Bigg-Boss-14-fame-duo-Abhinav-and-Rubina's-first-song-released

ਬਿਗ ਬੌਸ 14 ਫੇਮ ਜੋੜੀ ਅਭਿਨਵ ਤੇ ਰੁਬੀਨਾ ਦਾ ਪਹਿਲਾ ਗੀਤ ਹੋਇਆ ਰਿਲੀਜ਼, ਨੇਹਾ ਕੱਕੜ ਨੇ ਬਣਾਇਆ ਮਜ਼ੇਦਾਰ

ਬਿੱਗ ਬੌਸ 14 ਦੀ ਫੇਮਸ ਜੋੜੀ ਰੁਬੀਨਾ ਦਿਲੇਕ ਤੇ ਅਭਿਨਵ ਸ਼ੁਕਲਾ ਦਾ ਪਹਿਲਾ ਗੀਤ ‘ਮਰਜਾਣਿਆਂ’ ਰਿਲੀਜ਼ ਹੋ ਚੁੱਕਾ ਹੈ। ਗੀਤ ‘ਚ ਦੋਵਾਂ ਦਾ ਫਿਰ ਤੋਂ ਰੋਮਾਂਟਿਕ ਤੇ ਚੁਲਬੁਲਾ ਅੰਦਾਜ਼ ਨਜ਼ਰ ਆਇਆ ਹੈ। ਜੋ ਬਿਗ ਬੌਸ ‘ਚ ਆਏ ਦਿਨ ਵੇਖਣ ਨੂੰ ਮਿਲਦਾ ਸੀ। ਇਹੀ ਕਾਰਨ ਹੈ ਕਿ ਦਰਸ਼ਕ ਇਸ ਜੋੜੀ ਨੂੰ ਬੇਹੱਦ ਪਸੰਦ ਕਰਦੇ ਹਨ। ਗੀਤ […]

Daddy-cool-munde-fool-2-release-date-announced

‘ਡੈਡੀ ਕੂਲ ਮੁੰਡੇ ਫੂਲ 2’ ਦੀ ਰਿਲੀਜ਼ ਡੇਟ ਦਾ ਐਲਾਨ, ਰਣਜੀਤ ਬਾਵਾ ਤੇ ਜੱਸੀ ਗਿੱਲ ਲਾਉਣਗੇ ਕਾਮੇਡੀ ਦਾ ਤੜਕਾ

ਰਣਜੀਤ ਬਾਵਾ ਤੇ ਜੱਸੀ ਗਿੱਲ ਦੀ ਅਗਲੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ 2’ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਫ਼ਿਲਮ 27 ਅਗਸਤ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਓਮਜੀ ਸਟਾਰ ਸਟੂਡੀਓਸ ਦੀ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ 2′ ‘ਚ ਰਣਜੀਤ ਬਾਵਾ, ਜੱਸੀ ਗਿੱਲ, ਜਸਵਿੰਦਰ ਭੱਲਾ ਤੇ […]

Alia-Bhatt-shows-Off-Sita's-style-on--her-birthday

ਜਨਮ ਦਿਨ ‘ਤੇ ਆਲੀਆ ਭੱਟ ਨੇ ਦਿਖਾਇਆ ਸੀਤਾ ਦਾ ਅੰਦਾਜ਼

ਆਲੀਆ ਭੱਟ ਦੇ ਜਨਮ ਦਿਨ ਦੇ ਵਿਸ਼ੇਸ਼ ਮੌਕੇ ‘ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ ਆਰਆਰਆਰ ਦੀ ਪਹਿਲੀ ਲੁੱਕ ਜਾਰੀ ਕੀਤੀ ਗਈ ਹੈ। ਇਸ ਫਿਲਮ ਵਿੱਚ ਇਹ ਅਭਿਨੇਤਰੀ ਸੀਤਾ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਇੰਤਜ਼ਾਰ ਖਤਮ ਹੋ ਗਿਆ ਹੈ ਤੇ ਫਿਲਮ ਆਰਆਰਆਰ ਵਿੱਚ ਆਲੀਆ ਭੱਟ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ। ਇਸ ਫਿਲਮ ਵਿਚ ਇਹ ਅਭਿਨੇਤਰੀ ਸੀਤਾ […]

Salman-Khan-announces-release-date-of-'Radhe

Radhe release Date: ਸਲਮਾਨ ਖ਼ਾਨ ਨੇ ‘Radhe – Your Most Wanted Bhai’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਨਾਲ ਹੀ ਪੂਰਾ ਕੀਤਾ ਇਹ ਵਾਅਦਾ

