Children-to-learn-from-comedy-star-Kapil-Sharma's-biography

ਕਮੇਡੀ ਸਟਾਰ ਕਪਿਲ ਸ਼ਰਮਾ ਦੀ ਜੀਵਨੀ ਪੜ੍ਹ ਸਿੱਖਿਆ ਲੈਣਗੇ ਬੱਚੇ

ਕਲਾਕਾਰ ਕਪਿਲ ਸ਼ਰਮਾ ਜੋ ਕਿ ਹੁਣ ਤੱਕ ਟੀਵੀ ਅਤੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਸਨ। ਉਹ ਹੁਣ ਤੀਵੀਆਂ ਤੇ ਸੋਸ਼ਲ ਮੀਡੀਆ ਤੋਂ ਬਾਅਦ ਹੁਣ ਬੱਚਿਆਂ ਦੇ ਸਿਲੇਬਸ ਦਾ ਹਿੱਸਾ ਬਣ ਗਏ ਹਨ। ਜੀ ਹਾਂ ਹੁਣ ਤਕ ਤੁਸੀਂ ਕੌਮਿਕਸ ਵਿਚ ਚਾਚਾ ਚੌਧਰੀ ਅਤੇ ਹੋਰਨਾਂ ਕਹਾਣੀਆਂ ਪੜ੍ਹੀਆਂ ਹੋਣਗੀਆਂ ਅਤੇ ਨਾਲ ਹੀ ਆਜ਼ਾਦੀ ਘੁਲਾਟੀਆਂ […]

Neha Kakkar And Aditya Narayan Marriage News

Neha Kakkar ਦਾ ਇਸ ਮੁੰਡੇ ਨਾਲ ਵਿਆਹ ਹੋਇਆ ਪੱਕਾ, ਮੰਮੀ ਨੇ ਬਗੈਰ ਪੁੱਛੇ ਹੀ ਪੱਕਾ ਕੀਤਾ ਰਿਸ਼ਤਾ, ਤੁਸੀਂ ਵੀ ਜ਼ਰੂਰ ਦੇਖੋ

ਮੁੰਬਈ : ਮਸ਼ਹੂਰ ਬਾਲੀਵੁੱਡ ਤੇ ਪੰਜਾਬੀ ਸਿੰਗਰ Neha Kakkar ਕਿਸੇ ਨਾ ਕਿਸੇ ਵਜ੍ਹਾ ਕਰਕੇ ਖਬਰਾਂ ‘ਚ ਬਣੀ ਰਹਿੰਦੀ ਹਨ। ਹੁਣ ਰਿਆਲਿਟੀ ਸ਼ੋਅ ‘Indian Idol 11‘ ਦੇ ਸੈੱਟ ਤੋਂ ਖਬਰਾਂ ਆ ਰਹੀਆਂ ਹਨ ਕਿ Neha Kakkar ਤੇ ਆਦਿੱਤਿਆ ਨਾਰਾਇਣ ਦਾ ਵਿਆਹ ਪੱਕਾ ਹੋ ਗਿਆ ਹੈ ਅਤੇ ਇਸ ਗੱਲ ਤੇ ਦੋਹਾਂ ਦੇ ਮੰਮੀ-ਪਾਪਾ ਨੇ ਹਾਮੀ ਵੀ ਭਰ […]

Bir Khalsa Group

ਖਾਲਸੇ ਦੇ ਜੌਹਰ ਨੇ ਪਾਈ ਅਮਰੀਕੀਆਂ ਦੇ ਦਿਲਾਂ ਵਿਚ ਧੱਕ , ਤੁਸੀਂ ਵੀ ਇਹ ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ

