heavy-traffic-at-delhi-ghaziabad-border-sealed

Lockdown Updates: ਦੇਸ਼ ਭਰ ਵਿੱਚ Lockdown-4 ਜਾਰੀ, ਦਿੱਲੀ ਅਤੇ ਗਾਜ਼ੀਆਬਾਦ ਸਰਹੱਦ ਨੂੰ ਕੀਤਾ ਸੀਲ

Lockdown Updates: ਦੇਸ਼ ‘ਚ ਲਾਕਡਾਊਨ-4 ਜਾਰੀ ਹੈ ਅਤੇ ਇਹ 31 ਮਈ ਤੱਕ ਲਾਗੂ ਰਹੇਗਾ। ਇਸ ਦੌਰਾਨ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਲੋਕਾਂ ਨੂੰ ਕੁਝ ਢਿੱਲ ਵੀ ਦਿੱਤੀ ਗਈ ਹੈ। ਲਾਕਡਾਊਨ ‘ਚ ਛੋਟ ਕਾਰਨ ਦਿੱਲੀ-ਗਾਜ਼ੀਆਬਾਦ ਸਰਹੱਦ ‘ਤੇ ਮੰਗਲਵਾਰ ਸਵੇਰ ਤੋਂ ਹੀ ਲੰਬਾ ਜਾਮ ਲੱਗਣਾ ਸ਼ੁਰੂ ਹੋ ਗਿਆ ਹੈ। ਇਕ ਵਾਰ ਫਿਰ ਗਾਜ਼ੀਆਬਾਦ ਪ੍ਰਸ਼ਾਸਨ ਨੇ ਦਿੱਲੀ ਨਾਲ […]

loan-emis-set-to-get-cheaper-as-rbi

Lockdown Updates: Corona ਤੇ Lockdown ਦੇ ਕਹਿਰ ਕਰਕੇ ਰਿਜ਼ਰਵ ਬੈਂਕ ਨੇ ਲਿਆ ਨਵਾਂ ਫੈਸਲਾ

Lockdown Updates: ਰਿਜ਼ਰਵ ਬੈਂਕ ਆਫ ਇੰਡੀਆ (RBI) ਦੇ ਗਵਰਨਰ ਸ਼ਕਤੀਕਾਂਤ ਦਾਸ (Shaktikanta Das) ਨੇ ਅੱਜ ਪ੍ਰੈੱਸ ਕਾਨਫਰੰਸ ਕੀਤਾ। ਉਨ੍ਹਾਂ ਕਿਹਾ ਕਿ ਮੁਦਰਾ ਨੀਤੀ ਕਮੇਟੀ ਨੇ ਆਪਣੀ ਤਿੰਨ ਦਿਨਾਂ ਮੀਟਿੰਗ ਵਿੱਚ ਰੈਪੋ ਰੇਟ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਹ ਕਮੀ 0.4 ਪ੍ਰਤੀਸ਼ਤ ਹੋਵੇਗੀ ਤੇ ਇਸ ਤਰ੍ਹਾਂ ਰੈਪੋ ਰੇਟ (repo rate) ਘੱਟ ਕੇ 4 ਪ੍ਰਤੀਸ਼ਤ […]

schools-will-be-open-with-these-guidelines

Lockdown Updates: ਦੇਸ਼ ਭਰ ਵਿੱਚ 15 ਜੁਲਾਈ ਤੋਂ ਇਨ੍ਹਾਂ ਸ਼ਰਤਾਂ ਨਾਲ ਖੋਲ੍ਹੇ ਜਾਣਗੇ ਸਕੂਲ

Lockdown Updates: ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਦੇਸ਼ ਭਰ ‘ਚ ਲੱਗੇ ਲੌਕਡਾਊਨ ਕਾਰਨ ਬੰਦ ਸਕੂਲ 15 ਜੁਲਾਈ ਤੋਂ ਬਾਅਦ ਖੁੱਲ੍ਹ ਸਕਦੇ ਹਨ। ਮਨੁੱਖੀ ਸਰੋਤ ਵਿਕਾਸ ਮੰਤਰਾਲਾ ਸਕੂਲਾਂ ‘ਚ ਪੜ੍ਹਾਈ ਲਈ ਗਾਇਡਲਾਈਨਸ ਤਿਆਰ ਕਰ ਰਿਹਾ ਹੈ ਜੋ ਜਲਦ ਜਾਰੀ ਹੋ ਸਕਦੀਆਂ ਹਨ। ਸੂਤਰਾਂ ਮੁਤਾਬਕ ਇਕ ਦਿਨ ‘ਚ 33 ਫੀਸਦ ਜਾਂ 50 ਫੀਸਦ ਬੱਚੇ ਹੀ ਸਕੂਲ […]

karnataka-govt-fine-people-not-wearing-masks

Lockdown Updates: Lockdown ਦੌਰਾਨ ਮਾਸਕ ਨਾ ਪਹਿਨਣ ਤੇ ਬੈਂਗਲੁਰੂ ਪੁਲਿਸ ਨੇ 3 ਲੱਖ ਤੋਂ ਵੱਧ ਵਸੂਲਿਆ ਜ਼ੁਰਮਾਨਾ