ਬਾਲੀਵੁੱਡ ਦੇ ਮੋਸਟ ਵਾਂਟੇਡ ਭਾਈ ਸਲਮਾਨ ਖ਼ਾਨ ਨੇ ਆਪਣੀ ਆਉਣ ਵਾਲੀ ਫ਼ਿਲਮ ਰਾਧੇ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਸਲਮਾਨ ਦੀ ਇਸ ਫ਼ਿਲਮ ਦਾ ਉਸ ਦੇ ਫੈਨਸ ਬੇਸਬਰੀ ਨਾ ਇੰਤਜ਼ਾਰ ਕਰ ਰੇਹ ਹਨ। ਤੇ ਸਲਮਾਨ ਵਲੋਂ ਫ਼ਿਲਮ ਦੀ ਰਿਲੀਜ਼ ਡੇਟ ਦੇ ਐਲਾਨ ਤੋਂ ਬਾਅਦ ਫੈਨਸ ਦਾ ਇੰਤਜ਼ਾਰ ਖ਼ਤਮ ਹੋ ਗਿਆ […]

Anupam Kher shared the video of the corona vaccine

ਅਨੁਪਮ ਖੇਰ ਨੇ ਲਗਵਾਈ ਕੋਰੋਨਾ ਵੈਕਸੀਨ, ਵੀਡੀਓ ਸ਼ੇਅਰ ਕਰ ਕਹੀ ਇਹ ਗੱਲ

ਬਾਲੀਵੁੱਡ ਅਦਾਕਾਰ ਰਾਕੇਸ਼ ਰੋਸ਼ਨ ਤੇ ਸਤੀਸ਼ ਸ਼ਾਹ ਤੋਂ ਬਾਅਦ ਹੁਣ ਅਨੁਪਮ ਖੇਰ ਨੇ ਵੀ ਕੋਵੀਡ ਵੈਕਸੀਨ ਲਗਵਾਈ ਹੈ। ਕੋਰੋਨਾ ਦੀ ਪਹਿਲੀ ਵੈਕਸੀਨ ਲਗਾਉਂਦੇ ਦੀ ਵੀਡੀਓ ਅਨੁਪਮ ਖੇਰ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਪੂਰੇ ਦੇਸ਼ ‘ਚ ਕੋਰੋਨਾ ਵੈਕਸੀਨ ਲਗਵਾਉਣ ਦਾ ਸਿਲਸਿਲਾ ਚੱਲ ਰਿਹਾ ਹੈ। ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਵੀ ਹਾਲ ਹੀ ‘ਚ ਕੋਵਿਡ ਵੈਕਸੀਨ […]

Sidhu-Musewala's-move-shocked-fans

ਸਿੱਧੂ ਮੂਸੇਵਾਲਾ ਦੇ ਇਸ ਕਦਮ ਨੇ ਕਰ ਦਿੱਤਾ ਫੈਨਸ ਨੂੰ ਹੈਰਾਨ, ਹੁਣ ਗੋਲਡ ਮੀਡੀਆ ਨੇ ਦੱਸਿਆ ਕਾਰਨ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਰੀਆਂ ਪੁਰਾਣੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ ਜਿਸ ਪਿੱਛੇ ਦਾ ਕੋਈ ਵੀ ਕਾਰਨ ਸਿੱਧੂ ਨੇ ਨਹੀਂ ਦੱਸਿਆ। ਫੈਨਸ ਵੀ ਸਿੱਧੂ ਦੇ ਇਹ ਕਰਨ ਤੋਂ ਹੈਰਾਨ ਹਨ ਪਰ ਇਸ ਤੇ ਗੋਲਡ ਮੀਡੀਆ ਜੋ ਸਿੱਧੂ ਮੂਸੇਵਾਲਾ ਨੂੰ ਮੈਨੇਜ ਕਰਦਾ ਹੈ ਨੇ ਲਿਖਿਆ ਹੈ ਕਿ ਸਿੱਧੂ ਸਿਰਫ […]

