11-traders-corona-positive-shops-seal-in-delhi

Corona in Delhi: ਦਿੱਲੀ ਦੇ ਆਜ਼ਾਦਪੁਰ ਮੰਡੀ ਦੇ 11 ਵਾਪਾਰੀ ਨਿੱਕਲੇ Corona Positive, ਇਲਾਕਾ ਕੀਤਾ ਸੀਲ

ਦਿੱਲੀ ਦੇ ਆਜ਼ਾਦਪੁਰ ਮੰਡੀ ‘ਚ 11 ਵਪਾਰੀ ਕੋਰੋਨਾ ਪਾਜ਼ੀਟਿਵ ਮਿਲੇ ਹਨ। ਇਸ ਤੋਂ ਬਾਅਦ ਕਈ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਪਾਰੀਆਂ ਦੇ ਸੰਪਰਕ ‘ਚ ਆਏ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਆਜ਼ਾਦਪੁਰ ਮੰਡੀ ‘ਚ ਕੋਰੋਨਾ ਨਾਲ ਇਕ ਵਪਾਰੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੇ ਸੰਪਰਕ […]

supreme-court-employee-found-corona-positive-delhi

Corona in Delhi: ਸੁਪਰੀਮ ਕੋਰਟ ਦੇ ਕਰਮਚਾਰੀ ਨੀ ਹੋਇਆ Corona, 2 ਰਜਿਸਟਰਾਰ ਨੂੰ ਕੀਤਾ ਗਿਆ ਹੋਮ ਕੁਆਰੰਟੀਨ

Corona in Delhi: Coronavirus ਲਗਾਤਾਰ ਫੈਲਦਾ ਜਾ ਰਿਹਾ ਹੈ। ਸੁਪਰੀਮ ਕੋਰਟ ਦਾ ਇੱਕ ਕਰਮਚਾਰੀ ਅੱਜ Coronavirus ਤੋਂ ਪੀੜਤ ਪਾਇਆ ਗਿਆ। ਉਥੇ ਹੀ ਸੁਪਰੀਮ ਕੋਰਟ ਦੇ ਦੋ ਰਜਿਸਟ੍ਰਾਰ ਨੂੰ ਹੋਮ ਕੁਆਰੰਟੀਨ ‘ਚ ਭੇਜ ਦਿੱਤਾ ਗਿਆ ਹੈ ਅਤੇ ਇਸ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਕਿ ਉਹ ਕਿਸ ਕਿਸ ਦੇ ਸੰਪਰਕ ‘ਚ ਆਏ ਹਨ। ਦੱਸਿਆ ਜਾ […]

32-medical-staff-members-corona-positive-in-delhi

Corona in Delhi: ਦਿੱਲੀ ਵੀ Corona ਨੇ ਪੈਸਾਰੇ ਪੈਰ, ਹਸਪਤਾਲ ਦੇ 32 ਕਰਮਚਾਰੀ

Corona in Delhi: Coronavirus ਦਾ ਕਹਿਰ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ‘ਚ Corona ਤੇਜ਼ੀ ਨਾਲ ਫੈਲ ਰਿਹਾ ਹੈ। ਦਿੱਲੀ ਦੇ ਰੋਹਿਣੀ ਸਥਿਤ ਅੰਬੇਡਕਰ ਹਸਪਤਾਲ ਦੇ 32 ਸਿਹਤ ਕਰਮਚਾਰੀ, ਜਿਨ੍ਹਾਂ ‘ਚ ਡਾਕਟਰ ਅਤੇ ਨਰਸਾਂ ਵੀ ਸ਼ਾਮਲ ਹਨ, Coronavirus ਪਾਜ਼ੀਟਿਵ ਪਾਏ ਗਏ ਹਨ। ਟੈਸਟ ਦੇ ਨਤੀਜਿਆਂ ਦੀ ਪੁਸ਼ਟੀ ਨੈਸ਼ਨਲ ਇੰਸਟੀਚਿਊਟ ਆਫ ਬਾਇਓਲਾਜੀਕਲ, […]

corona-in-delhi-293-new-cases-come-in-24-hours-

Corona in Delhi: ਦਿੱਲੀ ਵਿੱਚ Corona ਦਾ ਦਬਦਬਾ ਜਾਰੀ, 24 ਘੰਟਿਆਂ ਵਿੱਚ 293 ਪੋਜ਼ੀਟਿਵ ਕੇਸ ਆਏ ਸਾਹਮਣੇ

