Ludhiana News: ਰਾਮਗੜ੍ਹੀਆ ਕਾਲਜ਼ ਦੀਆਂ ਵਿਦਿਆਰਥਣਾਂ ਨੇ ਗ੍ਰੈਫਿਟੀ ਮੁਕਾਬਲੇ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ

students-of-ramgarhia-girls-college-took-second-prize-in-graffiti-competition

Ludhiana News: ਰਾਮਗੜ੍ਹੀਆ ਗਰਲਜ਼ ਕਾਲਜ ਦੇ ਫਾਈਨ ਆਰਟਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਪੰਜਾਬ Energy Development Agency ਅਤੇ Bureau of Energy Efficiency ਦੇ ਸੂਬਾ ਪੱਧਰੀ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਵਿੱਚ, ਵਿਦਿਆਰਥਣਾਂ ਨੇ ਕਾਲਜ ਕੈਂਪਸ ਵਿੱਚ ਇੱਕ ਕੰਧ ਪੇਂਟ ਕੀਤੀ ਸੀ, ਜੋ ਕਿ “ਸਰਬੋਤਮ ਤਾਪਮਾਨ ਦੁਆਰਾ ਸਪੇਸ ਕੂਲਿੰਗ” ਥੀਮ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਸੀ।

ਇਹ ਵੀ ਪੜ੍ਹੋ: Ludhiana News: ਮਾਰਚ -2020 ਤੋਂ ਬਾਅਦ, ਸੀਵਰੇਜ਼ ਦਾ ਪਾਣੀ ਦਰਿਆ ਦੇ ਵਿੱਚ ਪੈਣ ਤੇ, ਅਧਿਕਾਰੀ ਨੂੰ ਹੋਵੇਗਾ 5 ਲੱਖ ਰੁਪਏ ਦਾ ਜ਼ੁਰਮਾਨਾ

ਇਸ ਖੂਬਸੂਰਤ ਕੰਧ ਚਿੱਤਰਕਾਰੀ ਲਈ ਕਾਲਜ ਨੂੰ ਦੂਜਾ ਇਨਾਮ ਅਤੇ 25 ਹਜ਼ਾਰ ਦਾ ਇਨਾਮ ਦਿੱਤਾ ਗਿਆ। ਪ੍ਰਿੰਸੀਪਲ ਡਾ: ਇੰਦਰਜੀਤ ਕੌਰ, ਫਾਈਨ ਆਰਟਸ ਵਿਭਾਗ ਦੇ ਮੁਖੀ ਡਾ. ਤਰਵਿੰਦਰ ਕੌਰ ਅਤੇ ਜੇਤੂ ਵਿਦਿਆਰਥਣਾਂ ਲਖਵਿੰਦਰ ਕੌਰ, ਕੁਲਜੀਤ ਕੌਰ, ਗੁਰਪ੍ਰੀਤ ਕੌਰ, ਲਖਵੀਰ ਕੌਰ ਅਤੇ ਰਜਨੀਤ ਕੌਰ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਲਜ ਲਈ ਮਹੱਤਵਪੂਰਨ ਗੱਲ ਹੈ ਅਤੇ ਵਾਤਾਵਰਣ ਨੂੰ ਸੰਭਾਲਣ ਲਈ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਬਹੁਤ ਹੀ ਸਫਲ ਹੈ ਕੋਸ਼ਿਸ਼ ਹੈ।

Ludhiana News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