In-Bigg-Boss,-Jatt-Yamla-Pagla-...will-be-sung-by-dancing-Dharmendra

Big Boss ‘ਚ ‘ਜੱਟ ਯਮਲਾ ਪਗਲਾ…’ ਗਾ ਗਾ ਨੱਚੇ ਧਰਮਿੰਦਰ

ਟੈਲੀਵਿਜ਼ਨ ਰਿਐਲਿਟੀ ਸ਼ੋਅ ਬਿਗ ਬੌਸ 14 (Bigg Boss 14) ਦੇ ਫਿਨਾਲੇ ਵਿੱਚ ਬਾਲੀਵੁੱਡ ਦੇ ਬਿਰਧ ਅਦਾਕਾਰ ਧਰਮਿੰਦਰ ਨੇ ਸ਼ੋਅ ਦੇ ਸੰਚਾਲਕ ਸਲਮਾਨ ਖ਼ਾਨ ਨਾਲ ਖੂਬ ਠੁਮਕੇ ਲਾਏ। ਧਰਮਿੰਦਰ ਨੇ ‘ਮੈਂ ਜੱਟ ਯਮਲਾ ਪਗਲਾ ਦੀਵਾਨਾ‘ ਤੇ ਡਾਂਸ ਕੀਤਾ ਜਿਸ ‘ਚ ਸਲਮਾਨ ਖਾਨ ਵੀ ਉਨ੍ਹਾਂ ਦਾ ਸਾਥ ਦਿੰਦੇ ਨਜ਼ਰ ਆਏ। ਪਹਿਲਾਂ ਕਲਰਸ ਚੈਨਲ ਨੇ ਆਪਣੇ ਇੰਸਟਾਗ੍ਰਾਮ ‘ਤੇ […]

Kareena-Kapoor-Khan-gives-birth-to-second-child

ਕਰੀਨਾ ਕਪੂਰ ਖਾਨ ਨੇ ਦਿੱਤਾ ਦੂਜੇ ਬੱਚੇ ਨੂੰ ਜਨਮ

ਕਰੀਨਾ ਤੇ ਸੈਫ ਦੂਜੀ ਵਾਰ ਮਾਪੇ ਬਣ ਗਏ ਹਨ। ਕਰੀਨਾ ਕਪੂਰ ਦੀ ਡਿਲੀਵਰੀ ਡੇਟ 15 ਫਰਵਰੀ ਸੀ। ਅਜਿਹੇ ‘ਚ ਅੱਜ ਡਿਲੀਵਰੀ ਡੇਟ ਤੋਂ ਛੇ ਦਿਨ ਬਾਅਦ ਬੇਬੋ ਨੇ ਤੈਮੂਰ ਦੇ ਸਿਬਲਿੰਗ ਨੂੰ ਜਨਮ ਦਿੱਤਾ ਹੈ। ਕਰੀਨਾ ਤੇ ਸੈਫ ਦੂਜੀ ਵਾਰ ਮਾਪੇ ਬਣ ਗਏ ਹਨ।ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ। ਰਣਧੀਰ ਕਪੂਰ ਨੇ ਪੁਸ਼ਟੀ […]

Rubina-Dilaik-wins-trophy-in-Bigg-Boss-14

Bigg Boss 14 ‘ਚ Rubina Dilaik ਨੇ ਕੀਤੀ ਟ੍ਰਾਫ਼ੀ ਆਪਣੇ ਨਾਂ, Rahul Vaidya ਬਣੇ ਫਰਸਟ ਰਨਰਅਪ

ਬਿੱਗ ਬੌਸ 14 ਦੀ ਜੇਤੂ ਰੁਬੀਨਾ ਦਿਲੈਕ ਬਣ ਗਈ ਹੈ। ਇਹੀ ਸੰਭਾਵਨਾ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਜ਼ਾਹਰ ਕੀਤੀ ਜਾ ਰਹੀ ਸੀ ਕਿ ਇਸ ਵਾਰ ਦੀ ਵਿਜੇਤਾ ਰੁਬੀਨਾ ਦਿਲੈਕ  ਹੋਵੇਗੀ ਅਤੇ ਉਹ ਹੀ ਹੋਇਆ। ਉਸ ਨੇ ਰਾਹੁਲ ਵੈਦਿਆ ਨੂੰ ਹਰਾਉਣ ਤੋਂ ਬਾਅਦ ਇਹ ਟ੍ਰਾਫ਼ੀ ਜਿੱਤੀ ਹੈ। ਰਾਹੁਲ ਵੈਦਿਆ ਬਿੱਗ ਬੌਸ ਦੇ ਸੀਜ਼ਨ 14 ਦੇ ਪਹਿਲੇ […]