ਬੀਰ ਖਾਲਸਾ ਨੇ ਰਿਐਲਿਟੀ ਸ਼ੋਅ ‘America’s Got Talent‘ ਵਿਚ ਬਾ-ਕਮਾਲ ਪ੍ਰਦਰਸ਼ਨੀ ਕਰਦਿਆਂ ਤੇ ਖ਼ਤਰਨਾਕ ਕਰਤੱਬ ਕਰਕੇ ਅਮਰੀਕੀਆਂ ਦੇ ਦਿਲਾਂ ਵਿਚ ਧੱਕ ਪਾ ਦਿੱਤੀ। ਬੀਰ ਖਾਲਸਾ ਦੇ ਇਸ ਗਰੁੱਪ ਵਿੱਚ ਜਗਦੀਪ ਸਿੰਘ ਤੇ ਕਵਲਜੀਤ ਸਿੰਘ ਨੇ ਭਾਗ ਲਿਆ। ਸਭ ਤੋਂ ਪਹਿਲਾਂ ਇਹ ਦੱਸ ਦਈਏ ਕਿ ਜਗਦੀਪ ਸਿੰਘ ਇੱਕ ਪੁਲਿਸ ਮੁਲਜ਼ਾਮ ਹਨ। ਉਹਨਾਂ ਦੁਆਰਾ ਕੀਤੇ ਗਏ ਇਸ […]

marathi actress laxmi with boman irani

ਟੀਵੀ ਤੇ ਅਦਾਕਾਰੀ ਦੇ ਨਾਲ-ਨਾਲ ਆਟੋ ਵੀ ਚਲਾਉਂਦੀ ਇਹ ਹੀਰੋਇਨ, ਜਰੂਰ ਪੜ੍ਹੋ

ਬਾਲੀਵੁਡ ਅਦਾਕਾਰ ਬੋਮਨ ਇਰਾਨੀ ਨੇ ਮਰਾਠੀ ਅਦਾਕਾਰਾ ਲਕਸ਼ਮੀ ਨਾਲ ਆਟੋ ਦੀ ਸਵਾਰੀ ਕੀਤੀ। ਲਕਸ਼ਮੀ ਮਰਾਠੀ ਅਦਾਕਾਰਾ ਹੋਣ ਦੇ ਨਾਲ-ਨਾਲ ਆਟੋ ਵੀ ਚਲਾਉਂਦੀ ਹੈ। ਬੋਮਨ ਇਰਾਨੀ ਨੇ ਉਸ ਨੂੰ ‘ਰੀਅਲ ਲਾਈਫ ਹੀਰੋ’, ਯਾਨੀ ਅਸਲ ਜ਼ਿੰਦਗੀ ਦੀ ਅਦਾਕਾਰਾ ਦਾ ਖਿਤਾਬ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਕਸ਼ਮੀ ‘ਤੇ ਮਾਣ ਹੈ। ਬੋਮਨ ਵੀਰਵਾਰ ਰਾਤ ਨੂੰ ਜਦੋਂ 59 ਸਾਲਾ […]

kalank team in kapil sharma show

ਕਪਿਲ ਸ਼ਰਮਾ ਦੇ ਸ਼ੋਅ ‘ਚ ਪਹੁੰਚੀ ‘ਕਲੰਕ’ ਦੀ ਟੀਮ, ਵੇਖੋ ਵੀਡੀਓ

ਕਰਨ ਜੌਹਰ ਦੀ ਪ੍ਰੋਡਕਸ਼ਨ ‘ਚ ਬਣੀ ਮਲਟੀਸਟਾਰ ਫ਼ਿਲਮ ‘ਕਲੰਕ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਬਿਜ਼ੀ ਫ਼ਿਲਮ ਦੀ ਟੀਮ ਹਾਲ ਹੀ ‘ਚ ਕਪਿਲ ਸ਼ਰਮਾ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’’ਚ ਪਹੁੰਚੀ ਜਿੱਥੇ ਟੀਮ ਨੇ ਖੂਬ ਮਸਤੀ ਕੀਤੀ। ਹੁਣ ਅਜਿਹਾ ਤਾਂ ਹੋ ਨਹੀਂ ਸਕਦਾ ਕਿ ਕਪਿਲ ਦੇ ਸ਼ੋਅ ‘ਚ ਹੱਸੀ ਮਜ਼ਾਕ […]

