Ranbir Kapoor at Airport

ਰਿਪੋਰਟਰ ਦੀ ‘ਚੱਪਲ’ ਦੇ ਦੀਵਾਨੇ ਹੋਏ ਰਣਬੀਰ ਕਪੂਰ, ਪੁੱਛਿਆ ਇਹ ਸਵਾਲ

ਰਣਬੀਰ ਕਪੂਰ ਅਜਿਹਾ ਐਕਟਰ ਹੈ ਜਿਸ ਨੂੰ ਹਰ ਕੋਈ ਕਾਪੀ ਕਰਨਾ ਚਾਹੁੰਦਾ ਹੈ ਪਰ ਕੋਈ ਹੈ ਜਿਸ ਨੂੰ ਰਣਬੀਰ ਕਪੂਰ ਕਾਪੀ ਕਰਨਾ ਚਾਹੁੰਦਾ ਹੈ। ਇਹ ਸ਼ਖ਼ਸ ਕੋਈ ਹੋਰ ਨਹੀਂ ਸਗੋਂ ਇੱਕ ਰਿਪੋਟਰ ਹੈ। ਬੀਤੀ ਰਾਤ ਰਣਬੀਰ ਨੂੰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ। ਜਿੱਥੇ ਤਸਵੀਰਾਂ ਲਈ ਮੀਡੀਆ ਨੇ ਉਨ੍ਹਾਂ ਨੂੰ ਘੇਰ ਲਿਆ। ਇਹ ਵੀ ਪੜ੍ਹੋ : […]

savi sidhu

ਦੇਖੋ ਕਿਸਮਤ ਦੀ ਖੇਡ! ਇਸ ਮਜਬੂਰ ‘ਪਟਿਆਲਾ ਹਾਊਸ’ ਤੇ ਪੰਜਾਬੀ ਫਿਲਮ ਸਟਾਰ ਨੂੰ ਕਰਨੀ ਪੈ ਰਹੀ ਸਿਕਊਰਟੀ ਗਾਰਡ ਦੀ ਨੌਕਰੀ

ਬਾਲੀਵੁੱਡ ਦੀ ਦੁਨੀਆ ਜਿੰਨੀ ਐਸ਼ੋ-ਆਰਾਮ ਨਾਲ ਭਰੀ ਹੈ, ਓਨੀ ਹੀ ਇਹ ਦੁਨੀਆ ਕਲਪਨਾ ਤੋਂ ਪਰੇ ਵੀ ਹੈ। ਕੁਝ ਲੋਕ ਬੁਲੰਦੀਆਂ ਨੂੰ ਛੂਹ ਲੈਂਦੇ ਹਨ ਤੇ ਕਈ ਤਮਾਮ ਉਮਰ ਹੀ ਸੰਘਰਸ਼ ਕਰਦੇ ਰਹਿ ਜਾਂਦੇ ਹਨ। ਅਜਿਹਾ ਹੀ ਸਵੀ ਸਿੱਧੂ ਨਾਲ ਵੀ ਹੋਇਆ। ਉਨ੍ਹਾਂ ਨੇ ‘ਪਟਿਆਲਾ ਹਾਊਸ‘ ਤੇ ‘ਬੇਵਕੂਫੀਆਂ’ ਜਿਹੀ ਫ਼ਿਲਮਾਂ ਕੀਤੀਆਂ। ਉਹ ਵਕਤ ਦੀ ਮਾਰ ਝੱਲ […]

