health-department-may-send-to-home-quarantine

Corona in Punjab: ਪੰਜਾਬ ਵਿੱਚ ਹੁਣ ਘੱਟ ਰਹੇ ਨੇ Corona ਦੇ ਕੇਸ, ਮਰੀਜ਼ਾਂ ਨੂੰ ਭੇਜਿਆ ਜਾ ਰਹਿ ਘਰ

Corona in Punjab: ਪੰਜਾਬ ਸਿਹਤ ਵਿਭਾਗ ਕੋਰੋਨਾ ਵਾਇਰਸ ਨਾਲ ਪੀੜਤ ਉਨ੍ਹਾਂ ਮਰੀਜ਼ਾਂ ਨੂੰ ਘਰ ਵਿੱਚ ਏਕਾਂਤਵਾਸ ਕਰਨ ‘ਤੇ ਵਿਚਾਰ ਕਰ ਰਿਹਾ ਹੈ, ਜਿਨ੍ਹਾਂ ਵਿੱਚ ਕੋਵਿਡ-19 ਦਾ ਕੋਈ ਵੀ ਲੱਛਣ ਨਹੀਂ ਦਿਖਾਈ ਦਿੰਦਾ। ਟੈਸਟ ਪੌਜ਼ੇਟਿਵ ਪਰ ਕੋਈ ਲੱਛਣ ਨਾ ਹੋਣ ਵਾਲੇ ਮਰੀਜ਼ਾਂ ਨੂੰ ਹਸਪਤਾਲ ਦੀ ਬਜਾਏ ਹੁਣ ਘਰ ਵਿੱਚ ਕੁਆਰੰਟੀਨ ਕੀਤਾ ਜਾ ਸਕੇਗਾ। ਜੇਕਰ ਅਜਿਹਾ ਹੁੰਦਾ […]

india-in-covid19-cases-cross-1-lakh

Corona in India: ਭਾਰਤ ਵਿੱਚ Corona ਦਾ ਕਹਿਰ ਜਾਰੀ, ਮੌਤ ਦਾ ਅੰਕੜਾ 3150 ਤੋਂ ਪਾਰ

Corona in India: ਦੇਸ਼ ‘ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਪਿਛਲੇ ਦੋ ਦਿਨਾਂ ‘ਚ ਕੋਰੋਨਾ ਵਾਇਰਸ ਦੇ 10 ਹਜ਼ਾਰ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 1 ਲੱਖ ਤੋਂ ਵਧੇਰੇ ਹੋ ਗਈ ਹੈ, ਜਿਨ੍ਹਾਂ ‘ਚੋਂ ਇਕ ਤਿਹਾਈ ਤੋਂ ਵਧੇਰੇ ਮਾਮਲੇ ਇਕੱਲੇ ਮਹਾਰਾਸ਼ਟਰ ਦੇ ਹਨ। ਭਾਰਤ ਇਕ ਲੱਖ ਅੰਕੜਾ ਪਾਰ […]

Different kinds of Relaxations in Lockdown 4.0 in states

ਕਿਸ ਤਰ੍ਹਾਂ ਦਾ ਹੋਵੇਗਾ ਲੌਕਡਾਉਨ 4.0, ਕਿਸ ਨੂੰ ਮਿਲੇਗੀ ਛੂਟ, ਕਿੱਥੇ ਕੀਤੀ ਜਾਵੇਗੀ ਸਖਤੀ?

ਪੂਰੀ ਦੁਨੀਆ ਵਿਚ ਦਹਿਸ਼ਤ ਫੈਲਾਉਣ ਤੋਂ ਬਾਅਦ ਜਿਸ ਤਰੀਕੇ ਨਾਲ ਭਾਰਤ ਵਿਚ ਕੋਰੋਨਾ ਵਾਇਰਸ ਫੈਲ ਰਿਹਾ ਸੀ, ਉਸਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਲਾਕਡਾਉਨ ਵਰਗਾ ਕਦਮ ਚੁੱਕਣਾ ਜ਼ਰੂਰੀ ਸਮਝਿਆ। ਪਰ ਹੁਣ ਇਸ ਨੂੰ ਖਤਮ ਕਰਨਾ ਜ਼ਰੂਰੀ ਹੋ ਗਿਆ ਹੈ। ਕਿਉਂਕਿ ਆਰਥਿਕ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਹਨ, ਜੋ ਰੁਜ਼ਗਾਰ ਆਦਿ ਵਰਗੀਆਂ ਸਮੱਸਿਆਵਾਂ ਪੈਦਾ ਕਰ […]

