Explosive devices-found-in-Scorpio-vehicle-near-Ambani's-bungalow

ਅੰਬਾਨੀ ਦੇ ਬੰਗਲੇ ਨੇੜਿਓਂ ਸਕਾਰਪੀਓ ਗੱਡੀ ‘ਚੋਂ ਮਿਲੀ ਧਮਾਕਾਖ਼ੇਜ਼ ਸਮੱਗਰੀ , ਹਾਈ ਅਲਰਟ ‘ਤੇ ਸੁਰੱਖਿਆ ਏਜੰਸੀ

ਦੇਸ਼ ਦੇ ਸਭ ਤੋਂ ਵੱਡੇ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੇ ਬੰਗਲੇ ‘ਐਂਟੀਲੀਆ’ ਤੋਂ ਕਰੀਬ 500 ਕੁ ਮੀਟਰ ਦੀ ਦੂਰੀ ‘ਤੇ ਸਕਾਰਪੀਓ ਗੱਡੀ ਵਿੱਚੋਂ ਧਮਾਕਾਖ਼ੇਜ਼ ਸਮੱਗਰੀ ਬਰਾਮਦ ਹੋਣ ਮਗਰੋਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ।ਕਾਰ ਵਿੱਚੋਂ ਇੱਕ ਚਿੱਠੀ ਮਿਲੀ ਹੈ ,ਜਿਸ ਵਿੱਚ ਅੰਬਾਨੀ ਪਰਿਵਾਰ ਨੂੰ ਵਿਸਫੋਟ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸੇ ਕਾਰ ਵਿੱਚ ਇੱਕ […]

begging-woman-was-owner-of-4-flats-in-mumbai

National News: ਮੁੰਬਈ ਵਿੱਚ ਭੀਖ ਮੰਗਣ ਵਾਲੀ ਔਰਤ ਨਿੱਕਲੀ 4 ਫਲੈਟਾਂ ਦੀ ਮਾਲਕਿਨ, ਲਾਲਚ ਵਿੱਚ ਆ ਕੇ ਨੂੰਹ ਨੇ ਕੀਤਾ ਕਤਲ

National News: ਮੁੰਬਈ ‘ਚ ਜਾਇਦਾਦ ਦੇ ਲਾਲਚ ‘ਚ ਆ ਕੇ ਇੱਕ 32 ਸਾਲ ਦਾ ਨੂੰਹ ਨੇ ਆਪਣੀ 70 ਸਾਲਾ ਸੱਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤਰ੍ਹਾਂ ਨੂੰਹ ਨੇ ਆਪਣੀ ਸੱਸ ਦਾ ਕਤਲ ਕੀਤਾ ਹੈ ਉਸ ਨੂੰ ਦੇਖ ਕੇ ਸਭ ਦੇ ਰੋਂਗਟੇ ਖੜ੍ਹੇ ਹੋ ਗਏ। ਪੁਲਸ ਮੁਤਾਬਕ, ਲੜਾਈ ਹੋਣ ‘ਤੇ ਨੂੰਹ ਨੇ ਆਪਣੀ ਸੱਸ […]

railways-to-expand-350-local-trains-in-mumbai

National News: ਮੁੰਬਈ ਵਿੱਚ ਅੱਜ ਤੋਂ ਚੱਲਣਗੀਆਂ 350 ਲੋਕਲ ਟਰੇਨਾਂ

National News: ਕੋਰੋਨਾ ਮਹਾਮਾਰੀ ਵਿਚਾਲੇ ਐਲਾਨੇ ਲਾਕਡਾਊਨ ‘ਚ ਛੋਟ ਦੇ ਦੂਜੇ ਪੜਾਅ ‘ਚ ਮੁੰਬਈ ‘ਚ ਬੁੱਧਵਾਰ ਤੋਂ 350 ਲੋਕਲ ਟਰੇਨਾਂ ਹੋਰ ਚੱਲਣਗੀਆਂ। ਹਾਲਾਂਕਿ ਇਸ ਦੌਰਾਨ ਇਨ੍ਹਾਂ ਟਰੇਨਾਂ ‘ਚ ਸਿਰਫ ਸਰਕਾਰੀ ਕਰਮਚਾਰੀਆਂ ਨੂੰ ਹੀ ਸਫਰ ਕਰਣ ਦੀ ਇਜਾਜ਼ਤ ਦਿੱਤੀ ਗਈ ਹੈ। ਰੇਲਵੇ ਦਾ ਕਹਿਣਾ ਹੈ ਕਿ ਇਹ ਸੇਵਾਵਾਂ ਆਮ ਲੋਕਾਂ ਲਈ ਨਹੀਂ ਹੋਣਗੀਆਂ। ਰੇਲਵੇ ਮੰਤਰਾਲਾ ਨੇ […]

heavy-rain-in-pune

ਪੁਣੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਹੁਣ ਤੱਕ 7 ਮੌਤਾਂ, ਸਕੂਲ-ਕਾਲਜ਼ ਰਹਿਣਗੇ ਬੰਦ

