Amrit-Mann,-who-was-trolled-by-JioSaavn's-promotion-video,-gave-his-defense

JioSaavn ਦੀ ਪ੍ਰੋਮੋਸ਼ਨ ਵੀਡੀਓ ਕਰਕੇ ਟ੍ਰੋਲ ਹੋਏ ਅੰਮ੍ਰਿਤ ਮਾਨ ਨੇ ਦਿੱਤੀ ਆਪਣੀ ਸਫਾਈ

ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਜੀਓ ਸਾਵਨ ਮਿਊਜ਼ਿਕ ਐੱਪ ‘ਤੇ ਆਪਣੇ ਗਾਣੇ ਨੂੰ ਅਤੇ ਜੀਓ ਸਾਵਨ ਨੂੰ ਪ੍ਰੋਮੋਟ ਕਰਦੇ ਹੋਏ ਨਜ਼ਰ ਆਏ। ਇਸ ਪ੍ਰੋਮੋਸ਼ਨ ਦੇ ਚੱਕਰ ਵਿਚ ਹੁਣ ਅੰਮ੍ਰਿਤ ਮਾਨ ਨੂੰ ਕਾਫੀ ਟ੍ਰੋਲ ਹੋਣਾ ਪੈ ਰਿਹਾ ਹੈ। ਕਿਸਾਨ ਅੰਦੋਲਨ (Farmers Protest) ਦੀ ਸ਼ੁਰੂਆਤ ਤੋਂ ਹੀ ਪੰਜਾਬ ਵਿਚ ਰਿਲਾਇੰਸ ਕੰਪਨੀ (Reliance Company)) ਦਾ ਅਤੇ ਇਸ ਨਾਲ ਜੁੜੀ ਹੋਰ ਕੰਪਨੀਆਂ ਦਾ ਲੋਕਾਂ […]

Punjabi-singer-and-actor-ranjit-bawa-at-sri-harmandir-sahib-Amritsar

ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ

ਅਦਾਕਾਰ ਰਣਜੀਤ ਬਾਵਾ ਸ਼ੁਰੂ ਤੋਂ ਕਿਸਾਨਾਂ ਦੇ ਅੰਦੋਲਨ ਦੇ ਨਾਲ ਖੜ੍ਹੇ ਹਨ। ਉਹ ਲਗਾਤਾਰ ਆਪਣਾ ਵੱਖ-ਵੱਖ ਢੰਗ ਨਾਲ ਆਪਣਾ ਯੋਗਦਾਨ ਵੀ ਪਾ ਰਹੇ ਹਨ। ਇਸ ਦੌਰਾਨ ਪੰਜਾਬੀ ਗਾਇਕ ਰਣਜੀਤ ਬਾਵਾ ਅੱਜ ਅੰਮ੍ਰਿਤਸਰ ਵਿਖੇ ਪੁੱਜੇ ਹਨ। ਜਿੱਥੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਹੈ। ਰਣਜੀਤ ਬਾਵਾ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਤੇ ਚੜਦੀ ਕਲਾ […]

jasmine-sandals-will-do-the-great-punjabi-experiment

ਜੈਸਮੀਨ ਸੈਂਡਲਸ ਕਰੇਗੀ ‘The Great Punjabi Experiment’

ਪੰਜਾਬੀ ਗਾਇਕਾ ਤੇ ਗੀਤਕਾਰ ਜੈਸਮੀਨ ਸੈਂਡਲਸ (Jasmine Sandlas) ਲਗਪਗ ਦੋ ਮਹੀਨਿਆਂ ਦੇ ਲੰਬੇ ਬਰੇਕ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਾਪਸ ਆਈ ਹੈ। ਪਿਛਲੀ ਵਾਰ 24 ਦਸੰਬਰ ਨੂੰ ਉਸ ਨੇ ਆਪਣੀ ਫੀਡ ‘ਤੇ ਕੁਝ ਅਪਡੇਟ ਕੀਤਾ ਸੀ। ਉਸ ਤੋਂ ਬਾਅਦ ਉਸ ਨੇ ਕੋਈ ਪੋਸਟ ਜਾਂ ਸਟੋਰੀ ਅਪਲੋਡ ਨਹੀਂ ਕੀਤੀ ਤੇ 2 ਮਾਰਚ 2021 ਤੱਕ ਕਿਸੇ ਵੀ ਚੀਜ਼ ਬਾਰੇ ਦਰਸ਼ਕਾਂ ਨੂੰ ਅਪਡੇਟ ਨਹੀਂ ਕੀਤਾ। ਜੈਸਮੀਨ […]