corona-outbreak-in-moga-two-new-case

Corona in Moga: ਮੋਗਾ ਵਿੱਚ Corona ਨੇ ਫੜ੍ਹੀ ਰਫਤਾਰ, 2 ਨਵੇਂ ਮਾਮਲੇ ਆਏ ਸਾਹਮਣੇ

Corona in Moga: ਬੀਤੇ ਦਿਨੀਂ ਮੋਗਾ ਜ਼ਿਲੇ ਨਾਲ ਸਬੰਧਿਤ ਇਲਾਜ ਅਧੀਨ ਚੱਲ ਰਹੇ 46 ਪਾਜ਼ੇਟਿਵ ਕੇਸਾਂ ‘ਚੋਂ 4 ਦੀ ਰਿਪੋਰਟ ਨੈਗਟਿਵ ਆਉਣ ਅਤੇ ਬਾਕੀਆਂ ਨੂੰ ਸਿਹਤਮੰਦ ਹੋਣ ਕਾਰਨ ਘਰ ਭੇਜਣ ਉਪਰੰਤ Corona ਪੱਖੋਂ ‘ਜ਼ੀਰੋ’ ਹੋਇਆ ਮੋਗਾ ਦਾ ਆਂਕੜਾ ਕੁਝ ਕੁ ਘੰਟੇ ਹੀ ਕਾਇਮ ਰਹਿ ਸਕਿਆ। ਜਾਣਕਾਰੀ ਮੁਤਾਬਕ ਅੱਜ ਨਵੀਆਂ ਰਿਪੋਰਟਾਂ ‘ਚ ਇਕ ਸ਼ਹਿਰ ਅਤੇ ਦੂਸਰਾ […]

95 Sikh devotees defeats Corona Virus and return home

ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖਬਰ, ਹਜ਼ੂਰ ਸਾਹਿਬ ਤੋਂ ਪਰਤੇ 95 ਸ਼ਰਧਾਲੂਆਂ ਨੇ ਦਿੱਤੀ ਕੋਰੋਨਾ ਨੂੰ ਮਾਤ

ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਸ ਵੱਧ ਸ਼ਰਧਾਲੂ ਜੋ ਕੋਰੋਨਾ ਜਾਂਚ ਵਿਚ ਪੋਜ਼ੀਟਿਵ ਹੋਣ ਕਰਕੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਹੋਏ ਸਨ, ਹੁਣ ਉਹ ਠੀਕ ਹੋਣ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ ਅਤੇ ਬਾਕੀ ਵੀ ਜਲਦੀ ਠੀਕ ਹੋ ਜਾਣਗੇ। ਇਹ ਸਾਰੀ ਜਾਣਕਾਰੀ ਮੰਤਰੀ ਓ. ਪੀ ਸੋਨੀ ਪ੍ਰੈਸ ਗੱਲਬਾਤ ਦੌਰਾਨ ਦਿੱਤੀ ਹੈ। ਉਨ੍ਹਾਂ ਕਿਹਾ ਕਿ […]

