14th-season-of-IPL-2021-to-begin-today,

ਅੱਜ ਸ਼ੁਰੂ ਹੋਵੇਗਾ ਆਈਪੀਐਲ 2021 ਦਾ 14ਵਾਂ ਸੀਜ਼ਨ, ਮੁੰਬਈ ਅਤੇ ਬੰਗਲੁਰੂ ਵਿਚਾਲੇ ਪਹਿਲਾ ਮੈਚ

ਸੀਜ਼ਨ ਦਾ ਪਹਿਲਾ ਮੈਚ ਅੱਜ ਚੇਨਈ ਵਿਚ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ (Mumbai Indians vs Royal Challengers Bangalore) ਵਿਚਾਲੇ ਖੇਡਿਆ ਜਾਵੇਗਾ। ਕੋਰੋਨਾ ਦੀ ਨਵੀਂ ਲਹਿਰ ਕਾਰਨ ਇਸ ਵਾਰ ਆਈ.ਪੀ.ਐਲ. ਬਿਨ੍ਹਾਂ ਦਰਸ਼ਕਾਂ ਦੇ ਖੇਡਿਆ ਜਾਵੇਗਾ। 30 ਮਈ ਤੱਕ ਚੱਲਣ ਵਾਲਾ ਇਹ ਟੂਰਨਾਮੈਂਟ ਭਾਰਤ ਦੇ 6 ਸ਼ਹਿਰਾਂ ਵਿਚ ਖੇਡਿਆ ਜਾਵੇਗਾ। ਖਿਡਾਰੀਆਂ ਨੂੰ ਬਾਇਓ ਬੱਬਲ ਵਿਚ ਰੱਖਿਆ […]

Indian-cricket-team-celebrate-10th-anniversary-of-world-cup-2011

ਭਾਰਤੀ ਟੀਮ ਦੇ ਵਨਡੇ ਵਿਸ਼ਵ ਕੱਪ ਜਿੱਤ ਦੇ 10 ਸਾਲ ਹੋਏ ਪੂਰੇ

ਭਾਰਤ ਦੇ ਵਿਸ਼ਵ ਕੱਪ (World Cup 2011 ) ਜਿੱਤਣ ਵਾਲੇ ਪਲਾਂ ਨੂੰ ਸਾਂਝਾ ਕਰਦਿਆਂ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਹਨ। ਇਹੀ ਕਾਰਨ ਹੈ ਕਿ ਕਈ ਕ੍ਰਿਕਟ ਪ੍ਰਸ਼ੰਸਕਾਂ ਨੇ ਸਾਲ 2011 ਦੇ ਵਿਸ਼ਵ ਕੱਪ ਨਾਲ ਜੁੜੀਆਂ ਯਾਦਾਂ ਨੂੰ ਲੋਕਾਂ ਨਾਲ ਸਾਂਝਾ ਕੀਤਾ ਹੈ। ਨਤੀਜੇ ਵਜੋਂ #WorldCup2011 ਟਵਿੱਟਰ ‘ਤੇ ਵੀ ਟਰੈਂਡ ਕਰ ਰਿਹਾ ਹੈ। ਹਰ ਕ੍ਰਿਕਟ ਪ੍ਰੇਮੀ […]

red-cards-will-also-be-issued-for-coughing-during-the-match

Football New Guidelines News: ਫੁੱਟਬਾਲ ਐਸੋਸੀਏਸ਼ਨ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼, ਮੈਚ ਦੌਰਾਨ ਖੰਘਣ ‘ਤੇ ਵੀ ਦਿੱਤਾ ਜਾਵੇਗਾ ਰੈਡ ਕਾਰਡ

Football New Guidelines News: ਕੋਰੋਨਾਵਾਇਰਸ ਮਹਾਮਾਰੀ ਦੌਰਾਨ ਹਰ ਕੋਈ ਆਪਣੀ ਸੁਰੱਖਿਆ ਦਾ ਧਿਆਨ ਰੱਖ ਰਿਹਾ ਹੈ।ਇਸ ਦੌਰਾਨ ਇੰਗਲੈਂਡ ਦੀ ਇੰਗਲਿਸ਼ ਫੁੱਟਬਾਲ ਐਸੋਸੀਏਸ਼ਨ (FA) ਵਲੋਂ ਜਾਰੀ ਨਵੀਂਆਂ ਕੋਵਿਡ-19 ਗਾਈਡਲਾਈਨਜ਼ ਅਨੁਸਾਰ ਇੱਕ ਖਿਡਾਰੀ ਵਲੋਂ ਦੂਜੇ ਖਿਡਾਰੀ ਵੱਲ ਜਾਣ ਬੁਜਕੇ ਖੰਘ ਤੇ ਰੈਡ ਕਾਰਡ ਜਾਰੀ ਕੀਤਾ ਜਾਵੇਗਾ। ਇਹ ਵੀ ਪੜ੍ਹੋ: IPL 2020 News: ਆਈ ਪੀ ਐਲ 2020 ਈਵੈਂਟ ਤੋਂ […]