KGF-2 shooting starts

ਕੇਜੀਐਫ ਦੇ ਸੁਪਰਹਿੱਟ ਹੋਣ ਮਗਰੋਂ, ‘ਕੇਜੀਐਫ’ ਦੇ ਚੈਪਟਰ-2 ਦੀ ਸ਼ੂਟਿੰਗ ਹੋਈ ਸ਼ੁਰੂ

‘ਕੇਜੀਐਫ ਚੈਪਟਰ-1’ ਦੇ ਸੁਪਰਹਿੱਟ ਹੋਣ ਤੋਂ ਬਾਅਦ ਔਡੀਅੰਸ ‘ਕੇਜੀਐਫ ਚੈਪਟਰ-2’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਲਈ ਹੁਣ ਉਨ੍ਹਾਂ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਜੀ ਹਾਂ, ਫ਼ਿਲਮ ਦੇ ਅਗਲੇ ਪਾਰਟ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਕੁਝ ਘੰਟੇ ਪਹਿਲਾਂ ਹੀ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਇਸ ਦੀ ਫ਼ਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ […]

Alia to star with Salman Shahrukh in bhansalis next

ਭੰਸਾਲੀ ਦੀ ਫਿਲਮ ‘ਚ ਸ਼ਾਹਰੁਖ-ਸਲਮਾਨ ਦੀ ਜੋੜੀ ਨਾਲ ਨਜ਼ਰ ਆ ਸਕਦੀ ਹੈ ਆਲਿਆ

ਕੁਝ ਦਿਨ ਪਹਿਲਾਂ ਹੀ ਐਲਾਨ ਹੋਇਆ ਸੀ ਕਿ ਸੁਪਰਸਟਾਰ ਸਲਾਮਨ ਖ਼ਾਨ ਤੇ ਸ਼ਾਹਰੁਖ ਖ਼ਾਨ ਜਲਦੀ ਹੀ ਫ਼ਿਲਮੇਕਰ ਸੰਜੇ ਲੀਲਾ ਭੰਸਾਲੀ ਨਾਲ ਫ਼ਿਲਮ ‘ਚ ਕੰਮ ਕਰ ਸਕਦੇ ਹਨ। ਇਹ ਫ਼ਿਲਮ ਇੱਕ ਲਵ ਸਟੋਰੀ ਹੋ ਸਕਦੀ ਹੈ। ਹੁਣ ਇਸ ‘ਚ ਅਪਡੇਟ ਆਈ ਹੈ ਕਿ ਇਸ ਫ਼ਿਲਮ ‘ਚ ਆਲਿਆ ਭੱਟ ਹੋ ਸਕਦੀ ਹੈ। ਮੇਕਰਸ ਨੇ ਆਲਿਆ ਨੂੰ ਅਪ੍ਰੋਚ […]

kalank teaser released

ਸਾਹਮਣੇ ਆਈ ਕਰਨ ਜੌਹਰ ਦੀ ਮਲਟੀਸਟਾਰਰ ਫ਼ਿਲਮ ‘ਕਲੰਕ’ ਦੀ ਪਹਿਲੀ ਝਲਕ

ਜਲਦੀ ਹੀ ਕਰਨ ਜੌਹਰ ਦੀ ਮਲਟੀਸਟਾਰਰ ਫ਼ਿਲਮ ‘ਕਲੰਕ’ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੇ ਪੋਸਟਰ ਰਿਲੀਜ਼ ਕਰਨ ਤੋਂ ਬਾਅਦ ਮੇਕਰਸ ਨੇ ਫ਼ਿਲਮ ਦਾ 2 ਮਿੰਟ 5 ਸੈਕਿੰਡ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਸ ਨੂੰ ਦੇਖ ਕੇ ਸਾਫ਼ ਹੋ ਗਿਆ ਹੈ ਕਿ ਆਲਿਆ ਤੇ ਵਰੁਣ ਦੀ ਜੋੜੀ ਦੀ ਇਹ ਫ਼ਿਲਮ ਵੀ 200 ਕਰੋੜ ਦੇ ਕਲੱਬ ‘ਚ […]

