pornographic-videos-of-pakistani-girls-being-sold-in-international-markets

Pakistan News: ਪਾਕਿਸਤਾਨ ਤੋਂ ਆਈ ਸ਼ਰਮਨਾਕ ਖ਼ਬਰ, ਕੌਮਾਂਤਰੀ ਬਾਜ਼ਾਰਾਂ ਵਿੱਚ ਬਣਾ ਕੇ ਵੇਚੀਆਂ ਜਾ ਰਹੀਆਂ ਪਾਕਿਸਤਾਨ ਬੱਚੀਆਂ ਦੀ ਅਸ਼ਲੀਲ ਵੀਡੀਓ

Pakistan News: ਪਾਕਿਸਤਾਨ ‘ਚ 10 ਤੋਂ 15 ਸਾਲ ਦੀਆਂ ਛੋਟੀਆ ਬੱਚੀਆਂ ਦੇ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਕੌਮਾਂਤਰੀ ਬਜ਼ਾਰ ‘ਚ ਵੇਚਿਆ ਜਾ ਰਿਹਾ ਹੈ ਅਤੇ ਇਨ੍ਹਾਂ ਵੀਡਿਓ ‘ਚ ਸ਼ਾਮਲ ਕੁੜੀਆਂ ਨੂੰ ਵਿਦੇਸ਼ਾਂ ਅਤੇ ਪਾਕਿਸਤਾਨ ‘ਚ ਆਉਣ ਵਾਲੇ ਨਾਗਰਿਕਾਂ ਸਮੇਤ ਵਿਦੇਸ਼ੀ ਰਾਜਨਾਇਕਾਂ ਤੱਕ ਉਨ੍ਹਾਂ ਦੀ ਮੰਗ ਅਨੁਸਾਰ ਸਪਲਾਈ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕੁਝ […]

registration-portal-block-for-referendum-2020

Sikhs For Justice: ਭਾਰਤ ਸਰਕਾਰ ਨੇ Referendum 2020 ਦੇ ਰੂਸੀ ਪੋਰਟਲ ਨੂੰ ਕੀਤਾ ਬਲੌਕ, ਸਾਰੀਆਂ ਕੋਸਿਸਾਂ ਤੇ ਫਿਰਿਆ ਪਾਣੀ

Sikhs For Justice: ਖਾਲਿਸਤਾਨੀ ਸੰਗਠਨ ਸਿੱਖਸ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਐਲਾਨ ਤੋਂ ਬਾਅਦ 4 ਜੁਲਾਈ ਨੂੰ ਰੂਸੀ ਵੈਬਸਾਈਟ ਰਾਹੀਂ ‘ਰੈਫਰੈਂਡਮ 2020’ ਦੀ ਵੋਟਿੰਗ ਲਈ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਭਾਰਤ ਦੀਆਂ ਖੁਫੀਆ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਹੁਣ ਭਾਰਤ ਨੇ ਐਕਸ਼ਨ ਲੈਂਦਿਆਂ […]

chinese-city-sounds-alert-for-bubonic-plague

Bubonic Plague News: ਚੀਨ ਵਿੱਚ Corona ਤੋਂ ਬਿਊਬਾਨਿਕ ਪਲੇਗ ਨੇ ਦਿੱਤੀ ਦਸਤਕ, ਸਰਕਾਰ ਵਲੋਂ ਹਾਈ ਅਲਰਟ ਜਾਰੀ

Bubonic Plague News ਉੱਤਰੀ ਚੀਨ ਦੇ ਇਕ ਸ਼ਹਿਰ ਵਿਚ ਐਤਵਾਰ ਨੂੰ ਬਿਊਬਾਨਿਕ ਪਲੇਗ ਦਾ ਇਕ ਸ਼ੱਕੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਲਰਟ ਜਾਰੀ ਕੀਤਾ ਗਿਆ ਹੈ। ਇਥੋਂ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਸਰਕਾਰੀ ਪੀਪਲਸ ਡੇਲੀ ਆਨਲਾਈਨ ਦੀ ਖਬਰ ਮੁਤਾਬਕ ਅੰਦਰੂਨੀ ਮੰਗੋਲੀਆਈ ਖੁਦਮੁਖਤਿਆਰੀ ਖੇਤਰ, ਬਯਨੁਰ ਨੇ ਪਲੇਗ ਦੀ ਰੋਕਥਾਮ ਤੇ ਕੰਟਰੋਲ ਲਈ ਤੀਜੇ […]