Lockdown Updates: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਾਵਧਾਨੀ ਦੇ ਤੌਰ ‘ਤੇ ਕਰਨਾਟਕ ਸਰਕਾਰ ਨੇ ਜਨਤਕ ਥਾਵਾਂ ‘ਤੇ ਨਿਕਲਦੇ ਸਮੇਂ ਮਾਸਕ ਪਹਿਨਣਾ ਅਤੇ ਚਿਹਰਾ ਢੱਕਣ ਦਾ ਨਿਯਮ ਲਾਗੂ ਕੀਤਾ ਸੀ। ਸੂਬੇ ‘ਚ ਇਸ ਨਿਯਮ ਦੀ ਉਲੰਘਣਾ ਕਰਨ ਵਾਲਿਆਂ ‘ਤੇ 200 ਰੁਪਏ ਜ਼ੁਰਮਾਨਾ ਲਾਉਣ ਦਾ ਵੀ ਪ੍ਰਾਵਧਾਨ ਹੈ। ਸੂਬੇ ‘ਚ ਮਾਸਕ ਨਾ ਲਗਾ ਕੇ ਘਰ ਤੋਂ ਬਾਹਰ ਨਿਕਲਣਾ […]

150-indians-return-from-south-africa

Lockdown Updates: ਦੱਖਣੀ ਅਫਰੀਕਾ ਵਿੱਚ ਫਸੇ 150 ਭਾਰਤੀ ਪਰਤਣਗੇ ਵਾਪਿਸ

Lockdown Updates: Coronavirus ਦੇ ਫੈਲਣ ਤੋਂ ਰੋਕਣ ਲਈ ਲਗਾਏ ਲਾਕਡਾਊਨ ਕਾਰਨ ਦੱਖਣੀ ਅਫਰੀਕਾ ਦੇ ਕੇਪ ਟਾਊਨ ਵਿਚ ਫਸੇ 26 ਭਾਰਤੀ ਵਿਗਿਆਨੀ ਇਸ ਹਫਤੇ ਦੇਸ਼ ਪਰਤਣਗੇ। ਉਹ ਇਕ ਮੁਹਿੰਮ ਲਈ ਅੰਟਾਰਕਟਿਕਾ ਗਏ ਸਨ ਅਤੇ ਲਾਕਡਾਊਨ ਕਾਰਨ ਦੱਖਣੀ ਅਫਰੀਕਾ ਵਿਚ ਫਸ ਗਏ ਸਨ। ਇਹ ਵਿਗਿਆਨੀ ਉਨ੍ਹਾਂ ਤਕਰੀਬਨ 150 ਭਾਰਤੀ ਨਾਗਰਿਕਾਂ ਵਿੱਚ ਸ਼ਾਮਲ ਹਨ ਜੋ ਦੱਖਣੀ ਅਫਰੀਕਾ ਦੇ […]

yogi-government-issued-guidelines-related-to-lockdown-4-0

Lockdown in UP: Lockdown4.0 ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ, ਜਾਣੋ ਯੂਪੀ ਵਿੱਚ ਕੀ ਖੁੱਲ੍ਹੇਗਾ ਕੀ ਬੰਦ ਰਹੇਗਾ

Lockdown in UP: ਇੱਕ ਸਰਕਾਰੀ ਰਿਪਰੋਟ ਮੁਤਾਬਕ ਰਾਜਾਂ ਦੀ ਆਪਸੀ ਸਹਿਮਤੀ ਦੇ ਨਾਲ ਯਾਤਰੀ ਵਾਹਨਾਂ ਅਤੇ ਬੱਸਾਂ ਦਾ ਅੰਤਰਰਾਜੀ ਆਵਾਜਾਈ ਅਤੇ ਰਾਜਾਂ ਦੁਆਰਾ ਨਿਰਧਾਰਤ ਕੀਤੇ ਗਏ ਯਾਤਰੀ ਵਾਹਨ ਅਤੇ ਬੱਸਾਂ ਦੇ ਪ੍ਰਦੇਸ਼ ਦੇ ਅੰਦਰ ਆਉਣ ਜਾਣ ਲਈ ਹਾਲੇ ਆਗਿਆ ਨਹੀਂ ਦਿੱਤੀ ਗਈ ਹੈ। ਇਸ ਦੇ ਲਈ ਅਲਗ ਤੋਂ ਆਦੇਸ਼ ਜਾਰੀ ਕੀਤੇ ਜਾਣਗੇ। ਕੰਟੇਨਮੈਂਟ, ਬਫਰ, ਰੇਡ, […]

faridkot-dc-allowed-open-school-with-limited-staff

Punjab Latest News: ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ‘ਚ ਡਿਪਟੀ ਕਮਿਸ਼ਨਰ ਨੇ ਦਿੱਤੀ ਸਕੂਲ ਖੋਲ੍ਹਣ ਦੀ ਮਨਜ਼ੂਰੀ