Ranbir Alia Marriage News

ਜਲਦ ਸ਼ੁਰੂ ਹੋਵੇਗੀ ਆਲਿਆ ਤੇ ਰਣਬੀਰ ਦੇ ਵਿਆਹ ਦੀ ਤਿਆਰੀਆਂ

ਕੁਝ ਸਮਾਂ ਪਹਿਲਾਂ ਖ਼ਬਰਾਂ ਆਈਆਂ ਸੀ ਕਿ ਆਲਿਆ ਭੱਟ ਤੇ ਰਣਬੀਰ ‘ਚ ਕੁਝ ਅਣਬਣ ਹੋ ਗਈ ਹੈ। ਦੋਵੇਂ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਹੁਣ ਲੱਗ ਰਿਹਾ ਹੈ ਕਿ ਦੋਵਾਂ ਬਾਰੇ ਆਈਆਂ ਖ਼ਬਰਾਂ ਮਹਿਜ਼ ਅਫਵਾਹ ਹੀ ਸੀ ਕਿਉਂਕਿ ਦੋਵੇਂ ਜਲਦੀ ਆਪਣੇ ਰਿਸ਼ਤੇ ਨੂੰ ਨਵਾਂ ਨਾਂ ਦੇਣ ਵਾਲੇ ਹਨ। ਬੀਤੇ ਦਿਨ ਖ਼ਬਰ ਆਈ […]

varun dhawan first look in kalankk

‘ਕਲੰਕ’ ਫ਼ਿਲਮ ‘ਚ ਵਰੁਣ ਦਾ ਪਹਿਲਾ ਲੁੱਕ ਆਇਆ ਸਾਹਮਣੇ

ਵਰੁਣ ਧਵਨ ਤੇ ਆਲਿਆ ਭੱਟ ਦੀ ਫ਼ਿਲਮ ‘ਕਲੰਕ’ ਲੰਬੇ ਸਮੇਂ ਤੋਂ ਫੈਨਸ ‘ਚ ਖਿੱਚ ਬਣਾਏ ਰੱਖਣ ‘ਚ ਕਾਮਯਾਬ ਰਹੀ ਹੈ। ਇਸੇ ਉਤਸ਼ਾਹ ਨੂੰ ਬਣਾਏ ਰੱਖਣ ਲਈ ਮੇਕਰਸ ਨੇ ਫ਼ਿਲਮ ‘ਚ ਵਰੁਣ ਦਾ ਪਹਿਲਾ ਲੁੱਕ ਕੁਝ ਸਮਾਂ ਪਹਿਲਾਂ ਹੀ ਰਵੀਲ ਕੀਤਾ ਹੈ। ਇਸ ਦੇ ਪੋਸਟਰ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਇਸ ‘ਚ ਵੀ […]

gully boy trailer

ਫ਼ਿਲਮ ‘ਗਲੀ ਬੁਆਏ’ ਦਾ ਜ਼ਬਰਦਸਤ ਟ੍ਰੇਲਰ ਹੋਇਆ ਰਿਲੀਜ਼ , ਸਟ੍ਰੀਟ ਰੈਪਰ ਦੀ ਹੈ ਕਹਾਣੀ

ਰਣਵੀਰ ਸਿੰਘ ਤੇ ਆਲਿਆ ਭੱਟ ਦੀ ਫ਼ਿਲਮ ‘ਗਲੀ ਬੁਆਏ’ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਦਾ ਟ੍ਰੇਲਰ ਮੁੰਬਈ ‘ਚ ਇੱਕ ਗ੍ਰੈਂਡ ਇਵੈਂਟ ਕਰਕੇ ਰਿਲੀਜ਼ ਕੀਤਾ ਗਿਆ। ਟ੍ਰੇਲਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸ ‘ਚ ਇੱਕ ਸਟ੍ਰੀਟ ਰੈਪਰ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਟ੍ਰੇਲਰ 2 ਮਿੰਟ 42 ਸੈਕਿੰਡ ਦਾ ਹੈ। ਇਸ ਦੀ […]