amarinder-gills-fans-get-noted-these-dates

ਅਮਰਿੰਦਰ ਗਿੱਲ ਦੇ ਫੈਨਸ ਆਹ ਤਾਰੀਖਾਂ ਕਰ ਲੈਣ ਨੋਟ

ਅਮਰਿੰਦਰ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਲਈ ਖਾਸ ਖਬਰ ਹੈ। ਅਮਰਿੰਦਰ ਗਿੱਲ ਨੂੰ ਪਰਦੇ ‘ਤੇ ਵੇਖੇ ਬਹੁਤ ਲੰਬਾ ਸਮਾਂ ਹੋ ਗਿਆ ਹੈ। ਉਸ ਦੀ ਜਾਦੂਈ ਗਾਇਕੀ ਦਾ ਅਨੰਦ ਲਿਆਂ ਵੀ ਕਾਫੀ ਅਰਸਾ ਹੋ ਗਿਆ ਹੈ ਪਰ ਹੁਣ ਸਭ ਦਾ ਇੰਤਜ਼ਾਰ ਖਤਮ ਹੋਏਗਾ। ਹਾਲ ਹੀ ਵਿੱਚ ਅਮਰਿੰਦਰ ਗਿੱਲ ਨੇ ਇੱਕ ਕਹਾਣੀ ਸਾਂਝੀ ਕੀਤੀ ਜਿਸ ਵਿੱਚ ਉਸ ਦੇ […]

Diljit-Dosanjh-congratulates-Bhagat-Ravidas-on-644th-Prakash-Purv

ਭਗਤ ਰਵੀਦਾਸ ਜੀ ਦੇ 644ਵੇਂ ਪ੍ਰਕਾਸ਼ ਪੁਰਬ ‘ਤੇ ਦਿਲਜੀਤ ਦੋਸਾਂਝ ਨੇ ਦਿੱਤੀ ਵਧਾਈ , ਸਾਂਝੀ ਕੀਤੀ ਇਹ ਪੋਸਟ

ਅੱਜ ਪੂਰੇ ਦੇਸ਼ ‘ਚਭਗਤ ਰਵੀਦਾਸ ਜੀ ਦਾ 644ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਅੱਜ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਹੈ। ਭਗਤਰਵਿਦਾਸ ਜੀ ਨੇ ਸਮਾਜ ਵਿਚ ਹੋ ਰਹੀਆਂ ਬੁਰਾਈਆਂ ਨੂੰ ਦੂਰ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਭਗਤ ਰਵਿਦਾਸ ਨਾ ਸਿਰਫ ਕਵੀ ਸੀ, ਬਲਕਿ ਸਮਾਜ ਸੁਧਾਰਕ, ਦਾਰਸ਼ਨਿਕ, ਪੈਗੰਬਰ […]

Guru-Randhawa-and-Neha-Kakkar's-chartbuster-duo-will-be-seen-together-in-the-video

ਵੀਡੀਓ ‘ਚ ਇਕੱਠੇ ਦਿਖੇਗੀ ਗੁਰੂ ਰੰਧਾਵਾ ਤੇ ਨੇਹਾ ਕੱਕੜ ਦੀ ਚਾਰਟਬਸਟਰ ਜੋੜੀ

ਗੁਰੂ ਰੰਧਾਵਾ ਅਤੇ ਨੇਹਾ ਕੱਕੜ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਪ੍ਰੋਫਾਈਲਸ ਉੱਤੇ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਦੋਵਾਂ ਵਿਚਾਲੇ ਕੋਲੈਬ ਦੀ ਇੰਟਰਨੈਟ ‘ਤੇ ਖੂਬ ਚਰਚਾ ਹੋ ਰਹੀ ਹੈ। ਨੇਹਾ ਤੇ ਗੁਰੂ , ਰੋਮਾਂਟਿਕ ਟਰੈਕ ਲਈ ਇਕੱਠੇ ਆ ਰਹੇ ਹਨ। ਜਿਸਦਾ ਸਿਰਲੇਖ ਹੈ ‘ਔਰ ਪਿਆਰ ਕਰਨਾ ਹੈ’।ਇਹ ਗਾਣਾ ਸਚੇਤ -ਪਰੰਪਰਾ ਵਲੋਂ ਬਣਾਇਆ ਗਿਆ ਹੈ। ਇਸ ਤੋਂ […]