Corona in Delhi: ਐੱਨ. ਸੀ. ਆਰ. ‘ਚ Coronavirus ਪਾਜ਼ੀਟਿਵਾਂ ਦੇ ਕੇਸ ਲਗਾਤਾਰ ਤੇਜ਼ੀ ਨਾਲ ਵੱਧ ਰਹੇ ਹਨ। ਦਿੱਲੀ ‘ਚ Corona ਦੇ ਕੁਲ ਮਰੀਜ਼ਾਂ ਦੀ ਸੰਖਿਆਂ ਵੱਧ ਕੇ 2,918 ਤਕ ਪਹੁੰਚ ਗਈ ਹੈ। ਬੀਤੇ 24 ਘੰਟਿਆਂ ‘ਚ Coronavirus ਦੇ ਫੈਲਣ ਨਾਲ ਖਤਰਾ ਵੱਧਦਾ ਹੀ ਜਾ ਰਿਹਾ ਹੈ। ਦਿੱਲੀ ‘ਚ ਬੀਤੇ 24 ਘੰਟਿਆਂ ‘ਚ 293 ਨਵੇਂ ਕੇਸ […]

5-more-policeman-corona-positive-in-delhi

Corona in Delhi: ਦਿੱਲੀ ਦੇ ਇਕੋ ਥਾਣੇ ਦੇ 5 ਪੁਲਿਸ ਮੁਲਾਜ਼ਮ ਕੋਰੋਨਾ ਸਕਾਰਾਤਮਕ

Corona in Delhi: ਦਿੱਲੀ ਦੇ ਚਾਂਦਨੀ ਮਹਿਲ ਥਾਣੇ ਦੇ ਪੰਜ ਹੋਰ ਪੁਲਿਸ ਮੁਲਾਜ਼ਮ Corona ਨਾਲ ਸੰਕਰਮਿਤ ਪਾਏ ਗਏ ਹਨ। ਨਵੀਂ ਦਿੱਲੀ, ਏ.ਐੱਨ.ਆਈ. ਖਾਕੀ ਵਿਚ Corona ਦੀ ਲਾਗ ਲਗਾਤਾਰ ਵੱਧ ਰਹੀ ਹੈ। ਦਿੱਲੀ ਦੇ ਚਾਂਦਨੀ ਮਹਿਲ ਥਾਣੇ ਵਿੱਚ ਤਾਇਨਾਤ ਪੰਜ ਹੋਰ ਪੁਲਿਸ ਮੁਲਾਜ਼ਮ Corona ਲਾਗ ਵਿੱਚ ਪਾਏ ਗਏ ਹਨ। ਇਸ ਤੋਂ ਪਹਿਲਾਂ ਤਿੰਨ ਪੁਲਿਸ ਵਾਲਿਆਂ ਵਿਚ […]

delhi-sub-inspector-and-his-family-corona-positive

Corona in Delhi: ਦਿੱਲੀ ਵਿੱਚ ਸਬ ਇੰਸਪੈਕਟਰ ਦੀ ਫੈਮਿਲੀ Corona ਸੰਕ੍ਰਮਿਤ, ਪੁਲਿਸ ਕਾਲੋਨੀ ਸੀਲ

