mask-is-more-expensive-due-to-corona-virus

Corona Virus Mask: Corona Virus ਦਾ ਕਹਿਰ,ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਏ ਮਾਸਕ

Corona Virus Mask: ਚੀਨ ਤੋਂ ਸ਼ੁਰੂ ਹੋਇਆ Corona Virus ਅੱਜ ਜਿੱਥੇ ਦੁਨੀਆ ਦੇ 156 ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਹੈ। ਇਸ Corona Virus ਕਾਰਨ ਹੁਣ ਤੱਕ 6000 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ 1,50,000 ਲੋਕਾਂ ਨੂੰ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਮੌਤਾਂ ਦੀ ਗਿਣਤੀ ਲਗਤਾਰਾ ਵੱਧਦੀ ਹੀ ਜਾ ਰਹੀ […]

corona-virus-in-ludhiana-news

Corona Virus in Punjab: Corona Virus ਦਾ ਖੌਫ, ਵੇਖੋ ਕਿ ਕਿਵੇਂ ਪੰਜਾਬ ਪੁਲਿਸ ਵਿਦੇਸ਼ਾਂ ਤੋਂ ਆਏ ਲੋਕਾਂ ਨੂੰ ਘਰਾਂ ਤੋਂ ਉਠਾ ਰਹੀ ਹੈ, ਦੇਖੋ ਪੂਰੀ ਵੀਡੀਓ

Corona Virus in Punjab: Corona Virus ਦੇ ਡਰ ਤੋਂ ਬਾਅਦ ਵਿਦੇਸ਼ਾਂ ਤੋਂ ਭਾਰਤ ਵਾਪਸ ਆਉਣ ਵਾਲੇ ਯਾਤਰੀਆਂ ‘ਤੇ ਨੇੜਿਓ ਨਜ਼ਰ ਰੱਖੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਉਨ੍ਹਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਭਾਵੇਂ ਇਹ ਏਅਰਪੋਰਟ ‘ਤੇ ਹੋਵੇ ਜਾਂ ਹਸਪਤਾਲ ਵਿੱਚ। ਇਸ ਗੰਭੀਰ ਮਾਹੌਲ ਵਿਚ ਪੰਜਾਬ ਦੇ ਅੰਦਰ ਕਈ ਸ਼ੱਕੀ Corona Virus ਦੇ ਮਰੀਜ਼ਾਂ […]

Corona Virus in Ludhiana: ਕੈਨੇਡਾ ਤੋਂ Corona Virus ਨਾਲ ਸੰਕਰਮਿਤ ਔਰਤ ਦੇ ਲਾਏ ਖੂਨ ਦੇ ਸੈਂਪਲ

Corona Virus in Ludhiana: ਇਕ ਔਰਤ ਲੁਧਿਆਣਾ ਦੇ ਸਿਵਲ ਹਸਪਤਾਲ ਆਈ, ਜਿਸ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੈ। ਹਸਪਤਾਲਾਂ ਦੇ ਨਿੱਜੀ ਪ੍ਰੋਟੋਟਾਈਪ ਕਿੱਟ ਦੇ ਨਾਲ ਉਸ ਔਰਤ ਦੇ ਖੂਨ ਦੇ ਸੈਂਪਲ ਲਏ ਗਏ ਅਤੇ ਉਹਨਾਂ ਨੂੰ ਜਾਂਚ ਲਈ ਅੱਗੇ ਭੇਜਿਆ ਗਿਆ ਹੈ। ਇਸ ਸਮੇਂ ਉਹ ਠੀਕ ਹੈ, ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਆਈਸ਼ੋਲੇਸ਼ਨ […]

corona-virus-civil-hospital-ludhiana

Ludhiana Civil Hospital News: Corona Virus ਦੇ ਇਕ ਸ਼ੱਕੀ ਮਰੀਜ਼ ਦੇ ਆਉਣ ‘ਤੇ Ludhiana Civil Hospital ਵਿੱਚ ਮੱਚਿਆ ਹੜਕੰਪ

Ludhiana Civil Hospital News: ਚੀਨ ਤੋਂ ਬਾਅਦ ਭਾਰਤ ਵਿਚ ਅਜੇ ਵੀ Corona Virus ਦਾ ਡਰ ਹੈ। Ludhiana Civil Hospital ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਹਸਪਤਾਲ ਦੇ ਡਾਕਟਰਾਂ ਨੂੰ ਸੂਚਨਾ ਮਿਲੀ ਕਿ Corona Virus ਦਾ ਸ਼ੱਕੀ ਮਰੀਜ਼ ਆਉਣ ਵਾਲਾ ਹੈ। ਸਾਰੀਆਂ ਤਿਆਰੀਆਂ ਹਸਪਤਾਲ ਦੀ ਤਰਫੋਂ ਸ਼ੁਰੂ ਹੋ ਗਈਆਂ। ਪਰ ਬਾਅਦ ਵਿਚ ਜਦੋਂ ਡਾਕਟਰਾਂ ਨੂੰ […]