Sidhu-Musewala's-move-shocked-fans

ਸਿੱਧੂ ਮੂਸੇਵਾਲਾ ਦੇ ਇਸ ਕਦਮ ਨੇ ਕਰ ਦਿੱਤਾ ਫੈਨਸ ਨੂੰ ਹੈਰਾਨ, ਹੁਣ ਗੋਲਡ ਮੀਡੀਆ ਨੇ ਦੱਸਿਆ ਕਾਰਨ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਰੀਆਂ ਪੁਰਾਣੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ ਜਿਸ ਪਿੱਛੇ ਦਾ ਕੋਈ ਵੀ ਕਾਰਨ ਸਿੱਧੂ ਨੇ ਨਹੀਂ ਦੱਸਿਆ। ਫੈਨਸ ਵੀ ਸਿੱਧੂ ਦੇ ਇਹ ਕਰਨ ਤੋਂ ਹੈਰਾਨ ਹਨ ਪਰ ਇਸ ਤੇ ਗੋਲਡ ਮੀਡੀਆ ਜੋ ਸਿੱਧੂ ਮੂਸੇਵਾਲਾ ਨੂੰ ਮੈਨੇਜ ਕਰਦਾ ਹੈ ਨੇ ਲਿਖਿਆ ਹੈ ਕਿ ਸਿੱਧੂ ਸਿਰਫ […]

Famous-Punjabi-singer-Sardul-Sikander-is-no-more,-Died-at-Fortis-Hospital

ਨਹੀਂ ਰਹੇ ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ , ਫੋਰਟਿਸ ਹਸਪਤਾਲ ‘ਚ ਹੋਇਆ ਦਿਹਾਂਤ

ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ ਅੱਜ ਮੁਹਾਲੀ ਦੇ ਫੇਜ਼- 8 ਵਿਖੇ ਫੋਰਟਿਸ ਹਸਪਤਾਲ ‘ਚ ਦਿਹਾਂਤ ਹੋ ਗਿਆ ਹੈ। ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਪਿਛਲੇ ਕਈ ਦਿਨਾਂ ਤੋਂ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ। ਉਹ ਪਿਛਲੇ ਡੇਢ ਮਹੀਨੇ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖ਼ਲ ਸੀ ਤੇ ਅੱਜ ਦਿਹਾਂਤ ਹੋ ਗਿਆ ਹੈ। ਹਸਪਤਾਲ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ […]

Bollywood-actor-Naseeruddin-Shah-Datta-in-favor-of-farmers

ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਕਿਸਾਨਾਂ ਦੇ ਹੱਕ ਵਿੱਚ ,ਜੈਜ਼ੀ ਬੀ ਕਹਿੰਦੇ ਹਨ ਕਿ ‘ਇਹ ਅਸਲੀ ਆਦਮੀ ਹੈ’

ਜੈਜ਼ ਬੀ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਨਸੀਰੂਦੀਨ ਸ਼ਾਹ ਨੇ ਕਿਹਾ ਹੈ ਕਿ ਸਾਡੇ ਫਿਲਮ ਉਦਯੋਗ ਵਿੱਚ ਕੁਝਧੁਰਿੰਦਰ’ ਲੋਕ ਹਨ, ਜੋ ਮਹਿਸੂਸ ਕਰਦੇ ਹਨ ਕਿ ਜੇ ਉਹ ਕਿਸਾਨਾਂ ਦੇ ਹੱਕ ਵਿੱਚ ਗੱਲ ਕਰਦੇ ਹਨ ਤਾਂ ਉਹਨਾਂ ਨੂੰ ਨੁਕਸਾਨ ਹੋਵੇਗਾ। ਕਿਸਾਨ ਪਿਛਲੇ ਕਈ ਦਿਨਾਂ ਤੋਂ ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਪੰਜਾਬੀ ਕਲਾਕਾਰਾਂ ਅਤੇ […]

