young-man-dead-body-found-in-a-park-ludhiana

Ludhiana Death News: ਪਾਰਕ ਦੇ ਵਿੱਚ ਨੌਜਵਾਨ ਦੀ ਮਿਲੀ ਲਾਸ਼, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

Ludhiana Death News: ਜਮਾਲਪੁਰ ਕਲੋਨੀ ਵਿਚ ਮੈਟਰੋ ਰੋਡ ‘ਤੇ ਸਥਿਤ ਵਿਸ਼ਵਨਾਥ ਮੰਦਰ ਦੇ ਨੇੜਲੇ ਪਾਰਕ ਦੇ ਵਿੱਚ ਇਕ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਲਾਸ਼ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਮਿਲਣ ‘ਤੇ ਏ.ਸੀ.ਪੀ. ਇੰਡਸਟਰੀਅਲ ਏਰੀਆ ਵੈਭਵ ਸਹਿਗਲ ਅਤੇ ਥਾਣੇ ਮੋਤੀ ਨਗਰ ਦੀ ਪੁਲਿਸ, ਫੋਰੈਂਸਿਕ ਅਤੇ ਸੀ.ਆਈ.ਏ. ਟੀਮਾਂ ਨੇ […]

accused-of-10-years-for-physically-abusing-a-minor-girl-ludhiana-rape-news

Ludhiana Rape News: ਨਾਬਾਲਿਗ ਨਾਲ ਸਰੀਰਕ ਸ਼ੋਸ਼ਣ ਕਰਨ ਤੇ ਦੋਸ਼ੀ ਨੂੰ 10 ਸਾਲ ਦੀ ਕੈਦ

Ludhiana Rape News: ਸਥਾਨਕ ਵਧੀਕ ਸੈਸ਼ਨ ਜੱਜ ਤਰਨਤਾਰਨ ਸਿੰਘ ਦੀ ਅਦਾਲਤ ਨੇ ਇੱਕ ਨਾਬਾਲਿਗ ਸਰੀਰਕ ਸ਼ੋਸ਼ਣ ਦੇ ਦੋਸ਼ ਵਿੱਚ ਮੁਲਜ਼ਮ ਰਵੀ ਉਰਫ ਮਹੇਸ਼ ਉਰਫ ਛੋਟੂ ਨਿਵਾਸੀ ਹਰਗੋਬਿੰਦ ਨਗਰ ਲੁਧਿਆਣਾ ਨੂੰ 10 ਸਾਲ ਕੈਦ ਦੀ ਸਜਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਵੱਲੋਂ ਕੀਤੀ ਗਈ ਰਹਿਮ ਦੀ ਅਪੀਲ ਨੂੰ ਰੱਦ ਕਰਦਿਆਂ ਉਸ ਨੂੰ 65,000 ਰੁਪਏ ਜੁਰਮਾਨਾ ਅਦਾ […]

snatcher-case-ludhiana-news

Ludhiana Snatcher News: ਪੁਲਿਸ ਮੁਲਾਜ਼ਮ ਦਾ ਮੁੰਡਾ ਪੈਟਰੋਲ ਪੰਪ ਵਾਲਿਆਂ ਤੋਂ ਪੈਸੇ ਖੋਹ ਕੇ ਹੋਇਆ ਫ਼ਰਾਰ

Ludhiana Snatcher News: ਹੰਬੜਾਂ ਰੋਡ ‘ਤੇ ਸਥਿਤ ਇਕ ਪੈਟਰੋਲ ਪੰਪ’ ਤੋਂ ਇਕ ਨੌਜਵਾਨ ਕਰ ਵਿੱਚ ਪੈਟਰੋਲ ਪਵਾਉਣ ਆਇਆ। 500 ਦਾ ਤੇਲ ਪਵਾਉਣ ਤੋਂ ਬਾਅਦ, ਉਸਨੇ ਕਰਮਚਾਰੀ ਤੋਂ 2 ਹਜ਼ਾਰ ਦੇ ਨੋਟ ਦੇ ਬਦਲੇ 1500 ਰੁਪਏ ਦੀ ਮੰਗ ਕੀਤੀ। ਜਿਉਂ ਹੀ ਵਰਕਰ ਨੇ ਉਸਨੂੰ 2 ਹਜ਼ਾਰ ਦਾ ਨੋਟ ਦਿੱਤਾ। ਨੌਜਵਾਨ ਕਾਰ ਵਿਚ ਬੈਠ ਕੇ ਫਰਾਰ ਹੋ […]

principal-used-to-do-obscene-act-with-student-police-could-not-arrest

Ludhiana Molestation News: ਪ੍ਰਿੰਸੀਪਲ ਵਿਦਿਆਰਥਣ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ, ਪੁਲਿਸ ਨਹੀਂ ਕਰ ਸਕੀ ਗ੍ਰਿਫਤਾਰ

Ludhiana Molestation News: ਕਾਰਾਬਾਰਾ ਦੇ ਇਕ ਨਿੱਜੀ ਸਕੂਲ ਦੀ 9 ਵੀਂ ਜਮਾਤ ਦੀ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਪ੍ਰਿੰਸੀਪਲ ਅਜੇ ਵੀ ਫਰਾਰ ਹੈ। 10 ਦਿਨ ਬੀਤਣ ਦੇ ਬਾਵਜੂਦ ਦਰੇਸੀ ਥਾਣੇ ਦੀ ਪੁਲਿਸ ਪ੍ਰਿੰਸੀਪਲ ਨੂੰ ਕਾਬੂ ਨਹੀਂ ਕਰ ਸਕੀ। ਉਹਨਾਂ ਦੀ ਪੁਲਿਸ ਪ੍ਰਸ਼ਾਸਨ ਤੋਂ ਇੱਕੋ ਮੰਗ ਹੈ ਕਿ ਦੋਸ਼ੀ ਪ੍ਰਿੰਸੀਪਲ ਕੇਵਲ ਕ੍ਰਿਸ਼ਨ ਅਰੋੜਾ ਨੂੰ ਗ੍ਰਿਫਤਾਰ […]

ludhiana-fraud-news

Ludhiana Fraud News: ਪੈਸੇ ਵਧਾਉਣ ਦੇ ਚੱਕਰ ‘ਚ ਲੁਟਾਏ ਧੀ ਦੇ ਵਿਆਹ ਲਈ ਰੱਖੇ 1.51 ਕਰੋੜ ਰੁਪਏ

Ludhiana Fraud News: ਧੀ ਦੇ ਵਿਆਹ ਲਈ ਪੈਸੇ ਇਕੱਠੇ ਕਰਨ ਦੇ ਲਾਲਚ ਵਿਚ ਇਕ ਆਦਮੀ ਦਾ 1 ਕਰੋੜ 51 ਲੱਖ ਦਾ ਨੁਕਸਾਨ ਹੋਇਆ। ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰ. 7 ਦੀ ਪੁਲਿਸ ਨੇ ਮਨੀਸ਼ ਸਿੰਗਲਾ ਵਾਸੀ ਮਕਾਨ ਨੰਬਰ 3777, ਸੈਕਟਰ -32 ਏ ਚੰਡੀਗੜ੍ਹ ਰੋਡ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਨੀਸ਼ ਮਹਾਜਨ ਨੇ 28 ਨਵੰਬਰ […]

sex-racket-busted-ibpark-blu-hotel-ludhiana

Sex Racket in Ludhiana: HIV Positive ਅਤੇ ਕਾਲਾ ਪੀਲੀਆ ਪੀੜ੍ਹਤ ਕੁੜੀਆਂ ਤੋਂ ਕਰਾ ਰਹੇ ਸਨ ਦੇਹ ਵਪਾਰ ਦਾ ਧੰਦਾ

Sex Racket in Ludhiana: Hotel Park Blu ਵਿਖੇ ਰੇਡ ਦੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ -5 ਦੀ ਪੁਲਿਸ ਨੇ ਅਨੈਤਿਕ ਤਸਕਰੀ ਰੋਕਥਾਮ ਐਕਟ ਤਹਿਤ 28 ਮੁੰਡਿਆਂ ਅਤੇ ਕੁੜੀਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਇਸ ਵਿਚ 15 ਲੜਕੀਆਂ ਸ਼ਾਮਲ ਹਨ। ਪੁੱਛਗਿੱਛ ਵਿਚ ਇਹ ਹੈਰਾਨੀ ਦੀ ਗੱਲ ਸਾਹਮਣੇ ਆਈ ਹੈ ਕਿ ਫੜੀ ਗਈ ਇਕ ਲੜਕੀ ਦੇ […]

sex-racket-park-blue-hotel-in-ludhiana

Ludhiana ਦੇ Park Blu ਹੋਟਲ ਵਿੱਚ ਪਈ ਰੇਡ, ਇਤਰਾਜ਼ਯੋਗ ਹਾਲਤ ਵਿਚ ਮਿਲੇ 32 ਮੁੰਡੇ-ਕੁੜੀਆਂ

Sex Racket in ludhiana: ਪੁਲਿਸ ਨੇ ਲੁਧਿਆਣਾ ਬੱਸ ਅੱਡੇ ਨੇੜੇ ਹੋਟਲ ਵਿੱਚ ਚੱਲ ਰਹੇ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਹੋਟਲ Park Blu ਦੇ ਅੰਦਰ ਤੋਂ 16 ਲੜਕੀਆਂ ਅਤੇ 16 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਨਾਲ ਹੀ ਹੋਟਲ ਮਾਲਕ ਅਤੇ ਉਸਦੇ ਇੱਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਹੈ। Park Blu Hotel ਦੇ […]

servant-absconded-with-14-lakh-cash-and-license-revolver-in-ludhiana

Ludhiana Robbery News: ਨੌਕਰ 14 ਲੱਖ ਦੀ ਨਕਦੀ ਅਤੇ ਲਾਇਸੈਂਸ ਰਿਵਾਲਵਰ ਸਮੇਤ ਫਰਾਰ, ਘਟਨਾ CCTV ਵਿੱਚ ਕੈਦ

Ludhiana Robbery News: ਸੋਮਵਾਰ ਸ਼ਾਮ ਨੂੰ ਇੱਕ ਨੌਕਰ ਮੋਚਪੁਰਾ ਬਾਜ਼ਾਰ ਵਿੱਚ ਲੱਖਾਂ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਿਆ। ਬੈਗ ਵਿਚ ਨਕਦੀ ਤੋਂ ਇਲਾਵਾ ਵਪਾਰੀ ਦਾ ਲਾਇਸੈਂਸ ਰਿਵਾਲਵਰ ਵੀ ਸੀ। ਸੋਮਵਾਰ ਸਵੇਰੇ, ਲੁਧਿਆਣਾ ਅੰਮ੍ਰਿਤਸਰ ਦੇ ਵਪਾਰੀ ਨੌਕਰ ਨਾਲ ਖਰੀਦਦਾਰੀ ਕਰਨ ਲਈ ਮੋਚਪੁਰਾ ਬਾਜ਼ਾਰ ਆਇਆ। ਜਦੋਂ ਕਾਰੋਬਾਰੀ ਪਿਸ਼ਾਬ ਕਰਨ ਗਿਆ ਤਾਂ 2 […]

policeman-s-throat-cut-from-china-dor-in-ludhiana

China Thread ਦਾ ਕਹਿਰ, ਵੱਢਿਆ ਪੁਲਿਸ ਮੁਲਾਜ਼ਮ ਦਾ ਗਲਾ

ਪਾਬੰਦੀ ਦੇ ਬਾਵਜੂਦ, ਜਨਤਕ ਤੌਰ ‘ਤੇ ਵੇਚੇ ਗਏ China Thread ਨੇ ਅੱਜ ਸਮਰਾਲਾ ਵਿੱਚ ਇੱਕ ਪੁਲਿਸ ਮੁਲਾਜ਼ਮ ਦਾ ਗਲਾ ਵੱਢ ਦਿੱਤਾ। ਬੁਰੀ ਤਰ੍ਹਾਂ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਤੁਰੰਤ ਨੇੜਲੇ ਸਰਜੀਕਲ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ, ਜਦੋਂ ਰੇਲਵੇ ਪੁਲਿਸ ਦਾ ਅਧਿਕਾਰੀ ਹਰਜੀਤ ਸਿੰਘ ਆਪਣੀ ਐਕਟਿਵਾ ‘ਤੇ ਕਮਲ ਕਲੋਨੀ ਵਿਖੇ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ […]

