Manisha Gulati Honey Singh

ਅਸ਼ਲੀਲ ਗਾਣਿਆਂ ਖ਼ਿਲਾਫ਼ ਆਵਾਜ਼ ਚੁੱਕਣ ਮਹਿਲਾ ਕਮਿਸ਼ਨ ਨੂੰ ਮਿਲ ਰਹੀਆਂ ਨੇ ਧਮਕੀਆਂ

ਹਨੀ ਸਿੰਘ  ਦੇ ਗੀਤ ‘ਮੱਖਣਾ’ ਵਿੱਚ ਔਰਤਾਂ ਖ਼ਿਲਾਫ਼ ਗ਼ਲਤ ਸ਼ਬਦਾਵਲੀ ਵਰਤਣ ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕੇਸ ਦਰਜ ਕਰਵਾਇਆ ਸੀ। ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਹਨੀ ਸਿੰਘ ਖ਼ਿਲਾਫ਼ ਕੇਸ ਦਰਜ ਕਰਵਾਉਣ ਕਰਕੇ ਉਹਨਾਂ ਨੂੰ ਸ਼ਰ੍ਹੇਆਮ ਧਮਕੀਆਂ ਮਿਲ ਰਹੀ ਹਨ। ਜਿਸ ਦੀ ਰਿਪੋਰਟ ਉਹਨਾਂ ਨੇ ਪੁਲਿਸ ਦੇ ਮੁਖੀ ਨੂੰ ਕਰ […]

Modi And Bhagwant Mann

ਮੋਦੀ ਸਰਕਾਰ ਨੇ ਪੰਜਾਬ ਨੂੰ ਕੀਤਾ ਖੇਤੀ ਕੌਮੀ ਕਮੇਟੀ ਵਿੱਚੋ ਬਾਹਰ: ਭਗਵੰਤ ਮਾਨ

  ਆਮ ਆਦਮੀ ਪਾਰਟੀ ਪਰ੍ਧਾਨ ਭਗਵੰਤ ਮਾਨ ਨੇ ਮੋਦੀ ਸਰਕਾਰ ਵੱਲੋਂ ਦੇਸ਼ ਅੰਦਰ ਖੇਤੀ ਨੂੰ ਉਤਸਾਹਿਤ ਕਰਨ ਲਈ ਬਣਾਈ ਖੇਤੀ ਕੌਮੀ ਕਮੇਟੀ ਵਿੱਚੋ ਪੰਜਾਬ ਨੂੰ ਬਾਹਰ ਕੱਢਣ ਤੇ ਸਖ਼ਤ ਵਿਰੋਧ ਕੀਤਾ ਗਿਆ ਹੈ। ਮਾਨ ਨੇ ਕਿਹਾ ਹੈ ਕੇ ਕੇਂਦਰ ਸਰਕਾਰ ਨੇ ਖੇਤੀ ਅਤੇ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਨੂੰ ਨਜ਼ਰ ਅੰਦਾਜ਼ […]

Kurtarpur Sahib Corridor

ਕੇਂਦਰ ਸਰਕਾਰ ਕਰਤਾਰਪੁਰ ਲਾਂਘੇ ਦੇ ਨੇਕ ਕਾਰਜਾਂ ਵਿੱਚ ਬਣ ਰਹੀ ਹੈ ਅੜਿੱਕਾ

ਗੁਰਦਆਰਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਭਾਰਤ ਸਰਕਰ ਦੇ ਦੋਸ਼ ਲਾਇਆ ਹੈ। ਉਹਨਾਂ ਕਿਹਾ ਹੈ ਕਿ ਕੇਂਦਰ ਸਰਕਾਰ ਕਰਤਾਰਪੁਰ ਲਾਂਘੇ ਦੇ ਨੇਕ ਕਾਰਜਾਂ ਵਿੱਚ ਅੜਿੱਕਾ ਬਣ ਰਹੀ ਹੈ। ਗੁਰਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਪਾਕਿਸਤਾਨ ਸਰਕਾਰ ਦੇ […]