Chahatt Khanna

ਹੋਲੀ ਤੇ ਟੀਵੀ ਅਦਾਕਾਰਾ ਦੀ ਕਾਰ ‘ਤੇ ਸ਼ਰਾਬੀਆਂ ਨੇ ਕੀਤਾ ਹਮਲਾ, ਚੱਪਲਾਂ ਨਾਲ ਕੁੱਟ ਕੇ ਭਜਾਏ ਸ਼ਰਾਬੀ

ਹੋਲੀ ਵਾਲੇ ਦਿਨ ਟੈਲੀਵਿਜ਼ਨ ਅਦਾਕਾਰਾ ਚਾਹਤ ਖੰਨਾ ਦੀ ਕਾਰ ‘ਤੇ ਕੁਝ ਸ਼ਰਾਬੀਆਂ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਦੌਰਾਨ ਸ਼ਰਾਬੀਆਂ ਨੇ ਚਾਹਤ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰੀ ੳਤੇ ਬਾਅਦ ‘ਚ ਉਸ ਦੇ ਡ੍ਰਾਈਵਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਚਾਹਤ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਕੀਤਾ। ਇਹ ਵੀ […]

the kapil sharma show trp

ਸਿੱਧੂ ਦੇ ਦੂਰ ਹੋਣ ਨਾਲ ਕਪਿਲ ਸ਼ਰਮਾ ਦੇ ਸ਼ੋਅ ਨੂੰ ਲੱਗਾ ਵੱਡਾ ਝਟਕਾ

ਦੁਨੀਆ ਭਰ ਦੇ ਲੋਕਾਂ ਨੂੰ ਹਸਾਉਣ ਵਾਲੇ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਸ਼ੋਅ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਤਾਜ਼ਾ ਟੀਆਰਪੀ ਰੇਟਿੰਗ ਵਿੱਚ ਕਪਿਲ ਟੌਪ 5 ਤੋਂ ਵੀ ਬਾਹਰ ਹੋ ਗਿਆ ਹੈ। ਬ੍ਰੌਡਕਾਸਟ ਰਿਸਰਚ ਔਡੀਐਂਸ ਕੌਂਸਲ (ਬੀਏਆਰਸੀ) ਨੇ ਸਾਲ 2019 ਦੇ 10ਵੇਂ ਹਫ਼ਤੇ ਦੀ ਰੇਟਿੰਗ ਜਾਰੀ ਕੀਤੀ ਹੈ। ਇਸ ਵਿੱਚ ਕਪਿਲ ਦਾ ਸ਼ੋਅ 2.0 ਰੇਟਿੰਗ […]

Gama Pehelwan Salman Khan

ਗਾਮਾ ਪਹਿਲਵਾਨ ਦੀ ਜ਼ਿੰਦਗੀ ਤੇ ਟੀਵੀ ਸ਼ੋ ਬਣਾ ਰਹੇ ਸਲਮਾਨ ਖ਼ਾਨ

ਕਪਿਲ ਸ਼ਰਮਾ ਦੇ ਟੀਵੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਤੋਂ ਸਲਮਾਨ ਖ਼ਾਨ ਕਾਫੀ ਖੁਸ਼ ਹਨ। ਉਨ੍ਹਾਂ ਦਾ ਖੁਸ਼ ਹੋਣਾ ਜਾਇਜ਼ ਵੀ ਹੈ ਕਿਉਂਕਿ ਇਸ ਸ਼ੋਅ ਨੂੰ ਸਲਮਾਨ ਹੀ ਪ੍ਰੋਡਿਊਸ ਕਰ ਰਹੇ ਹਨ। ਇਸ ਦੇ ਨਾਲ ਹੀ ਸਲਮਾਨ ਨੇ ਇੱਕ ਵਾਰ ਫੇਰ ਟੀਵੀ ਦੀ ਦੁਨੀਆ ‘ਚ ਛਾ ਜਾਣ ਲਈ ਕਮਰ ਕਸ ਲਈ ਹੈ। ਜੀ ਹਾਂ, ਸੁਣਿਆ […]