ਮਾਨਸੂਨ ਖ਼ਤਮ ਹੋਣ ਤੋਂ ਬਾਅਦ ਵੀ ਪੁਣੇ ਵਿੱਚ ਬਾਰਿਸ਼ ਦਾ ਕਹਿਰ ਜਾਰੀ ਹੈ। ਪੁਣੇ ਵਿੱਚ ਭਾਰੀ ਬਾਰਿਸ਼ ਪੈਣ ਦੇ ਕਾਰਨ ਲੋਕਾਂ ਦੇ ਘਰਾਂ ਵਿੱਚ ਅਤੇ ਸੜਕਾਂ ਉੱਪਰ ਬਾਰਿਸ਼ ਦਾ ਪਾਣੀ ਜਮ੍ਹਾ ਹੋ ਗਿਆ ਹੈ। ਜਿਸ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਣੇ ਦੇ ਇੱਕ ਇਲਾਕੇ ਵਿੱਚ ਕੰਧ ਡਿੱਗਣ ਦੇ […]

kangana-ranaut-slams-aarey-colony

ਭਾਰਤ ਸਰਕਾਰ ਖ਼ਿਲਾਫ਼ ਫੁੱਟਿਆ ਕੰਗਨਾ ਰਣੌਤ ਦਾ ਗੁੱਸਾ

ਦੇਸ਼ ਵਿੱਚ ਹਰ ਰੋਜ ਕਿਸੇ ਨਾ ਕਿਸੇ ਮੁੱਦੇ ਤੇ ਬਹਿਸ ਹੁੰਦੀ ਰਹਿੰਦੀ ਹੈ। ਇਸ ਤਰਾਂ ਦਾ ਹੀ ਮੁੱਦਾ ਹੁਣ ਮੁੰਬਈ ਤੋਂ ਸਾਹਮਣੇ ਆਇਆ ਹੈ ਜਿੱਥੇ ਮੈਟਰੋ ਦੇ ਨਿਰਮਾਣ ਲਈ ਬਹੁਤ ਭਾਰੀ ਮਾਤਰਾ ਦੇ ਵਿੱਚ ਦਰੱਖਤ ਕੱਟੇ ਜਾ ਰਹੇ ਹਨ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੇ ਭਾਰਤ ਸਰਕਾਰ ਦੇ ਇਸ ਪ੍ਰੋਜੈਕਟ ਦਾ ਖ਼ੂਬ ਵਿਰੋਧ ਕੀਤਾ […]

mumbai-orange-heavy-rain-alert

ਮੌਸਮ ਵਿਭਾਗ ਵੱਲੋਂ ਮੁੰਬਈ ਵਿੱਚ ਭਾਰੀ ਬਾਰਿਸ਼ ਨੂੰ ਲੈ ਕੇ ਓਰੇਂਜ ਅਲਰਟ ਜਾਰੀ

ਬੀਤੇ ਦਿਨਾਂ ਵਿੱਚ ਪਈ ਭਾਰੀ ਬਾਰਿਸ਼ ਕਰਕੇ ਲੋਕ ਬਹੁਤ ਪਰੇਸ਼ਾਨ ਹੋਏ ਹਨ। ਭਾਰੀ ਬਾਰਿਸ਼ ਪੈਣ ਦੇ ਕਾਰਨ Mumbai ਦੇ ਲੋਕਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਹੈ। ਕੁੱਝ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਮੌਸਮ ਵਿਭਾਗ ਨੇ ਇੱਕ ਵਾਰ ਫਿਰ Mumbai ਵਿੱਚ ਭਾਰੀ ਬਾਰਿਸ਼ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕਰ ਦਿੱਤਾ ਹੈ। […]

Mumbai Railway Station

10 ਰੁਪਏ ਦੇ ਨੋਟ ਪਿੱਛੇ ਸਬਜ਼ੀ ਵਾਲੇ ਨੇ ਕੀਤਾ ਗਾਹਕ ਦਾ ਕਤਲ

ਮੁੰਬਈ ਦੇ ਦਾਦਰ ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਸਬਜ਼ੀ ਵਾਲੇ ਨੇ 10 ਰੁਪਏ ਦੇ ਪੁਰਾਣੇ ਨੋਟ ਪਿੱਛੇ ਇਕ ਗਾਹਕ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਦੀ ਰਿਪੋਰਟ ਅਨੁਸਾਰ ਪੀੜਤ ਹਨੀਫ ਸਿੱਦਕੀ ਨੇ ਸੋਮਵਾਰ ਰਾਤ ਨੂੰ ਦਾਦਰ ਰੇਲਵੇ ਸਟੇਸ਼ਨ ਦੇ ਬਾਹਰ ਖੜੀ ਇਕ ਰੇਹੜੀ ਤੋਂ ਸਬਜ਼ੀ ਖਰੀਦ […]

Mumbai bridge collapsed

ਮੁੰਬਈ ‘ਚ ਡਿੱਗਿਆ ਪੁੱਲ, ਹਾਦਸੇ ‘ਚ 4 ਮੌਤਾਂ ਤੇ 34 ਜ਼ਖ਼ਮੀ

ਮੁੰਬਈ ਸ਼ਹਿਰ ਦੇ ਛੱਤਰਪਤੀ ਸ਼ਿਵਾਜੀ ਟਰਮੀਨਲ ਇਲਾਕੇ ਵਿੱਚ ਸੜਕ ਪਾਰ ਕਰਨ ਵਾਲੇ ਪੈਦਲ ਯਾਤਰੀਆੰ ਲਈ ਬਣਾਇਆ ਪੁਲ ਡਿੱਗ ਗਿਆ ਹੈ। ਇਸ ਹਾਦਸੇ ਵਿੱਚ ਹੁਣ ਤਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 34 ਜਣੇ ਜ਼ਖ਼ਮੀ ਹਨ। ਜ਼ਖ਼ਮੀਆੰ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਇਨ੍ਹਾਂ ਵਿੱਚੋਂ ਪੰਜ ਹੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ […]