Corona Virus Mask: Corona Virus ਦਾ ਕਹਿਰ,ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਏ ਮਾਸਕ

mask-is-more-expensive-due-to-corona-virus

Corona Virus Mask: ਚੀਨ ਤੋਂ ਸ਼ੁਰੂ ਹੋਇਆ Corona Virus ਅੱਜ ਜਿੱਥੇ ਦੁਨੀਆ ਦੇ 156 ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਹੈ। ਇਸ Corona Virus ਕਾਰਨ ਹੁਣ ਤੱਕ 6000 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ 1,50,000 ਲੋਕਾਂ ਨੂੰ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਮੌਤਾਂ ਦੀ ਗਿਣਤੀ ਲਗਤਾਰਾ ਵੱਧਦੀ ਹੀ ਜਾ ਰਹੀ ਹੈ। ਭਾਰਤ ਅੰਦਰ Corona Virus ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਤਿਆਰੀਆਂ ਦੇ ਦਾਅਵੇ ਕੀਤੇ ਜਾ ਰਹੇ ਹਨ।

mask-is-more-expensive-due-to-corona-virus

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀ ਸਥਿਤੀ ਨੂੰ ਰੋਕਣ ਲਈ ਵੀ ਕਦਮ ਚੁੱਕੇ। ਗਰਚਾ ਨੇ ਕਿਹਾ ਕਿ ਡਾਕਟਰਾਂ ਵੱਲੋਂ ਲੋਕਾਂ ਨੂੰ ਮਹਿੰਗੇ ਟੈਸਟਾਂ ਦੇ ਚੱਕਰ ਵਿਚ ਉਲਝਾਇਆ ਜਾ ਰਿਹਾ ਹੈ। ਮੈਡੀਕਲ ਸਟੋਰਾਂ ’ਤੇ ਮੂੰਹ ਢੱਕਣ ਵਾਲੇ ਮਾਸਕ ਜੋ ਕਿ 5-10 ਰੁਪਏ ਵਿਚ ਆਮ ਮਿਲਦੇ ਸਨ ਉਹ ਹੁਣ 100 ਤੋਂ 200 ਰੁਪਏ ਤੱਕ ਵੇਚੇ ਜਾ ਰਹੇ ਹਨ। ਹੱਥ ਸਾਫ ਕਰਨ ਵਾਲੇ ਹੈਂਡ ਸੇਨੇਟਾਈਜਰ ਜਿੱਥੇ ਮਹਿੰਗੇ ਭਾਅ ਵਿਚ ਵੇਚੇ ਜਾ ਰਹੇ ਹਨ, ਉਥੇ ਹੀ ਬਾਜ਼ਾਰਾਂ ‘ਚ ਨਕਲੀ ਸੈਨੇਟਾਈਜ਼ਰਾਂ ਦੀ ਵੀ ਭਰਮਾਰ ਹੈ। ਪੰਜਾਬ ਅੰਦਰ ਹਾਲੇ ਤੱਕ ਹਾਲਾਤ ਠੀਕ ਹਨ।

pgi-discovers-molecule-which-will-prevent-from-corona

ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੰਯੁਕਤ ਸਕੱਤਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਕੋਰੋਨਾ Corona Virus ਕਾਰਨ ਲੋਕਾਂ ਵਿੱਚ ਭਾਰੀ ਸਹਿਮ ਪੈਦਾ ਹੋ ਗਿਆ ਹੈ, ਜਦੋਂ ਕਿ ਹਾਲਾਤ ਇੰਨੇ ਗੰਭੀਰ ਨਹੀਂ ਹਨ, ਜਿੰਨੇ ਬਣਾਏ ਜਾ ਰਹੇ ਹਨ। Corona Virus ਦੇ ਨਾਂ ‘ਤੇ ਲੋਕਾਂ ਦੀ ਲੁੱਟ ਹੋਣੀ ਸ਼ੁਰੂ ਹੋ ਗਈ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