Hina Khan

ਹਿਨਾ ਖ਼ਾਨ ਕਰ ਰਹੀ ਟੀਵੀ ਸ਼ੋਅ ਨੂੰ ਬਾਏ-ਬਾਏ , 3 ਫ਼ਿਲਮਾਂ ਕੀਤੀਆਂ ਸਾਈਨ

ਟੀਵੀ ਦੀ ਅਕਸ਼ਰਾ ਬਹੂ ਤੇ ਬਿੱਗ ਬੌਸ-11 ਕੰਟੈਸਟੈਂਟ ਹਿਨਾ ਖ਼ਾਨ ਲਗਾਤਾਰ ਸੁਰਖੀਆਂ ‘ਚ ਰਹਿੰਦੀ ਹੈ। ਹੁਣ ਹਿਨਾ ਏਕਤਾ ਕਪੂਰ ਦੇ ਟੀਵੀ ਸ਼ੋਅ ‘ਕਸੌਟੀ ਜ਼ਿੰਦਗੀ ਕੀ’ ‘ਚ ਨੈਗਟਿਵ ਕਿਰਦਾਰ ਨਿਭਾਉਂਦੀ ਨਜ਼ਰ ਆਉਂਦੀ ਹੈ। ਜਲਦੀ ਹੀ ਉਹ ਟੀਵੀ ਸ਼ੋਅ ਨੂੰ ਬਾਏ-ਬਾਏ ਕਰਨ ਵਾਲੀ ਹੈ। ਇਸ ਦੇ ਨਾਲ ਹੀ ਵੱਡੀ ਖੁਸ਼ਖ਼ਬਰੀ ਵੀ ਹੈ। ਖ਼ਬਰਾਂ ਨੇ ਕਿ ਹਿਨਾ ਨੇ […]

kapil sharma And Sunil Grover

ਕਪਿਲ ਸ਼ਰਮਾ ਦੇ ਸ਼ੋਅ ‘ਚ ਜਲਦ ਵਾਪਸੀ ਕਰਨਗੇ ਸੁਨੀਲ ਗਰੋਵਰ !

ਕਾਮੇਡੀਅਨ ਸੁਨੀਲ ਗਰੋਵਰ ਤੇ ਕਪਿਲ ਸ਼ਰਮਾ ਬੀਤੇ ਕੁਝ ਦਿਨਾਂ ਤੋਂ ਸੁਰਖ਼ੀਆਂ ਵਿੱਚ ਬਣੇ ਹੋਏ ਹਨ। ਹਾਲੀਆ ਰਿਪੋਰਟਾਂ ਦੀ ਮੰਨੀਏ ਤਾਂ ਸੁਨੀਲ ਗਰੋਵਰ ਇੱਕ ਵਾਰ ਫਿਰ ‘ਦ ਕਪਿਲ ਸ਼ਰਮਾ ਸ਼ੋਅ‘ ਦਾ ਹਿੱਸਾ ਬਣ ਸਕਦੇ ਹਨ। ਖ਼ਬਰਾਂ ਹਨ ਕਿ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ਼ ਸਟਾਰਰ ਫ਼ਿਲਮ ਭਾਰਤ ਦੀ ਸ਼ੂਟਿੰਗ ਪੂਰੀ ਕਰਨ ਬਾਅਦ ਉਹ ਕਪਿਲ ਸ਼ਰਮਾ ਦੇ ਸ਼ੋਅ […]