Ludhiana Sewage

ਨਗਰ ਨਿਗਮ ਦੀ ਲਾਪਰਵਾਹੀ ਦੇ ਕਾਰਨ, ਸੀਵਰੇਜ਼ਮੈਨ ਦੀ ਗਈ ਜਾਨ

ਲੁਧਿਆਣਾ ਦੇ ਨੂਰਵਾਲਾ ਰੋਡ ਤੇ ਅੱਜ ਕਰੀਬ 6 ਵਜੇ ਇੱਕ ਸੀਵਰੇਜ਼ਮੈਨ ਦੀ ਮੌਤ ਹੋ ਗਈ। ਸੀਵਰੇਜ਼ਮੈਨ ਦੀ ਮੌਤ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਉਸਦੇ ਨਾਲ ਦੇ ਸਾਥੀ ਸੀਵਰੇਜ਼ ਵਿੱਚੋ ਬਾਹਰ ਆ ਗਏ ਸਨ। ਜਦੋ ਇਹ ਪਤਾ ਲੱਗਿਆ ਕਿ ਉਹਨਾਂ ਦੇ ਨਾਲ ਦਾ ਤੀਜਾ ਸਾਥੀ ਬਾਹਰ ਨਹੀਂ ਆਇਆ ਤਾਂ ਉਹਨਾਂ ਨੇ ਉਸ ਵੇਲੇ ਪ੍ਰਾਈਵੇਟ ਕੰਪਨੀ […]

Ram Rhim

ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਕੱਢਣ ਲਈ ਹਰਿਆਣਾ ਸਰਕਾਰ ਲਾ ਰਹੀ ਹੈ ਪੂਰਾ ਜ਼ੋਰ

ਹਰਿਆਣਾ ਵਿੱਚ ਚੜ੍ਹਦੇ ਸਾਲ ਹੀ ਵਿਧਾਨ ਸਭਾ ਚੋਣਾਂ ਸ਼ੁਰੂ ਹੋ ਜਾਣਗੀਆਂ। ਹਰਿਆਣਾ ਵਿੱਚ ਭਾਜਪਾ ਸਰਕਾਰ ਰਾਮ ਰਹੀਮ ਨੂੰ ਪੈਰੋਲ ਅਰਜ਼ੀ ਤੇ ਜੇਲ੍ਹ ਤੋਂ ਬਾਹਰ ਲਿਆਉਣ ਲਈ ਪੂਰੇ ਯਤਨ ਕਰ ਰਹੀ ਹੈ। ਇੱਕ ਪਾਸੇ ਸਿਰਸਾ ਜੇਲ੍ਹ ਪ੍ਰਸ਼ਾਸਨ ਰਾਮ ਰਹੀਮ ਦੀ ਪੈਰੋਲ ਅਰਜ਼ੀ ਤੇ ਪੂਰੀ ਕਾਰਵਾਈ ਕਰ ਰਿਹਾ ਹੈ ਅਤੇ ਦੂਜੇ ਪਾਸੇ ਹਰਿਆਣਾ ਸਰਕਾਰ ਦੇ ਮੰਤਰੀ ਡੇਰਾ […]

Navjot Singh Sidhu

ਲੋਕਾਂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਸਵਾਲ , ਕਦੋਂ ਛੱਡੋਗੇ ਸਿਆਸਤ

ਕਾਂਗਰਸ ਪਾਰਟੀ ਦੇ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਮੋਹਾਲੀ ਵਿੱਚ ਲੋਕਾਂ ਦੁਆਰਾ ਇਹ ਪੁੱਛਿਆ ਜਾ ਰਿਹਾ ਹੈ ਕਿ ਉਹਨਾਂ ਨੇ ਸਿਆਸਤ ਕਦੋਂ ਛੱਡਣੀ ਹੈ। ਲੋਕਾਂ ਦੁਆਰਾ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਪੋਸਟਰਾਂ ਤੇ ਛਾਪ ਕੇ ਨਵਜੋਤ ਸਿੱਧੂ ਦੇ ਖਿਲਾਫ਼ ਰੋਸ ਕੀਤਾ ਜਾ ਰਿਹਾ ਹੈ। ਦੱਸ ਦੇਈਏ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਦੇ […]

