ਬਠਿੰਡਾ ਡੀਸੀ ਦਫ਼ਤਰ ਚ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

Farmers-protest-in-bathinda-dc-office

ਬਠਿੰਡਾ ‘ਚ ਡੀਸੀ ਨਾਲ ਗੱਲ ਕਰਨ ਆਏ ਕਿਸਾਨਾਂ ਨੇ ਰੋਸ ਵਜੋਂ ਹੰਗਾਮਾ ਕੀਤਾ। ਦਰਅਸਲ ਅੰਮ੍ਰਿਤਸਰ ਤੋਂ ਜਮੁਨਾਨਗਰ ਨਿਕਲਣ ਵਾਲੀ ਸੜਕ ਦੇ ਮਾਮਲੇ ‘ਚ ਕਿਸਾਨ ਆਪਣੀ ਜਮੀਨ ਐਕਵਾਇਰ ਕਰਨ ਦੇ ਮਾਮਲੇ ਵਿਚ ਡੀਸੀ ਨਾਲ ਮੀਟਿੰਗ ਕਰਨ ਪਹੁੰਚੇ ਸੀ। ਕਿਸਾਨਾਂ ਨੇ ਕਿਹਾ ਕਿ ਇਸ ਸੜਕ ਦੇ ਵਿਚ ਕਈ ਘਰ ਅਤੇ ਕੋਠੀਆਂ ਆਈਆਂ ਹਨ।

ਜਿਸ ਦਾ ਕਿਸਾਨ ਵਿਰੋਧ ਕਰ ਰਹੇ ਹਨ। ਕਿਸਾਨ ਅੱਜ ਬਠਿੰਡਾ ਡੀਸੀ ਦਫਤਰ ਦੇ ਬੰਦ ਗੇਟ ਟੱਪ ਕੇ ਅਫਸਰਾਂ ਦੇ ਮੀਟਿੰਗ ਹਾਲ ਤਕ ਪਹੁੰਚ ਗਏ

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