Kareena-Kapoor's-Delivery-Can-Happen-At-Any-Moment

ਕਰੀਨਾ ਕਪੂਰ ਦੀ ਡਿਲੀਵਰੀ ਕਿਸੇ ਵੀ ਸਮੇਂ ਹੋ ਸਕਦੀ ਹੈ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਕਿਸੇ ਵੀ ਸਮੇਂ ਆਪਣੇ ਦੂਜੇ ਬੱਚੇ ਨੂੰ ਜਨਮ ਦੇ ਸਕਦੀ ਹੈ। ਅਭਿਨੇਤਰੀ ਦਾ ਪਰਿਵਾਰ ਅਤੇ ਪ੍ਰਸ਼ੰਸਕ ਸਾਰੇ ਉਸਦੇ  ਦੂਜੇ ਬੱਚੇ ਦੀ ਉਡੀਕ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਕਰੀਨਾ ਕਪੂਰ ਦੇ ਪ੍ਰਸ਼ੰਸਕਾਂ ਨੇ ਉਹਨਾਂ ਨੂੰ ਤੋਹਫ਼ੇ ਭੇਜਣੇ ਸ਼ੁਰੂ ਕਰ ਦਿੱਤੇ ਹਨ। ਸੋਸ਼ਲ ਮੀਡੀਆ ‘ਤੇ ਤੋਹਫ਼ਿਆਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਕਰੀਨਾ ਕਪੂਰ […]

Deepika's-entry-in-Ranveer's-'Circus'

ਰਣਵੀਰ ਦੀ ‘ਸਰਕਸ’ ‘ਚ ਦੀਪਿਕਾ ਦੀ ਐਂਟਰੀ

ਦੀਪਿਕਾ ਪਾਦੁਕੋਣ ਦੀ ਮੌਜੂਦਗੀ ਨਾਲ ਇਹ ਫਿਲਮ ਹੋਰ ਵੀ ਵੱਡੀ ਹੋ ਗਈ ਹੈ। ਫਿਲਮ ਵਿੱਚ ਇੱਕ ਖਾਸ ਡਾਂਸ ਨੰਬਰ ਹੈ ਜਿਸ ਦੇ ਨਾਲ ਕੁਝ ਡਾਇਲਾਗ ਸੀਨ ਹਨ। ਵਿਆਹ ਤੋਂ ਬਾਅਦ ਰਣਵੀਰ ਅਤੇ ਦੀਪਿਕਾ ਦਾ ਇਹ ਦੂਜਾ ਸਹਿਯੋਗ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ ਦੀਪਿਕਾ ਲਈ ਇਹ ਦੋਵੇਂ ਫਿਲਮਾਂ ਵਿਚ ਕੈਮਿਓ ਹੈ। ਦੀਪਿਕਾ ਪਾਦੁਕੋਣ ਫਿਲਮ ਸਰਕਸ […]

Jaya-Bachchan-will-return-to-films-after-9-years

ਜਯਾ ਬੱਚਨ 9 ਸਾਲ ਬਾਅਦ ਫਿਲਮਾਂ ਵਿੱਚ ਵਾਪਸੀ ਕਰ ਰਹੀ ਹੈ |

ਰਿਤੂਪਰਨੋ ਘੋਸ਼ ਦੀ ‘ਸਨਗਲਾਸ’ 2012 ਵਿੱਚ ਜਯਾ ਬੱਚਨ ਦੀ ਆਖਰੀ ਸ਼ੂਟ ਸੀ ਜਿਸ ਵਿੱਚ ਜਯਾ ਬੱਚਨ ਨੇ ਨਸੀਰੂਦੀਨ ਸ਼ਾਹ ਨਾਲ ਜੋੜੀ ਬਣਾਈ ਸੀ ਪਰ ਇਹ ਫਿਲਮ ਕਦੇ ਰਿਲੀਜ਼ ਨਹੀਂ ਹੋਈ। ਕਰੀਬ 9 ਸਾਲ ਬਾਅਦ ਜਯਾ ਬੱਚਨ ਵਾਪਸੀ ਕਰ ਰਹੀ  ਹੈ। ਮਹਾਨ ਅਭਿਨੇਤਰੀ ਜਯਾ ਬੱਚਨ ਨੇ 1973 ਵਿੱਚ ਅਮਿਤਾਭ ਬੱਚਨ ਨਾਲ ਵਿਆਹ ਕੀਤਾ। ਵਿਆਹ ਤੋਂ ਬਾਅਦ […]