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੁਲਸ ਕਰਮਚਾਰੀਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਦਿੱਲੀ ਦੀ ਮਾਡਲ ਟਾਊਨ ਪੁਲਸ ਕਾਲੋਨੀ ਦਾ ਹੈ। ਦਿੱਲੀ ਦੇ ਮਾਡਲ ਟਾਊਨ ਪੁਲਸ ਕਾਲੋਨੀ ‘ਚ ਰਹਿਣ ਵਾਲੇ ਸਬ ਇੰਸਪੈਕਟਰ ਅਤੇ ਉਸ ਦੀ ਪਤਨੀ ਸਮੇਤ ਬੇਟਾ ਕੋਰੋਨਾ ਪਾਜ਼ੀਟਿਵ ਮਿਲਣ ਤੋਂ ਬਾਅਦ ਮਾਡਲ ਟਾਊਨ ਇਲਾਕੇ ਦੀ ਪੁਲਸ ਕਾਲੋਨੀ […]

maulana-saad-2-relative-corona-positive-area-seal

Corona in India: ਮੌਲਾਨਾ ਸਾਦ ਦੇ 2 ਰਿਸ਼ਤੇਦਾਰਾਂ ਦੀ ਰਿਪੋਰਟ ਆਈ ਪੋਜ਼ੀਟਿਵ, ਇਲਾਕੇ ਵਿੱਚ ਸਹਿਮ ਦਾ ਮਾਹੌਲ

Corona in India: Coronavirus ਦੇ ਮਾਮਲੇ ਪਿਛਲੇ ਕੁਝ ਦਿਨਾਂ ‘ਚ ਭਾਰਤ ‘ਚ ਅਚਾਨਕ ਵਧ ਗਏ ਹਨ। ਦਿੱਲੀ ਦੇ ਨਿਜਾਮੁਦੀਨ ਇਲਾਕੇ ‘ਚ ਤਬਲੀਗੀ ਜਮਾਤ ਨਾਲ ਜੁੜੇ ਸੈਂਕੜੇ ਕੇਸ ਆਉਣ ਤੋਂ ਬਾਅਦ ਦੇਸ਼ ‘ਚ ਅਚਾਨਕ Coronavirus ਦੇ ਕੇਸਾਂ ਦੀ ਗਿਣਤੀ ‘ਚ ਉਛਾਲ ਆਇਆ ਸੀ। ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਤਬਲੀਗੀ ਜਮਾਤ ਦੇ ਪ੍ਰਮੁੱਖ ਮੌਲਾਨਾ ਸਾਦ […]

pizza-delivery-corona-positive-in-delhi

Corona in Delhi: ਦਿੱਲੀ ਵਿੱਚ ਪੀਜ਼ਾ ਡਿਲਿਵਰੀ ਬੁਆਏ ਦੀ ਰਿਪੋਰਟ Corona Positive, ਇਲਾਕੇ ਵਿੱਚ ਸਹਿਮ ਦਾ ਮਾਹੌਲ

Corona in Delhi: ਦਿੱਲੀ ‘ਚ ਇਕ ਪੀਜ਼ਾ ਡਿਲੀਵਰੀ ਕਰਨ ਵਾਲੇ ਸ਼ਖਸ ਦੀ ਲਾਪਰਵਾਹੀ 72 ਲੋਕਾਂ ‘ਤੇ ਭਾਰੀ ਪੈ ਗਈ ਹੈ। ਦਰਅਸਲ ਇਹ ਸ਼ਖਸ Corona ਪਾਜ਼ੀਟਿਵ ਨਿਕਲਿਆ ਹੈ। ਇਸ ਤੋਂ ਬਾਅਦ ਸਾਊਥ ਦਿੱਲੀ ਦੇ ਹੌਜ ਖਾਸ ਅਤੇ ਮਾਲਵੀਏ ਨਗਰ ਦੇ 72 ਲੋਕਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਹਾਲਾਂਕਿ ਅਧਿਕਾਰੀਆਂ ਨੇ ਡਿਲੀਵਰੀ ਬੁਆਏ ਦੀ ਡਿਟੇਲ […]

3-new-corona-positive-3case-in-cancer-hospital-delhi

Corona in Delhi: ਦਿੱਲੀ ਵਿੱਚ Corona ਦਾ ਕਹਿਰ, ਦਿੱਲੀ ਦੇ ਕੈਂਸਰ ਹਸਪਤਾਲ ਵਿੱਚੋਂ 3 Corona Positive ਕੇਸ ਆਏ ਸਾਹਮਣੇ

