plant-philodendron-minima-sold-in-4-lakh-rupees-in-newzealand

New Zealand News: ਇਸ ਖਾਸੀਅਤ ਕਰਕੇ ਨਿਊਜ਼ੀਲੈਂਡ ਵਿੱਚ ਇਸ ਪੌਦੇ ਦੀ ਵਿਕਰੀ ਕੀਮਤ ਹੋਈ ਚਾਰ ਲੱਖ ਰੁਪਏ

New Zealand News: ਨਿਊਜ਼ੀਲੈਂਡ ‘ਚ ਚਾਰ ਪੱਤੀਆਂ ਵਾਲਾ ਛੋਟਾ ਜਿਹਾ ਬੂਟਾ ਚਾਰ ਲੱਖ ਰੁਪਏ ‘ਚ ਵਿਕਿਆ। ਦੁਨੀਆਂ ‘ਚ ਬਹੁਤ ਘੱਟ ਥਾਵਾਂ ‘ਤੇ ਪਾਇਆ ਜਾਣ ਵਾਲਾ ਪੌਦਾ ਰਫਿਡੋਫੋਰਾ ਟੈਟ੍ਰਾਸਪਰਮਾ (Rhaphidophora Tetrasperma) ਹੈ ਜਿਸ ਨੂੰ ਫਿਲੋਡੇਂਡ੍ਰੋਨ ਮਿਨਿਮਾ (Philodendron Minima) ਦੇ ਰੂਪ ‘ਚ ਜਾਣਿਆ ਜਾਂਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਚਾਰ ਪੱਤਿਆਂ ‘ਚ ਹਰ ਇਕ ਦਾ […]

earthquake-in-new-zealand

ਨਿਊਜ਼ੀਲੈਂਡ ਦੇ ਨੌਰਥ ਆਈਲੈਂਡ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਨਿਊਜ਼ੀਲੈਂਡ ਦੇ ਨੌਰਥ ਆਈਲੈਂਡ ਵਿੱਚ ਕੱਲ੍ਹ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਨ ਦੀ ਖ਼ਬਰ ਹੈ। ਨਿਊਜ਼ੀਲੈਂਡ ਵਿੱਚ ਭੂਚਾਲ ਦੇ ਝਟਕੇ ਤੇਜੀ ਵਾਰ ਮਹਿਸੂਸ ਕੀਤੇ ਗਏ ਹਨ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਮਸ਼ਹੂਰ ਸ਼ਹਿਰ ਗਿਸਬੋਰਨ ਦੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਨਿਊਜ਼ੀਲੈਂਡ ਦੇ ਨੌਰਥ ਆਈਲੈਂਡ ਵਿੱਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ […]

earthquake-in-new-zealand

ਨਿਊਜ਼ੀਲੈਂਡ ਵਿੱਚ ਅੱਜ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਨਿਊਜ਼ੀਲੈਂਡ ਦੇ ਮਸ਼ਹੂਰ ਸ਼ਹਿਰ ਗਿਸਬੋਰਨ ਤੋਂ ਤਕਰੀਬਨ 64 ਕਿਲੋਮੀਟਰ ਦੂਰ ਅਤੇ 20 ਕਿਲੋਮੀਟਰ ਗਹਿਰਾਈ ਤੇ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ ਮਾਪੀ ਗਈ। ਰਿਕਟਰ ਪੈਮਾਨੇ ਦੇ ਹਿਸਾਬ ਨਾਲ ਇਸ ਭੂਚਾਲ ਦੀ ਤੀਬਰਤਾ 5.3 ਮਪੀ ਗਈ। ਨਿਊਜ਼ੀਲੈਂਡ ਦੇ ਯੂਰਪੀਅਨ ਮੈਡੀਟੇਰੇਨੀਅਨ ਸਿਸਮੋਲਾਜੀਕਲ ਸੈਂਟਰ ਨੇ ਇਸ ਭੂਚਾਲ ਦੇ ਆਉਣ […]