Punjab Latest News: Coronavirus ਕਾਰਨ ਦੇਸ਼ਵਿਆਪੀ ਲੌਕਡਾਊਨ ਦੇ ਚੱਲਦਿਆਂ ਵਿੱਦਿਅਕ ਸੰਸਥਾਵਾਂ ਵੀ ਬੰਦ ਪਈਆਂ ਹਨ। ਅਜਿਹੇ ਚ ਫਰੀਦਕੋਟ ਚ ਜ਼ਿਲ੍ਹਾ ਪ੍ਰਸ਼ਾਸਨ ਨੇ ਸੀਮਿਤ ਸਟਾਫ਼ ਨਾਲ ਸਕੂਲ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਸਕੂਲ ਵਿੱਚ ਵਿਦਿਆਰਥੀ ਪੜ੍ਹਾਈ ਲਈ ਨਹੀਂ ਆ ਸਕਣਗੇ ਤੇ ਨਿੱਜੀ ਸਕੂਲਾਂ ਦਾ ਸਟਾਫ਼ ਵਿਦਿਆਰਥੀਆਂ ਨੂੰ ਆਨ-ਲਾਈਨ ਪੜ੍ਹਾਈ ਕਰਵਾਏਗਾ। ਡਿਪਟੀ ਕਮਿਸ਼ਨਰ ਨੇ ਕਿਹਾ […]

these-companies-could-not-sell-vehicles-in-lockdown

Lockdown in India: Lockdown ਦੌਰਾਨ ਭਾਰਤ ਵਿੱਚ ਇਹ ਕੰਪਨੀਆਂ ਨਹੀਂ ਵੇਚ ਸਕਦੀਆਂ ਆਪਣੇ ਵਾਹਨ

Lockdown in India: ਮਾਰੂਤੀ ਸੁਜ਼ੂਕੀ ਅਤੇ ਹੁੰਡਈ ਸਮੇਤ ਭਾਰਤ ਦੀ ਚੋਟੀ ਕਾਰ ਨਿਰਮਾਤਾ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ਵਿਆਪੀ ਲਾਕਡਾਊਨ ਕਾਰਣ ਅਪ੍ਰੈਲ ‘ਚ ਉਨ੍ਹਾਂ ਦਾ ਕੋਈ ਵੀ ਵਾਹਨ ਨਹੀਂ ਵਿਕਿਆ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਕਿਸੇ ਇਕ ਮਹੀਨੇ ਦੌਰਾਨ ਕੰਪਨੀਆਂ ਇਕ ਵੀ ਵਾਹਨ ਨਹੀਂ ਵੇਚ ਸਕੀਆਂ। ਕੋਰੋਨਾ ਵਾਇਰਸ ਮਹਾਮਾਰੀ ‘ਤੇ ਰੋਕਥਾਮ ਲਈ ਦੇਸ਼ਭਰ […]

strictly-on-delhi-haryana-border-from-today

Lockdown in India: Corona ਨੂੰ ਦੇਖਦੇ ਹੋਏ ਹਰਿਆਣਾ-ਦਿੱਲੀ ਬਾਰਡਰ ਤੇ ਵਧਾਈ ਸ਼ਖਤੀ, ਜਾਰੀ ਕੀਤੇ ਨਵੇਂ ਨਿਯਮ

Lockdown in India: Corona ਦੀ ਗੰਭੀਰਤਾ ਨੂੰ ਦੇਖਦੇ ਹੋਏ ਅੱਜ ਭਾਵ ਸ਼ੁੱਕਰਵਾਰ ਤੋਂ ਦਿੱਲੀ-ਹਰਿਆਣਾ ਬਾਰਡਰ ‘ਤੇ ਸਖਤੀ ਕੀਤੀ ਜਾ ਰਹੀ ਹੈ। ਅੱਜ ਤੋਂ ਦਿੱਲੀ ਤੋਂ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਝੱਜਰ ਜਾ ਰਹੇ ਲੋਕਾਂ ਨੂੰ ਕਈ ਨਿਯਮਾਂ ਦੇ ਨਾਲ ਐਂਟਰੀ ਮਿਲੇਗੀ। ਅੱਜ ਤੋਂ ਬਿਨਾ ਪਾਸ ਵਾਲਿਆਂ ਨੂੰ ਹਰਿਆਣਾ ਦੇ ਇਨ੍ਹਾਂ ਜ਼ਿਲਿਆਂ ‘ਚ ਐਂਟਰੀ ਨਹੀਂ ਮਿਲੇਗੀ। ਇਸ ਤੋਂ […]

