੋਂ ਮੰਗ ਕੀਤੀ ਹੈ। ਕੀ ਜਿਹੜੇ ਦੋ ਲੋਕ ਗੰਭੀਰ ਹਨ ਸਰਕਾਰ ਉਨ੍ਹਾਂ ਦੇ ਇਲਾਜ਼ ਕਰਵਇਆ ਅਤੇ ਜਿਸ ਕਿਸਾਨ ਮੁਖਤਿਆਰ ਸਿੰਘ (60) ਦੀ ਮੌਤ ਹੋ ਗਈ,ਉਸਨੂੰ ਸਰਕਾਰ ਦੱਸ ਲੱਖ ਦਾ ਮੁਆਵਜ਼ਾ ਦੇਵੇ ਅਤੇ ਉਸਦੇ ਪਰਿਵਾਰ ਦੇ ਇਕ ਜੀ ਨੂੰ ਨੌਕਰੀ ਦੇਵੇ ਅਤੇ ਉਸਦਾ ਸਾਰਾ ਕਾਰਜ ਮਾਫ ਕਰੇ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