punjabis-are-becoming-infamous-in-canada-for-these-acts

Canada News: ਇਹਨਾਂ ਗ਼ਲਤੀਆਂ ਕਰਕੇ ਕੈਨੇਡਾ ਵੀ ਪੂਰੀ ਤਰਾਂ ਬਦਨਾਮ ਹੋ ਰਹੇ ਨੇ ਪੰਜਾਬੀ

Canada News: ਵਿਦੇਸ਼ਾਂ ‘ਚ ਇੱਕ ਪਾਸੇ ਪੰਜਾਬੀ ਨਾਮ ਕਮਾ ਰਹੇ ਹਨ, ਉੱਥੇ ਹੀ ਕੁੱਝ ਕੁ ਪੰਜਾਬੀ ਬਦਨਾਮੀ ਵੀ ਖੱਟ ਰਹੇ ਹਨ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਬਲਕਿ ਸਚਾਈ ਉਹ ਵੀਡੀਓਜ਼ ਦਰਸ਼ਾ ਰਹੀਆਂ ਹਨ, ਜੋ ਲੜੀਵਾਰ ਸਾਹਮਣੇ ਆ ਰਹੀਆਂ ਹਨ। ਹੁਣ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ […]

52000-new-corona-positive-in-america

Corona in America: ਅਮਰੀਕਾ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, ਇਕ ਦਿਨ ਵਿੱਚ 52000 ਨਵੇਂ ਮਾਮਲੇ ਆਏ ਸਾਹਮਣੇ

Corona in America: ਅਮਰੀਕਾ ਵਿਚ ਜਾਨਲੇਵਾ ਮਹਾਮਾਰੀ ਕੋਰੋਨਾਵਾਇਰਸ ਦਾ ਭਿਆਨਕ ਕਹਿਰ ਜਾਰੀ ਹੈ। ਇਸ ਮਹਾਮਾਰੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅਮਰੀਕਾ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾਵਾਇਰਸ ਦੇ 52 ਹਜ਼ਾਰ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹ ਇਕ ਦਿਨ ਵਿਚ ਮਿਲਣ ਵਾਲੇ ਪੀੜਤ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ ਹੈ। ਇੱਥੇ ਕੋਰੋਨਾ ਪੀੜਤਾਂ […]

gunmen-attack-on-drug-rehab-center-killing-24-people

Mexico Attack News: ਮੈਕਸੀਕੋ ਦੇ ਨਸ਼ਾ ਮੁਕਤੀ ਕੇਂਦਰ ਤੇ ਹਮਲਾ, ਹਮਲੇ ਵਿੱਚ 24 ਲੋਕਾਂ ਦੀ ਹੋਈ ਮੌਤ ਅਤੇ 7 ਜ਼ਖਮੀ

Mexico Attack News: ਮੈਕਸੀਕੋ ਦੇ ਇਕ ਨਸ਼ਾ ਮੁਕਤੀ ਕੇਂਦਰ ਵਿਚ ਬੁੱਧਵਾਰ ਨੂੰ ਕੁਝ ਬੰਦੂਕਧਾਰੀਆਂ ਨੇ ਗੋਲੀਬਾਰੀ ਕਰ ਦਿੱਤੀ, ਜਿਸ ਵਿਚ 24 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਲੋਕ ਜ਼ਖਮੀ ਹੋਏ ਹਨ। ਪੁਲਸ ਨੇ ਦੱਸਿਆ ਕਿ ਹਮਲਾ ਇਰਾਪੁਆਟੋ ਸ਼ਹਿਰ ਵਿਚ ਬੁੱਧਵਾਰ ਨੂੰ ਕੀਤਾ ਗਿਆ। 7 ਜ਼ਖਮੀਆਂ ਵਿਚੋਂ 3 ਦੀ ਹਾਲਤ ਗੰਭੀਰ ਹੈ। ਪੁਲਸ ਨੇ […]

canadians-support-boycott-chinese-goods-disputes

International News: ਕੈਨੇਡਾ ਵਿੱਚ ਮੇਂਗ ਵਾਂਜ਼ੂ ਦੀ ਗ੍ਰਿਫਤਾਰੀ ਮਗਰੋਂ ਚੀਨੀ ਸਮਾਂ ਦੇ ਬਾਈਕਾਟ ਕਰਨ ਦੀ ਉੱਠੀ ਮੰਗ