GULLY BOY

ਗਲੀ ਬੁਆਏ’ ਦਾ ਨਵਾਂ ਪੋਸਟਰ ਆਇਆ ਸਾਹਮਣੇ

ਰਣਵੀਰ ਸਿੰਘ ਤੇ ਆਲਿਆ ਭੱਟ ਇਸ ਸਾਲ ਫ਼ਿਲਮ ‘ਗਲੀ ਬੁਆਏ’ ਨਾਲ 14 ਫਰਵਰੀ ਨੂੰ ਥਿਏਟਰਾਂ ‘ਚ ਦਸਤਕ ਦੇ ਰਹੇ ਹਨ। ਹੁਣ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਇਸ ‘ਚ ਦੋਵਾਂ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਪੋਸਟਰ ‘ਚ ਰਣਵੀਰ ਨੇ ਆਲਿਆ ਨੂੰ ਆਪਣੀਆਂ ਬਾਹਵਾਂ ‘ਚ ਫੜਿਆ ਹੋਇਆ ਹੈ। ਇਸ ਪੋਸਟਰ ਤੋਂ ਪਹਿਲਾਂ […]

Gully Boy

‘ਗਲੀ ਬੁਆਏ’ ਵਿੱਚ ਰੈਪ ਕਰਦੇ ਨਜ਼ਰ ਆਉਣਗੇ ਰਣਵੀਰ,ਫ਼ਿਲਮ ਦਾ ਟੀਜ਼ਰ ਰਿਲੀਜ਼

ਮੁੰਬਈ: 2018 ‘ਚ ਰਣਵੀਰ ਨੇ ਪਹਿਲਾ ‘ਪਦਮਾਵਤ’ ਤੇ ਆਖਰ ‘ਚ ‘ਸਿੰਬਾ’ ਨਾਲ ਬਾਕਸਆਫਿਸ ‘ਤੇ ਜੋ ਧਮਾਕੇਦਾਰ ਐਂਟਰੀ ਕੀਤੀ, ਉਸ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਇਸ ਸਾਲ ਵੀ ‘ਸਿੰਬਾ’ ਰਣਵੀਰ ਆਪਣੀਆਂ ਜ਼ਬਰਦਸਤ ਫ਼ਿਲਮਾਂ ਨਾਲ ਤਿਆਰ ਹੈ। ਰਣਵੀਰ ਜਲਦੀ ਹੀ ਸਕਰੀਨ ‘ਤੇ ‘ਗਲੀ ਬੁਆਏ’ ਫ਼ਿਲਮ ‘ਚ ਆਲਿਆ ਭੱਟ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ […]

Ranveer Alia in Gully Boy

ਰਣਵੀਰ-ਆਲਿਆ ਦੀ ‘ਗਲੀ ਬੁਆਏ’ ਲੁੱਕ ਆਈ ਸਾਹਮਣੇ

ਮੁੰਬਈ: ਪਿਛਲੇ ਸ਼ੁਕਰਵਾਰ ਨੂੰ ਰਣਵੀਰ ਸਿੰਘ ਦੀ ਫ਼ਿਲਮ ‘ਸਿੰਬਾ’ ਨੇ ਬਾਕਸਆਫਿਸ ‘ਤੇ ਦਸਤੱਕ ਦਿੱਤੀ ਹੈ। ਜਿਸ ‘ਚ ਉਨ੍ਹਾਂ ਦੇ ਨਾਲ ਸਾਰਾ ਅਲੀ ਖ਼ਾਨ ਨੇ ਰੋਮਾਂਸ ਕੀਤਾ ਹੈ। ਇਸ ਦੇ ਨਾਲ ਹੀ ਆਲਿਆ ਭੱਟ ਵੀ ਆਪਣੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਕਰਕੇ ਸੁਰਖੀਆਂ ‘ਚ ਹੈ। ਜੇਕਰ ਦੋਨਾਂ ਸਟਾਰਸ ਦੀ ਗੱਲ ਕਰੀਏ ਤਾਂ ਇਹ ਦੋਨੋਂ ਵੀ ਜਲਦੀ ਹੀ […]