ludhiana-police-raid-on-mole-station-shimlapuri

Ludhiana Police ਨੇ ਦੇਹ ਵਪਾਰ ਦੇ ਅੱਡੇ ਨੂੰ ਕੀਤਾ ਬੇ-ਨਕਾਬ, 6 ਦੋਸ਼ੀਆਂ ਨੂੰ ਕੀਤਾ ਗਿਰਫ਼ਤਾਰ

Ludhiana Police News: Ludhiana Police ਨੇ ਪਿਛਲੇ 2 ਸਾਲਾਂ ਤੋਂ ਪ੍ਰੀਤ ਨਗਰ ਸ਼ਿਮਲਾਪੁਰੀ ਖੇਤਰ ਵਿੱਚ ਇੱਕ ਘਰ ਵਿੱਚ ਔਰਤ ਦੁਆਰਾ ਚਲਾਏ ਜਾਂਦੇ ਇੱਕ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਦਿਆਂ ਉਸ ਔਰਤ ਸਣੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਸ਼ਿਮਲਾਪੁਰੀ ਥਾਣੇ ਦੇ ਇੰਚਾਰਜ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਉਹ ਸਮਾਜ ਵਿਰੋਧੀ […]

ludhiana-people-have-to-follow-traffic-rules-if-they-want-visa-for-foreign-countries

Traffic Rules ਤੋੜਨ ਤੇ ਟੁੱਟ ਸਕਦਾ ਹੈ ਵਿਦੇਸ਼ ਜਾਣ ਦਾ ਸੁਪਨਾ

Canada, America, England ਅਤੇ Australia ਨੂੰ ਲੰਬੇ ਸਮੇਂ ਦੇ ਵੀਜ਼ੇ ਦੀ ਮੰਗ ਕਰਨ ਵਾਲੇ ਲੋਕਾਂ ਲਈ ਮੁਸ਼ਕਲ ਆ ਸਕਦੀ ਹੈ ਜੋ Traffic Rules ਨੂੰ ਤੋੜ ਰਹੇ ਹਨ। ਇਹ ਦੇਸ਼ ਅਜਿਹੇ ਲੋਕਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਸਕਦੇ ਹਨ। ਪੁਲਿਸ ਸੂਤਰਾਂ ਅਨੁਸਾਰ ਇਨ੍ਹਾਂ ਦੇਸ਼ਾਂ ਦੇ ਦੂਤਘਰ ਪੁਲਿਸ ਅੱਗੇ ਸਿਰਫ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਲੋਕਾਂ ਦੀ […]

ludhiana traffic police takes great step for women safety

Women Safety ਨੂੰ ਲੈ ਕੇ Ludhiana Traffic Police ਨੇ ਚੁੱਕਿਆ ਇੱਕ ਹੋਰ ਵੱਡਾ ਕਦਮ

Ludhiana Traffic Police News: ਲੁਧਿਆਣਾ ਪੁਲਿਸ ਨੇ ਔਰਤਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇੱਕ ਵੱਡਾ ਕਦਮ ਚੁੱਕਿਆ ਹੈ। ਔਰਤਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਲੁਧਿਆਣਾ ਪੁਲਿਸ ਨੇ PCR ਵੈਨਾਂ ਅਤੇ ਕੈਦੀਆਂ ਦੀਆਂ ਵੈਨਾਂ ਤੇ ਕੈਮਰੇ ਲਗਾਏ ਗਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਪਤਾ ਲੱਗਾ ਹੈ ਕਿ ਇਹ ਵੱਡਾ ਕਦਮ ਪੁਲਿਸ ਕਮਿਸ਼ਨਰ ਦੇ ਕਹਿਣ ਉੱਤੇ ਲਿਆ […]