bcci-decides-to-cancel-3-major-tournaments

Sports News: ਭਾਰਤ ਦੇ ਕ੍ਰਿਕਟ ਖਿਡਾਰੀਆਂ ਨੂੰ ਲੱਗਿਆ ਵੱਡਾ ਝਟਕਾ, BCCI ਨੇ 3 ਵੱਡੇ ਟੂਰਨਾਮੈਂਟਾਂ ਨੂੰ ਰੱਦ ਕਰਨ ਲਿਆ ਫੈਸਲਾ

Sports News: ਕੋਰੋਨਾ ਲਾਗ ਕਾਰਨ ਪੂਰੀ ਦੁਨੀਆਂ ਸੰਕਟ ਦੌਰ ‘ਚ ਨਿਕਲ ਰਹੀ ਹੈ। ਇਸ ਦੇ ਨਾਲ ਹੀ ਖਿਡਾਰੀਆਂ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਭਾਰਤੀ ਕ੍ਰਿਕਟ ਤਾਂ ਕੋਰੋਨਾ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਬੀਸੀਸੀਆਈ ਨੇ ਭਾਰਤੀ ਖਿਡਾਰੀਆਂ ਨੂੰ ਵੱਡਾ ਝਟਕਾ ਦਿੰਦਿਆਂ […]

india-vs-new-zealand-auckland-t20-highlights

INDvsNZ T-20: T-20 ਵਿਸ਼ਵ ਕੱਪ ਦੀ ਤੂਫਾਨੀ ਤਿਆਰੀ ਸ਼ੁਰੂ, Shreyas-KL Rahul ਦੀ ਤੂਫ਼ਾਨੀ ਪਾਰਿ ਨਾਲ ਦਹਿਲਿਆ ਆਕਲੈਂਡ

Ind vs NZ T-20: ਭਾਰਤ ਨੇ Shreyas ਅਤੇ KL Rahul ਦੀ ਸ਼ਾਨਦਾਰ ਪਾਰੀ ਦੀ ਬਦੌਲਤ ਸ਼ੁੱਕਰਵਾਰ ਨੂੰ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ New Zealand ਨੂੰ ਛੇ ਵਿਕਟਾਂ ਨਾਲ ਹਰਾ ਕੇ ਇਸ ਸਾਲ ਦੇ ਟੀ -20 ਵਰਲਡ ਕੱਪ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੋਲਿਨ ਮੁਨਰੋ ਅਤੇ ਕਪਤਾਨ ਕੇਨ ਵਿਲੀਅਮਸਨ ਦੇ ਹਮਲਾਵਰ ਅਰਧ-ਸੈਂਕੜੇ […]

barcelona wins but messi injured

ਮੇਸੀ ਦੇ ਬਾਹਰ ਹੋਣ ਦੇ ਬਾਵਜੂਦ ਵੀ ਬਾਰਸੀਲੋਨਾ ਦੀ ਵਿਲਾਰਿਆਲ ਤੇ ਜਿੱਤ

ਲਾ ਲੀਗਾ ਟੂਰਨਾਮੈਂਟ ਵਿਚ ਪਿਛਲੇ ਦਿਨ ਬਾਰਸੀਲੋਨਾ ਨੇ ਵਿਲਾਰਿਆਲ ਨੂੰ 2-1 ਨਾਲ ਹਰ ਦਿੱਤਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਇਸ ਮੈਚ ਦੇ ਦੌਰਾਨ ਬਾਰਸੀਲੋਨਾ ਦੇ ਸਟਾਰ ਖਿਡਾਰੀ ਲਿਓਨੇਲ ਮੇਸੀ ਦੀ ਖੱਬੀ ਲੱਤ ਵਿੱਚ ਫਰੈਕਚਰ ਹੋਣ ਕਰਕੇ ਜ਼ਖਮੀ ਹੋ ਗਏ। ਪਰ ਫਿਰ ਵੀ ਇਸ ਮੈਚ ਨੂੰ ਬਾਰਸੀਲੋਨਾ ਨੇ 2-1 ਨਾਲ ਜਿੱਤ ਲਿਆ। ਜ਼ਰੂਰ ਪੜ੍ਹੋ: […]

gayle and yuvraj

ਸੰਨਿਆਸ ਮਗਰੋਂ ਇੱਕ ਵਾਰ ਫੇਰ ਯੁਵਰਾਜ ਦੀ ਮੈਦਾਨ ‘ਤੇ ਵਾਪਸੀ, ਅੱਜ ਦਿਖਾਉਣਗੇ ਆਪਣੇ ਬੱਲੇ ਦਾ ਕਮਾਲ

ਭਾਰਤੀ ਟੀਮ ਤੋਂ ਸੰਨਿਆਸ ਲੈ ਚੁੱਕੇ ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਇਕ ਵਾਰ ਫਿਰ ਆਪਣੇ ਬੱਲੇ ਨਾਲ ਕਮਾਲ ਦਿਖਾਉਣ ਲਈ ਤਿਆਰ ਹਨ। ਯੁਵੀ ਕੈਨੇਡਾ ਵਿਖੇ ਹੋਣ ਵਾਲੀ ਟੀ-20 ਲੀਗ, ਜੋ 25 ਜੁਲਾਈ ਯਾਨੀ ਅੱਜ ਤੋਂ ਸ਼ੁਰੂ ਹੋ ਰਹੀ ਹੈ ਉਸ ਵਿਚ ਖੇਡਦੇ ਦਿਸਣਗੇ। ਯੁਵੀ ਨੂੰ ਟੋਰੰਟੋ ਨੈਸ਼ਨਲ ਟੀਮ ਦੀ ਕਪਤਾਨੀ ਵੀ ਦਿੱਤੀ ਗਈ ਹੈ। ਜਿਸ […]

malinga retirement

ਇਹ ਦਿੱਗਜ਼ ਖਿਡਾਰੀ ਵੀ ਕਹਿ ਰਿਹਾ ਕ੍ਰਿਕਟ ਨੂੰ ਅਲਵਿਦਾ, ਖੇਡੇਗਾ ਆਪਣਾ ਆਖਰੀ ਮੈਚ

ਕੋਲੰਬੋ: ਸ਼੍ਰੀਲੰਕਾ ਦਾ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਵਨਡੇ ਅੰਤਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਲਸਿਥ ਮਲਿੰਗਾ ਬੰਗਲਾਦੇਸ਼ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੁਕਾਬਲੇ ਤੋਂ ਬਾਅਦ ਕ੍ਰਿਕਟ ਦੇ ਇਸ ਫਾਰਮੇਟ ਨੂੰ ਅਲਵਿਦਾ ਕਹਿ ਦੇਣਗੇ। ਇਸ ਦੀ ਜਾਣਕਾਰੀ ਸ਼੍ਰੀਲੰਕਾਈ ਖਿਡਾਰੀ ਕਪਤਾਨ ਦਿਮੁਥ ਕਰੁਨਾਰਤਨੇ ਨੇ ਦਿੱਤੀ। ਇਹ ਵੀ ਪੜ੍ਹੋ : […]

hima das and dutee chand

ਕ੍ਰਿਕਟ ਦੇ ਰੌਲੇ ‘ਚ ਦੱਬੀ ਗਈ ਦੇਸ਼ ਦੀ ਦੋ ਧੀਆਂ ਦੀ ਇਤਿਹਾਸਕ ਪ੍ਰਾਪਤੀ

1. 19 ਦਿਨਾਂ ਅੰਦਰ 5 ਗੋਲਡ ਮੈਡਲ ਜਿੱਤਣ ਵਾਲੀ 19 ਸਾਲ ਦੀ ਹਿਮਾ ਦਾਸ ਤੇ ਵਰਲਡ ਯੂਨੀਵਰਸਿਟੀ ਗੇਮਜ਼ ਵਿੱਚ ਗੋਲਡ ਜਿੱਤ ਕੇ ਆਈ 23 ਸਾਲਾ ਦੁਤੀ ਚੰਦ ਦੀ ਸ਼ਿਕਾਇਤ ਹੈ ਕਿ ਕ੍ਰਿਕਟ ਵਰਲਡ ਕੱਪ ਦੇ ਰੌਲੇ ‘ਚ ਉਨ੍ਹਾਂ ਦੀਆਂ ਉਪਲੱਬਧੀਆਂ ਦੱਬੀਆਂ ਗਈਆਂ। ਹਿਮਾ ਤੇ ਦੁਤੀ ਆਪਣੀਆਂ ਇਤਿਹਾਸਕ ਪ੍ਰਾਪਤੀਆਂ ਨੂੰ ਬੇਹੱਦ ਘੱਟ ਤਵੱਜੋ ਮਿਲਣ ਕਰਕੇ ਦੁਖੀ […]

ind vs nz 1st semi final

ਅੱਜ ਫਿਰ ਖੇਡਿਆ ਜਾਏਗਾ ਭਾਰਤ-ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ, 46.1 ਓਵਰਾਂ ਤੋਂ ਅੱਗੇ ਬੱਲੇਬਾਜ਼ੀ ਕਰਨਗੇ ਕੀਵੀ