International News: ਹੁਵਾਵੇ ਦੀ ਮੁੱਖ ਵਿੱਤ ਅਧਿਕਾਰੀ ਮੇਂਗ ਵਾਂਜ਼ੂ ਦੀ ਗ੍ਰਿਫ਼ਤਾਰੀ ਮਗਰੋਂ ਕੈਨੇਡਾ ਤੇ ਚੀਨ ਵਿਚਕਾਰ ਵਿਵਾਦ ਵੱਧ ਗਏ ਹਨ। ਬੀਜਿੰਗ ਵਲੋਂ ਦੋ ਕੈਨੇਡੀਅਨ ਨਾਗਰਿਕਾਂ ਨੂੰ ਹਿਰਾਸਤ ਵਿਚ ਲੈਣ ਦੀ ਕਾਰਵਾਈ ਮਗਰੋਂ ਹੁਣ ਕੈਨੇਡਾ ਵਿਚ ਵੀ ਚੀਨੀ ਸਮਾਨ ਦੇ ਬਾਈਕਾਟ ਦੀ ਜ਼ੋਰਦਾਰ ਮੰਗ ਉੱਠਣ ਲੱਗ ਪਈ ਹੈ। ਐਂਗਸ ਰੀਡ ਇੰਸਟੀਚਿਊਟ ਪੋਲ ਵਿਚ ਸਾਹਮਣੇ ਆਇਆ ਹੈ […]

indian-govt-is-ready-to-deal-another-major-blow-to-china

China vs India: ਚੀਨੀ ਐਪਸ ‘ਨੂੰ ਬੈਨ ਕਰਨ ਮਗਰੋਂ ਹੁਣ ਭਾਰਤ ਸਰਕਾਰ ਚੀਨ ਨੂੰ ਦੂਜਾ ਵੱਡਾ ਝਟਕਾ ਦੇਣ ਨੂੰ ਤਿਆਰ

China vs India: ਭਾਰਤ ਸਰਕਾਰ (Indian Government) ਵੱਲੋਂ ਚੀਨ ਨੂੰ ਆਰਥਿਕ ਮੋਰਚੇ ‘ਤੇ ਠੇਸ ਪਹੁੰਚਾਉਣ ਲਈ ਚੀਨੀ ਮਾਲ ਦੀ ਦਰਾਮਦ ‘ਤੇ ਪਾਬੰਦੀ ਲਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਸਰਕਾਰ ਨੇ ਪਹਿਲਾਂ ਹੀ ਉਦਯੋਗਿਕ ਸੰਗਠਨਾਂ (Industry Associations) ਤੇ ਐਕਸਪੋਰਟ ਪ੍ਰੋਮੋਸ਼ਨ ਕੌਂਸਲ (Export Promotion Council) ਤੋਂ ਚੀਨੀ ਆਯਾਤ (Chinese Import)ਕੀਤੇ ਮਾਲ ਦੀ ਸੂਚੀ ਦੀ ਮੰਗ ਕੀਤੀ […]

Terror attack at Pakistan Stock Exchange 5 civilians died

Karachi Terror Attack : ਪਾਕਿਸਤਾਨ ਸਟਾਕ ਐਕਸਚੇਂਜ ਤੇ ਅੱਤਵਾਦੀ ਹਮਲਾ, ਪੰਜ ਨਾਗਰਿਕਾਂ ਦੀ ਮੌਤ

ਕਰਾਚੀ : ਪਾਕਿਸਤਾਨ ਸਟਾਕ ਐਕਸਚੇਂਜ ‘ਤੇ ਅੱਤਵਾਦੀ ਹਮਲਾ ਹੋਇਆ ਹੈ। Ary ਨਿਊਜ਼ ਦੀ ਰਿਪੋਰਟ ਦੇ ਅਨੁਸਾਰ, ਚਾਰ ਅੱਤਵਾਦੀ ਸੋਮਵਾਰ ਨੂੰ ਪਾਕਿਸਤਾਨ ਸਟਾਕ ਐਕਸਚੇਂਜ ਦੀ ਇਮਾਰਤ ਵਿੱਚ ਦਾਖਲ ਹੋਏ ਅਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਫਿਲਹਾਲ, ਸਾਰੇ ਚਾਰ ਅੱਤਵਾਦੀ ਮਾਰੇ ਗਏ ਹਨ। ਅੱਤਵਾਦੀਆਂ ਦੀ ਗੋਲੀਬਾਰੀ ਵਿੱਚ ਪੰਜ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪਾਕਿਸਤਾਨ ਦੇ ਮੀਡੀਆ ਅਨੁਸਾਰ […]