new-zealand-launch-campaign-to-tackle-climate-change

ਜਲਵਾਯੂ ਪਰਿਵਰਤਨ ਦੇ ਨਾਲ ਲੜ੍ਹਨ ਲਈ ਨਿਊਜ਼ੀਲੈਂਡ ਨੇ ਵਿੱਢੀ ਮੁਹਿੰਮ

ਦੁਨੀਆਂ ਵਿੱਚ ਗਲੋਬਲ ਵਾਰਮਿੰਗ ਦੇ ਵਧਣ ਦੇ ਨਾਲ ਜਲਵਾਯੂ ਪਰਿਵਰਤਨ ਨੇ ਵੀ ਤੇਜ਼ੀ ਫੜ੍ਹ ਲਈ ਹੈ। ਜਿਸ ਨੂੰ ਦੇਖਦੇ ਹੋਏ ਨਿਊਜ਼ੀਲੈਂਡ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੇ ਲਈ ਈਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਨੇ ਜਲਵਾਯੂ ਪਰਿਵਰਤਨ ਨਾਲ ਲੜ੍ਹਨ ਦੇ ਲਈ ਉੱਥੋਂ ਦੇ ਲੋਕਾਂ ਵਿੱਚ ਉਤਸ਼ਾਹ ਭਰਨਾ ਸ਼ੁਰੂ ਕਰ […]

New Zealand Mosques shooting

ਨਿਊਜ਼ੀਲੈਂਡ ਦੀ ਦੋ ਮਸਜਿਦਾਂ ਵਿੱਚ ਹੋਈ ਅੰਧਾਧੁੰਦ ਗੋਲੀਬਾਰੀ, ਬਾਲ-ਬਾਲ ਬਚੇ ਬਾਂਗਲਾਦੇਸ਼ ਦੇ ਕ੍ਰਿਕੇਟ ਖਿਡਾਰੀ

ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਖੇ ਸ਼ੁਕਰਵਾਰ ਨੂੰ ਅਲਨੂਰ ਅਤੇ ਲਿਨਵੁਡ ਵਿੱਖੇ ਹੋਈ ਅੰਧਾਧੁੰਧ ਗੋਲੀਬਾਰੀ। ਇਹ ਹਮਲਾ ਕਰੀਬ ਦੁਪਹਿਰ ਦੇ ਸਮੇਂ ਹੋਇਆ ਜਦੋਂ ਮਸਜਿਦ ਵਿੱਚ ਸ਼ੁਕਰਵਾਰ ਦਾ ਦਿਨ ਹੋਣ ਕਰਕੇ ਭਾਰੀ ਗਿਣਤੀ ਵਿੱਚ ਨਮਾਜ ਅਦਾ ਕਰਨ ਲਈ ਲੋਕ ਇਕੱਠੇ ਹੋਏ ਸਨ। ਇਸ ਹਮਲੇ ਵਿੱਚ 40 ਤੋਂ ਵੱਧ ਵਿਅਕਤੀਆਂ ਦੀ ਮੌਤ ਅਤੇ ਕਰੀਬ ਦਰਜਨ ਤੋਂ ਜ਼ਿਆਦਾ ਲੋਕ ਜਖਮੀ […]

shoot out at New Zealand mosque

ਨਊਜ਼ੀਲੈਂਡ : ਕ੍ਰਾਈਸਟਚਰਚ ‘ਚ 2 ਮਸਜਿਦ ‘ਤੇ ਫਾਈਰਿੰਗ, ਬੰਗਲਾਦੇਸ਼ੀ ਕ੍ਰਿਕੇਟਰਸ ਵੀ ਮਸਜਿਦ ਚ ਮੌਜੂਦ, 9 ਲੋਕਾਂ ਦੀ ਮੌਤ

ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੱਖਣੀ ਦੀਪ ‘ਚ ਮੌਜੂਦ ‘ਅਲ ਨੂਰ’ ਅਤੇ ‘ਲਿਨਵੁਡ’ ਮਸਜਿਦ ‘ਤੇ ਲਗਾਤਾਰ ਫਾਈਰਿੰਗ ਕੀਤੀ ਗਈ ਹੈ। ਇਸ ਹਮਲੇ ‘ਚ 9 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਆਈ ਹੈ, ਜਦਕਿ ਕਈ ਲੋਕ ਇਸ ‘ਚ ਜਖ਼ਮੀ ਹੋਏ ਹਨ। ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ ਬੰਗਲਾਦੇਸ਼ ਕ੍ਰਿਕਟ ਦੇ ਵੀ ਕੁਝ ਖਿਡਾਰੀ ਮਸਜਿਦ ‘ਚ ਮੌਜੂਦ ਸੀ। […]