lpg-cylinder-price-cheaper-in-lockdown

Lockdown in Delhi: Lockdown ਦੌਰਾਨ ਲੋਕਾਂ ਲਈ ਰਾਹਤ ਦੀ ਖ਼ਬਰ, ਸਸਤਾ ਹੋਇਆ ਗੈਸ ਸਿਲੰਡਰ

Lockdown in Delhi: ਲਗਾਤਾਰ ਤੀਜੀ ਵਾਰ ਐਲ.ਪੀ.ਜੀ. ਸਿਲੰਡਰ ਦੀ ਕੀਮਤ ‘ਚ ਕਟੌਤੀ ਕੀਤੀ ਗਈ ਹੈ। ਮਈ ਮਹੀਨੇ ਵਿਚ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿਚ 162.50 ਦੀ ਕਟੌਤੀ ਕੀਤੀ ਗਈ ਹੈ। ਕੰਪਨੀ ਹਰ ਮਹੀਨੇ ਦੀ 1 ਤਾਰੀਖ ਨੂੰ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ। ਇਸ ਕਟੌਤੀ ਦੇ ਬਾਅਦ ਦਿੱਲੀ ਵਿਚ 14.2 ਕਿਲੋਗ੍ਰਾਮ ਦੇ ਗੈਰ-ਸਬਸਿਡੀ ਵਾਲੇ ਐਲ.ਪੀ.ਜੀ. […]

narendra-modi-meeting-on-lockdown

Lockdown in India: Lockdown ਨੂੰ ਲੈ ਕੇ ਪੀ ਐੱਮ ਮੋਦੀ ਦੀ ਮੰਤਰੀਆਂ ਨਾਲ ਬੈਠਕ ਸ਼ੁਰੂ

Lockdown in India: Coronavirus ਮਹਾਮਾਰੀ ਵਿਰੁੱਧ ਪੂਰਾ ਦੇਸ਼ ਜੰਗ ਲੜ ਰਿਹਾ ਹੈ। Coronavirus ਦੀ ਵਜ੍ਹਾ ਕਰ ਕੇ ਦੇਸ਼ ‘ਚ ਲਾਗੂ ਲਾਕਡਾਊਨ ਦਾ ਸਮਾਂ ਵੀ 3 ਮਈ ਨੂੰ ਖਤਮ ਹੋ ਰਿਹਾ ਹੈ। ਅਜਿਹੇ ਵਿਚ ਅੱਗੇ ਦੀ ਕੀ ਰਣਨੀਤੀ ਹੋਵੇਗੀ। ਇਸ ‘ਤੇ ਚਰਚਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬਿਆਂ ਦੇ ਸਾਰੇ ਮੁੱਖ ਮੰਤਰੀਆਂ ਵਿਚਾਲੇ ਬੈਠਕ ਸ਼ੁਰੂ […]

lockdown-cleans-dirty-indian-air-for-20-years

Lockdown in India: Lockdown ਨੇ 20 ਸਾਲਾਂ ਤੋਂ ਗੰਦੀ ਭਾਰਤੀ ਹਵਾ ਨੂੰ ਕੀਤਾ ਸਾਫ, ਨਾਸਾ ਨੇ ਫੋਟੋਆਂ ਕੀਤੀਆਂ ਜਾਰੀ

  ਹਾਲਾਂਕਿ Coronavirus ਕਾਰਨ ਦੇਸ਼ ਭਰ ਵਿਚ ਲਗਾਇਆ ਗਿਆ Lockdown ਦੇਸ਼ ਦੀ ਆਰਥਿਕਤਾ ਨੂੰ ਪ੍ਰਭਾਵਤ ਕਰ ਰਿਹਾ ਹੈ। ਪਰ ਪੂਰਾ ਦੇਸ਼ ਪ੍ਰਦੂਸ਼ਣ ਮੁਕਤ ਬਣ ਰਿਹਾ ਹੈ। ਨਦੀਆਂ ਸਾਫ ਹੋ ਰਹੀਆਂ ਹਨ। ਹਿਮਾਲਿਆ ਜਲੰਧਰ ਤੋਂ ਦਿਖਾਈ ਦੇ ਰਿਹਾ ਹੈ। ਹਰਿਦੁਆਰ ਵਿੱਚ ਗੰਗਾ ਦਾ ਪਾਣੀ ਪੀਣ ਯੋਗ ਹੋ ਗਿਆ ਹੈ। ਇਸਦਾ ਮਤਲਬ ਹੈ ਕਿ Lockdown ਕਾਰਨ ਪੂਰਾ […]