heavy-rain-in-china

China Latest News: ਚੀਨ ਦੇ ਗੁਈਝੋਊ ਇਲਾਕੇ ਵਿੱਚ ਭਾਰੀ ਮੀਂਹ, ਬਣੀ ਹੜ੍ਹ ਦੀ ਸਥਿਤੀ

China Latest News: ਦੱਖਣੀ-ਪੱਛਮੀ ਚੀਨ ਦੇ ਗੁਈਝੋਊ ਸੂਬੇ ਵਿਚ ਭਾਰੀ ਮੀਂਹ ਜਾਰੀ ਹੈ। ਇੱਥੇ ਭਾਰੀ ਮੀਂਹ ਕਾਰਨ ਆਏ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਅਤੇ ਸੜਕਾਂ ਟੁੱਟ ਚੁੱਕੀਆਂ ਹਨ। ਤੇਜ਼ ਮੀਂਹ ਜਾਰੀ ਰਹਿਣ ਕਾਰਨ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕ ਉੱਤਰ ਤੋਂ ਗੁਈਝੋਊ ਦੇ ਦੱਖਣ ਵਿਚ ਚਲੇ ਗਏ ਹਨ। ਕੁਝ ਸੜਕਾਂ ਨੁਕਸਾਨੀਆਂ ਗਈਆਂ ਹਨ। ਕਿਆਨਡੋਂਗਨਨ ਮਿਆਓ […]

sikh-owned-indian-restaurant-vandalised-in-mexico

America News: ਅਮਰੀਕਾ ਵਿੱਚ ਪੰਜਾਬੀਆਂ ਨਾਲ ਹੋ ਰਿਹਾ ਭੇਦਭਾਵ, ਪੰਜਾਬੀ ਰੈਸਟੋਰੈਂਟ ਵਿੱਚ ਕੀਤੀ ਤੋੜ-ਫੋੜ

America News: ਨਿਊ ਮੈਕਸੀਕੋ ਦੇ ਸਾਂਤਾ ਫੇ ਸਿਟੀ ਵਿਚ ਇਕ ਪੰਜਾਬੀ ਵਿਅਕਤੀ ਦੇ ਰੈਸਟੋਰੈਂਟ ਵਿਚ ਤੋੜ-ਭੰਨ ਕੀਤੀ ਗਈ ਅਤੇ ਉਸ ਦੀਆਂ ਕੰਧਾਂ ‘ਤੇ ਨਫਰਤ ਭਰੇ ਸੰਦੇਸ਼ ਲਿਖੇ ਗਏ। ਮੰਗਲਵਾਰ ਨੂੰ ਮੀਡੀਆ ਵਿਚ ਆਈ ਖਬਰ ਮੁਤਾਬਕ ਇੰਡੀਅਨ ਪੈਲਸ ਨਾਂ ਦੇ ਰੈਸਟੋਰੈਂਟ ਨੂੰ ਤਕਰੀਬਨ ਇਕ ਲੱਖ ਡਾਲਰ ਦਾ ਨੁਕਸਾਨ ਪੁੱਜਾ ਹੈ। ਸਥਾਨਕ ਅਖਬਾਰ ਮੁਤਾਬਕ ਰੈਸਟੋਰੈਂਟ ਦੇ ਮੇਜ਼ਾਂ […]

food-delivery-person-corona-positive-in-beijing

Corona in China: ਚੀਨ ਦੇ ਬੀਜਿੰਗ ਵਿੱਚ Corona ਨੇ ਫੜ੍ਹੀ ਰਫਤਾਰ, ਫ਼ੂਡ ਡਿਲਿਵਰੀ ਸ਼ਖਸ ਨਿੱਕਲਿਆ Corona Positive

Corona in China: ਚੀਨ ਵਿਚ ਇਕ ਵਾਰ ਫਿਰ ਕੋਰੋਨਾਵਾਇਰਸ ਨੇ ਮੁੜ ਦਸਤਕ ਦਿੱਤੀ ਹੈ। ਰਾਜਧਾਨੀ ਬੀਜਿੰਗ ਵਿਚ ਪਿਛਲੇ ਕੁਝ ਦਿਨਾਂ ਵਿਚ ਕੋਰੋਨਾਵਾਇਰਸ ਦੇ ਕਈ ਨਵੇਂ ਮਾਮਲੇ ਸਾਹਮਣੇ ਆਏ ਹਨ। ਮੰਨਿਆ ਜਾ ਰਿਹਾ ਹੈ ਕਿ ਇਕ ਮਸ਼ਹੂਰ ਫੂਡ ਪਲੇਟਫਾਰਮ ਦੇ ਡਿਲੀਵਰੀ ਕਰਨ ਵਾਲੇ ਸ਼ਖਸ ਨੇ ਕਈ ਲੋਕਾਂ ਨੂੰ ਕੋਰੋਨਾ ਰੋਗੀ ਬਣਾ ਦਿੱਤਾ। ਫੂਡ ਡਿਲੀਵਰੀ ਇੰਡਸਟਰੀ ਵਿਚ […]