India

ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਦਿੱਤੀ ਮਾਤ

ਮੈਨਚੈਸਟਰ: ਪਿਛਲੇ ਦਿਨੀਂ ਖੇਡੇ ਗਏ ਭਾਰਤ ਬਨਾਮ ਪਾਕਿਸਤਾਨ ਮੈਚ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ। ਇਸ ਮੈਚ ਵਿੱਚ ਪਾਕਿਸਤਾਨ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਦੇ ਓਪਨਰ ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਕ੍ਰੀਜ਼ ‘ਤੇ ਹਨ। ਇਸ ਮੈਚ ਦੌਰਾਨ ਰੋਹਿਤ ਸ਼ਰਮਾ ਨੇ ਸਿਰਫ 85 ਗੇਂਦਾਂ ਵਿਚ ਸੈਂਕੜਾ […]

lpg Cylinder

ਸਿਲੰਡਰਾਂ ਦੀ ਕੀਮਤਾਂ ‘ਚ ਵਾਧਾ , ਜਨਤਾ ਦੀ ਜੇਬ ਤੇ ਪਿਆ ਬੋਝ

ਸਾਲ ਦੇ ਮਾਰਚ ਮਹੀਨੇ ਦੀ ਸ਼ੁਰੂਆਤ ‘ਚ ਹੀ ਲੋਕਾਂ ਦੀ ਜੇਬ ‘ਤੇ ਭਾਰੀ ਬੋਝ ਪੈਣ ਵਾਲਾ ਹੈ। ਜੀ ਹਾਂ, ਤੁਹਾਡੀ ਰਸੋਈ ਦਾ ਬਜਟ ਵਧਣ ਵਾਲਾ ਹੈ ਜਿਸ ਦਾ ਕਾਰਨ ਹੇ ਘਰੇਲੂ ਗੈਸ ਦੀ ਕੀਮਤਾਂ ‘ਚ ਵਾਧਾ। ਅੱਜ ਘਰੇਲੂ ਰਸੋਈ ਗੈਸ ਦਾ ਸਬਸਿਡੀ ਸਿਲੰਡਰ 2.08 ਰੁਪਏ ਅਤੇ ਬਿਨਾਂ ਸਬਸਿਡੀ ਦਾ ਸਿਲੰਡਰ 42.50 ਰੁਪਏਸ ਮਹਿੰਗਾ ਹੋ ਗਿਆ […]

capt amarinder singh

ਪਾਕਿਸਤਾਨੋਂ ਪਰਤ ਰਹੇ ਪਾਈਲਟ ਅਭਿਨੰਦਨ ਦਾ ਸਵਾਗਤ ਕਰਨ ਨਹੀਂ ਜਾਣਗੇ ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਪਾਕਿਸਤਾਨ ਵੱਲੋਂ ਰਿਹਾਅ ਕੀਤੇ ਜਾ ਰਹੇ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਨੂੰ ਲੈਣ ਲਈ ਅਟਾਰੀ-ਵਾਹਗਾ ਸਰਹੱਦ ‘ਤੇ ਜਾਣਗੇ, ਪਰ ਪ੍ਰੋਟੋਕਾਲ ਇਸ ਵਿੱਚ ਅੜਿੱਕਾ ਬਣ ਗਿਆ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਅਭਿਨੰਦਨ ਵਰਤਮਾਨ ਨੂੰ ਲੈਣ ਲਈ ਬਾਰਡਰ ‘ਤੇ ਨਹੀਂ ਜਾਣਗੇ। Chief […]