ਮੈਨਚੈਸਟਰ: ਮੈਨਚੈਸਟਰ ਦੇ ਓਲਡ ਟ੍ਰੈਫਰਡ ਗਰਾਊਂਡ ‘ਤੇ ਮੰਗਲਵਾਰ ਨੂੰ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਬਾਰਿਸ਼ ਕਰਕੇ 46.1 ਓਵਰ ਬਾਅਦ ਰੋਕ ਦਿੱਤਾ ਗਿਆ। ਟਾਸ ਜਿੱਤ ਤੇ ਬੱਲੇਬਾਜ਼ੀ ਕਰ ਰਹੀ ਨਿਊਜ਼ੀਲੈਂਡ ਦੀ ਟੀਮ ਨੇ ਇਸ ਵੇਲੇ ਤਕ 5 ਵਿਕਟਾਂ ਗਵਾ ਕੇ 211 ਦੋੜਾਂ ਬਣਾਈਆਂ ਸੀ। ਇਹ ਵੀ ਪੜ੍ਹੋ : ਪ੍ਰਿਅੰਕਾ ਅਤੇ ਨਿੱਕ ਇਟਲੀ […]

indian team for world cup

ਵਿਸ਼ਵ ਕੱਪ 2019 ਲਈ ਭਾਰਤ ਟੀਮ ਦੇ 15 ਖਿਡਾਰੀਆਂ ਦਾ ਹੋਇਆ ਐਲਾਨ, ਜਾਣੋ ਕਿਸ ਨੂੰ ਮਿਲੀ ਥਾਂ

ਵਿਸ਼ਵ ਕੱਪ 2019 ਲਈ ਭਾਰਤ ਨੇ ਕਮਰਕੱਸ ਲਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ 30 ਮਈ ਤੋਂ ਇੰਗਲੈਂਡ ‘ਚ ਸ਼ੁਰੂ ਹੋਣ ਜਾ ਰਹੇ ਕ੍ਰਿਕਟ ਵਿਸ਼ਵ ਕੱਪ ਲਈ ਟੀਮ ਦਾ ਐਲਾਨ ਹੋ ਗਿਆ ਹੈ। ਐਮਐਸਕੇ ਪ੍ਰਸਾਦ ਦੀ ਅਗਵਾਈ ਵਾਲੀ ਪੰਜ ਮੈਂਬਰੀ ਚੋਣ ਕਮੇਟੀ ਨੇ ਮੁੰਬਈ ‘ਚ ਵਿਰਾਟ ਕੋਹਲੀ ਦੀ ਅਗਵਾਈ ‘ਚ ਭਾਰਤੀ ਟੀਮ ਦੇ 15 ਖਿਡਾਰੀਆਂ […]

ICC RANIKG

ਆਸਟ੍ਰੇਲੀਆ ਖਿਲਾਫ ਹਾਰ ਮਗਰੋਂ ਵੀ ਕਾਇਮ ICC ਰੈਂਕਿੰਗ ਚ ਭਾਰਤੀ ਖਿਡਾਰੀਆਂ ਦੀ ਬਾਦਸ਼ਾਹਤ

ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ‘ਚ 3-2 ਨਾਲ ਹਾਰਨ ਮਗਰੋਂ ਵੀ ਆਈਸੀਸੀ ਰੈਂਕਿੰਗਸ ‘ਚ ਭਾਰਤੀ ਟੀਮ ਨੂੰ ਕੋਈ ਵੱਡਾ ਝਟਕਾ ਨਹੀਂ ਲੱਗਿਆ। ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਵੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੰਬਰ ਇੱਕ ‘ਤੇ ਤੇ ਗੇਂਦਬਾਜ਼ੀ ‘ਚ ਬੁਮਰਾਹ ਆਪਣੀ ਪਹਿਲੀ ਪੋਜੀਸ਼ਨ ‘ਤੇ ਬਰਕਰਾਰ ਹਨ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਵੀ ਬੱਲੇਬਾਜ਼ੀ ਦੀ ਰੈਂਕਿੰਗ […]