ਦੇਸ਼ ਭਰ ‘ਚ Coronavirus ਦਾ ਕਹਿਰ ਜਾਰੀ ਹੈ। ਇਸ ਦੌਰਾਨ ਰਾਜਧਾਨੀ ਦਿੱਲੀ ‘ਚ ਸਰਕਾਰ ਵੱਲੋਂ ਸੰਚਾਲਿਤ ਦਿੱਲੀ ਸੂਬਾ ਕੈਂਸਰ ਸੰਸਥਾਨ ‘ਚ ਭਰਤੀ ਕਰਵਾਏ ਗਏ 3 ਕੈਂਸਰ ਰੋਗੀਆਂ ‘ਚ Coronavirus ਦੀ ਪੁਸ਼ਟੀ ਹੋਈ ਹੈ। ਅਧਿਕਾਰੀ ਨੇ ਦੱਸਿਆ ਹੈ ਕਿ ਇਨ੍ਹਾਂ 3 ਮਰੀਜ਼ਾਂ ‘ਚ Coronavirus ਦੀ ਪੁਸ਼ਟੀ ਹੋਣ ਤੋਂ ਬਾਅਦ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਭੇਜ ਦਿੱਤਾ […]

corona-in-delhi-93-new-corona-case-in-delhi

Corona in Delhi: ਦਿੱਲੀ ਵਿੱਚ Corona ਦਾ ਕਹਿਰ, COVID19 ਦੇ 93 ਨਵੇਂ ਮਾਮਲੇ ਆਏ ਸਾਹਮਣੇ

Corona in Delhi: ਭਾਰਤ ਸਮੇਤ ਪੂਰੀ ਦੁਨੀਆ ‘ਚ Coronavirus ਨਾਲ ਹਫੜਾ-ਦਫੜੀ ਮਚੀ ਹੋਈ ਹੈ। ਦੁਨੀਆ ਦੇ ਸਭ ਤੋਂ ਸ਼ਕਤੀ ਸ਼ਾਲੀ ਦੇਸ਼ ਅਮਰੀਕਾ ਤੋਂ ਲੈ ਕੇ ਬ੍ਰਿਟੇਨ ਤਕ Corona ਦੇ ਕਹਿਰ ਤੋਂ ਕੋਈ ਨਹੀਂ ਬਚ ਸਕਿਆ। ਲੱਖਾਂ ਲੋਕ ਇਸ ਵਾਇਰਸ ਇਸ ਦੀ ਲਪੇਟ ‘ਚ ਆਏ ਹਨ। ਤਾਂ ਨਾਲ ਹੀ ਹਜ਼ਾਰਾਂ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ […]

coronavirus-cheap-test-kit-iit-delhi

Corona Virus Test Kit: IIT ਨੂੰ Corona Virus ਵਿਰੁੱਧ ਮਿਲੀ ਸਫਲਤਾ, ਬਣਾਈ ਸਸਤੀ Corona test Kit

Corona Virus Test Kit: Corona Virus ਦੀ ਲਾਗ ਨੂੰ ਰੋਕਣ ਲਈ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ Lockdown ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਅਤੇ ਰਾਜ ਸਰਕਾਰਾਂ ਵੱਖ-ਵੱਖ ਕਾਰਵਾਈਆਂ ਕਰ ਰਹੀਆਂ ਹਨ ਤਾਂ ਕਿ ਇਹ ਮਹਾਂਮਾਰੀ ਹੋਰ ਨਾ ਫੈਲ ਜਾਵੇ। ਇਸ ਦੌਰਾਨ, ਇੰਡੀਅਨ ਇੰਸਟੀਚਿਊਟ ਆਫ ਟੈਕਨਾਲੌਜੀ, ਦਿੱਲੀ ਨੂੰ ਨਵੀ ਅਤੇ ਸਸਤੀ Corona Virus ਦੀ ਟੈਸਟ ਕਿੱਟ […]