Another-song-by-Rupinder-Handa-for-Tractor-Parade

ਟਰੈਕਟਰ ਪਰੇਡ ਲਈ ਰੁਪਿੰਦਰ ਹਾਂਡਾ ਦਾ ਇੱਕ ਹੋਰ ਗੀਤ, ਰਿਪੋਰਟਰ ਨਾਲ ਗੱਲਬਾਤ ਦੌਰਾਨ ਕੀਤਾ ਐਲਾਨ|

ਪੰਜਾਬੀ ਕਲਾਕਾਰ ਕਿਸਾਨਾਂ ਦੀ ਲਗਾਤਾਰ ਸਹਾਇਤਾ ਕਰ ਰਹੇ ਹਨ। ਇਸ ਸਹਾਇਤਾ ਦਾ ਯੋਗਦਾਨ ਨਾ ਕੇਵਲ ਸੋਸ਼ਲ ਮੀਡੀਆ ਜਾਂ ਧਰਨੇ ‘ਚ ਸ਼ਾਮਲ ਹੋ ਕੇ ਹੀ ਨਹੀਂ ਬਲਕਿ ਆਪਣੀ ਕਲਾ ਦੇ ਨਾਲ ਵੀ ਇਸ ‘ਚ ਯੋਗਦਾਨ ਪਾਇਆ ਜਾ ਰਿਹਾ ਹੈ। ਪੰਜਾਬੀ ਗਾਇਕ ਰੁਪਿੰਦਰ ਹਾਂਡਾ ਲਗਾਤਾਰ ਕਿਸਾਨਾਂ ਲਈ ਗੀਤ ਰਿਲੀਜ਼ ਕਰ ਰਹੀ ਹੈ । ਰੁਪਿੰਦਰ ਨੇ ਰਿਪੋਰਟਰ  ਨੂੰ […]

Punjabi Singer Jass Bajwa Accident

ਪੰਜਾਬੀ ਗਾਇਕ ਜੱਸ ਬਾਜਵਾ ਨਾਲ ਵਾਪਰਿਆ ਭਿਆਨਕ ਹਾਦਸਾ

ਪੰਜਾਬੀ ਗਾਇਕ ਜੱਸ ਬਾਜਵਾ ਨਾਲ ਕੱਲ ਦੇਰ ਰਾਤ ਵਾਪਰਿਆ ਭਿਆਨਕ ਸੜਕ ਹਾਦਸਾ। ਜੱਸ ਬਾਜਵਾ ਦੇਰ ਰਾਤ ਹਰਿਆਣੇ ਵਿਚ ਧਰਨੇ ਤੋਂ ਆ ਰਹੇ ਸੀ। ਉਨ੍ਹਾਂ ਨੇ ਇਸ ਹਾਦਸੇ ਬਾਰੇ ਦੱਸਦਿਆਂ ਕਿਹਾ ਕਿ ਗੱਡੀ ਉਨ੍ਹਾਂ ਦਾ ਡਰਾਈਵਰ ਚਲਾ ਰਿਹਾ ਸੀ ਕਿ ਅਚਾਨਕ ਉਨ੍ਹਾਂ ਦੀ ਗੱਡੀ ਅੱਗੇ ਅਵਾਰਾ ਜਾਨਵਰ ਆ ਗਿਆ ਜਿਸਨੂੰ ਬਚਾਉਂਦੇ ਉਨ੍ਹਾਂ ਦੀ ਗੱਡੀ ਦੂਸਰੀ ਤਰਫ਼ੋਂ […]

Mankirat Aulakh Mercedez Seized by Chandigarh Police

ਪੰਜਾਬੀ ਗਾਇਕ ਮਨਕੀਰਤ ਔਲਖ ਦੇ ਭਰਾ ਤੇ ਪੁਲਿਸ ਦੀ ਸਖਤ ਕਾਰਵਾਈ, ਮਰਸੀਡੀਜ਼ ਕੀਤੀ ਗਈ ਜਬਤ

ਪੰਜਾਬੀ ਗਾਇਕ ਮਨਕੀਰਤ ਔਲਖ ਦੀ ਮਰਸੀਡੀਜ਼ ਵਿਚ ਸਟੀਰੀਓ ਉੱਚੀ ਆਵਾਜ਼ ਵਿਚ ਵਜਾਉਣਾ ਉਸ ਦੇ ਕਜ਼ਨ ਸ਼ਮਰੀਤ ਨੂੰ ਭਾਰੀ ਪੈ ਗਿਆ। ਚੰਡੀਗੜ੍ਹ ਪੁਲਿਸ ਨੇ ਨਾਕੇ ਤੇ ਉਸਦੀ ਕਾਰ ਨੂੰ ਰੋਕ ਲਿਆ। ਪੁਲਿਸ ਨੇ ਮਰਸਡੀਜ਼ ਨੂੰ ਜ਼ਬਤ ਕਰ ਲਿਆ ਕਿਉਂਕਿ ਸ਼ਮਰੀਤ ਪੂਰੇ ਕਾਗਜ਼ਾਤ ਨਹੀਂ ਦਿਖਾ ਸਕਿਆ। ਜਾਣਕਾਰੀ ਅਨੁਸਾਰ ਸੈਕਟਰ -49 ਥਾਣਾ ਇੰਚਾਰਜ ਸੁਰਿੰਦਰ ਸਿੰਘ, ਹੈੱਡ ਕਾਂਸਟੇਬਲ ਅਵਤਾਰ […]