Scientists Develops Face Mask to Detect Corona Virus

ਵਿਗਿਆਨੀ ਬਣਾ ਰਹੇ ਅਜਿਹਾ ਮਾਸਕ, ਜਿਸਦਾ ਕੋਰੋਨਾ ਵਾਇਰਸ ਦੇ ਸੰਪਰਕ ‘ਚ ਆਉਂਦੇ ਹੀ ਬਦਲੇਗਾ ਰੰਗ

ਵਿਗਿਆਨੀਆਂ ਨੇ ਜ਼ੀਕਾ ਅਤੇ ਈਬੋਲਾ ਵਾਇਰਸ ਲਈ ਅਜਿਹੇ ਮਾਸਕ ਤਿਆਰ ਕੀਤੇ ਸਨ ਜੋ ਇਨ੍ਹਾਂ ਵਾਇਰਸਾਂ ਨੂੰ ਛੂਹਣ ‘ਤੇ ਸੰਕੇਤ ਦਿੰਦਾ ਸੀ। ਹੁਣ ਵਿਗਿਆਨੀ ਕੋਰੋਨਾ ਵਾਇਰਸ ਦੀ ਪਛਾਣ ਲਈ ਅਜਿਹੇ ਮਾਸਕ ਬਣਾ ਰਹੇ ਹਨ ਜਿਸਦਾ ਵਾਇਰਸ ਦੇ ਸੰਪਰਕ ਵਿੱਚ ਆਉਣ ਨਾਲ ਰੰਗ ਬਦਲ ਜਾਏਗਾ। ਕਿਉਂਕਿ ਇਸ ਵਿਚ ਇਹੋ ਜਿਹੇ ਸੈਂਸਰ ਹੋਣਗੇ ਜੋ ਤੁਹਾਨੂੰ ਦੱਸੇਗਾ ਕਿ ਕੋਰੋਨਾ […]

Ludhiana Police Posts on Facebook Needs Volunteers

Corona Virus Ludhiana : ਲੁਧਿਆਣਾ ਪੁਲਿਸ ਨੇ ਮੰਗੀ ਸ਼ਹਿਰ ਦੇ ਲੋਕਾਂ ਤੋਂ ਮਦਦ, ਫੇਸਬੁੱਕ ਤੇ ਪਾਈ ਪੋਸਟ

Corona Virus Ludhiana : ਲੁਧਿਆਣਾ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਨੇ ਆਪਣੇ ਫੇਸਬੁੱਕ ਪੇਜ ‘ਤੇ ਇਕ ਪੋਸਟ ਪਾਈ ਹੈ। ਇਸ ਪੋਸਟ ਵਿਚ, ਲੁਧਿਆਣਾ ਪੁਲਿਸ ਨੇ ਲਿਖਿਆ ਹੈ ਕਿ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ। ਪੁਲਿਸ ਨੇ ਲਿਖਿਆ ਕਿ ਘਰ-ਘਰ ਜਾ ਕੇ ਡਿਲਿਵਰੀ, ਸਮਾਜ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨੂੰ ਪਕਾਇਆ ਭੋਜਨ […]

Effects of Curfew in Ludhiana City

Corona Virus : ਲੁਧਿਆਣੇ ਵਿੱਚ ਦਿੱਖ ਰਿਹਾ ਕਰਫਿਊ ਦਾ ਅਸਰ, ਲੋਕਾਂ ਨੇ ਖੁਦ ਨੂੰ ਕੀਤਾ ਘਰਾਂ ਵਿੱਚ ਬੰਦ

Curfew in Ludhiana : Corona Virus ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧੇ ਕਾਰਨ ਪੰਜਾਬ ਸਰਕਾਰ ਨੇ ਸੂਬੇ ਵਿੱਚ ਕਰਫਿਊ ਲਗਾ ਦਿੱਤਾ ਹੈ। ਹਰ ਜਗ੍ਹਾ ਪੁਲਿਸ ਦੀ ਪਹਿਰੇਦਾਰੀ ਕੀਤੀ ਗਈ ਹੈ। ਇਥੋਂ ਤਕ ਕਿ ਮੋਹੱਲਿਆਂ ਵਿਚ ਵੀ ਪੁਲਿਸ ਵਲੋਂ ਗਸ਼ਤ ਕੀਤੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ ਕਰਫਿਊ ਦਾ ਪ੍ਰਭਾਵ ਵੀ ਵੇਖਣ ਨੂੰ ਮਿਲ ਰਿਹਾ […]