ਟਰੈਕਟਰ ਪਰੇਡ ਲਈ ਰੁਪਿੰਦਰ ਹਾਂਡਾ ਦਾ ਇੱਕ ਹੋਰ ਗੀਤ, ਰਿਪੋਰਟਰ ਨਾਲ ਗੱਲਬਾਤ ਦੌਰਾਨ ਕੀਤਾ ਐਲਾਨ|

Another-song-by-Rupinder-Handa-for-Tractor-Parade

ਪੰਜਾਬੀ ਕਲਾਕਾਰ ਕਿਸਾਨਾਂ ਦੀ ਲਗਾਤਾਰ ਸਹਾਇਤਾ ਕਰ ਰਹੇ ਹਨ। ਇਸ ਸਹਾਇਤਾ ਦਾ ਯੋਗਦਾਨ ਨਾ ਕੇਵਲ ਸੋਸ਼ਲ ਮੀਡੀਆ ਜਾਂ ਧਰਨੇ ‘ਚ ਸ਼ਾਮਲ ਹੋ ਕੇ ਹੀ ਨਹੀਂ ਬਲਕਿ ਆਪਣੀ ਕਲਾ ਦੇ ਨਾਲ ਵੀ ਇਸ ‘ਚ ਯੋਗਦਾਨ ਪਾਇਆ ਜਾ ਰਿਹਾ ਹੈ। ਪੰਜਾਬੀ ਗਾਇਕ ਰੁਪਿੰਦਰ ਹਾਂਡਾ ਲਗਾਤਾਰ ਕਿਸਾਨਾਂ ਲਈ ਗੀਤ ਰਿਲੀਜ਼ ਕਰ ਰਹੀ ਹੈ ।

ਰੁਪਿੰਦਰ ਨੇ ਰਿਪੋਰਟਰ  ਨੂੰ ਦੱਸਿਆ, “ਮੈਂ ਇਸ ਦੇ ਲਈ ਇੱਕ ਹੋਰ ਗੀਤ ਸਮਰਪਿਤ ਕਰਾਂਗੀ  ਅਤੇ ਇਹ 26 ਨੂੰ ਰਿਲੀਜ਼ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਹ ਲੜਾਈ  ਹੋਂਦ ਦੀ ਲੜਾਈਹੈ। ਇਸ ਲੜਾਈ ਵਿੱਚ ਸਾਰੇ ਅਦਾਕਾਰ ਕਿਸਾਨਾਂ ਦੇ ਨਾਲ ਹਨ। ਰੁਪਿੰਦਰ ਲਗਾਤਾਰ ਦਿੱਲੀ ਜਾ ਰਿਹੀ  ਤੇ ਹੁਣ ਤਕ ਉਹ ਗੀਤ ‘ਪੇਚਾ ਦਿੱਲੀ ਨਾਲ’ ਤੇ ’26 ਨੂੰ ਦਿੱਲੀ’ ਗੀਤ ਰਿਲੀਜ਼ ਕਰ ਚੁੱਕੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