acp-anil-kohli-died-due-to-corona-in-ludhiana

Corona in Ludhiana: ਲੁਧਿਆਣਾ ਵਾਸੀਆਂ ਲਈ ਮਾੜੀ ਖ਼ਬਰ, ACP ਅਨਿਲ ਕੋਹਲੀ ਦਾ Corona ਕਾਰਨ ਹੋਇਆ ਦੇਹਾਂਤ

Corona in Ludhiana: Coronavirus ਦੇ ਸ਼ਿਕਾਰ ਹੋਏ ਲੁਧਿਆਣਾ ਉਤਰੀ ਦੇ ਏ.ਸੀ.ਪੀ. ਅਨਿਲ ਕੋਹਲੀ ਨੇ ਸ਼ਨੀਵਾਰ ਨੂੰ ਦਮ ਤੋੜ ਦਿੱਤਾ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਰਾਜੇਸ਼ ਬੱਗਾ ਵਲੋਂ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਹੀ ਏ. ਸੀ. ਪੀ. ਦੇ Corona ਗ੍ਰਿਫਤ ‘ਚ ਆਉਣ ਦੀ ਪੁਸ਼ਟੀ ਹੋਈ ਸੀ। ਦਰਅਸਲ ਏ. ਸੀ. ਪੀ. ਪਿਛਲੇ ਕਾਫੀ ਦਿਨਾਂ ਤੋਂ […]

more-than-1-5-lakh-deaths-worldwide-corona-updates

Corona Worldwide Updates: Corona ਕਾਰਨ ਹੁਣ ਤੱਕ 1.5 ਲੱਖ ਤੋਂ ਜਿਆਦਾ ਲੋਕਾਂ ਦੀ ਮੌਤ, ਮਰੀਜ਼ਾਂ ਦੀ ਗਿਣਤੀ 22 ਲੱਖ ਤੋਂ ਪਾਰ

Corona Worldwide Updates: Coronavirus ਨਾਲ ਮਰਨ ਵਾਲਿਆਂ ਦੀ ਗਿਣਤੀ ਵਿਸ਼ਵ ਭਰ ਵਿੱਚ 1.5 ਲੱਖ ਨੂੰ ਪਾਰ ਕਰ ਗਈ ਹੈ। ਹੁਣ ਤੱਕ 1,54,126 ਲੋਕਾਂ ਦੀ ਮਾਰੂ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ Coronavirus ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੀ 22 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ। ਦੁਨੀਆ ਭਰ ‘ਚ ਸੰਕਰਮਿਤ ਲੋਕਾਂ […]

may-month-may-pose-threat-to-india-may-increase-coronavirus-case

Corona in India: ਹੁਣ ਤੱਕ ਦੀ ਵੱਡੀ ਖ਼ਬਰ, ਮਈ ਮਹੀਨਾ ਭਾਰਤ ਲਈ ਬਣ ਸਕਦਾ ਹੈ ਖ਼ਤਰਾ, ਵੱਧ ਸਕਦੇ ਨੇ Coronavirus ਦੇ ਕੇਸ

Corona in India: ਦੇਸ਼ ਵਿੱਚ Coronavirus ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਗ੍ਰਹਿ ਮੰਤਰਾਲੇ ਨਾਲ ਜੁੜੇ ਸੂਤਰਾਂ ਅਨੁਸਾਰ ਸਰਕਾਰ ਦਾ ਅੰਦਰੂਨੀ ਮੁਲਾਂਕਣ ਇਹ ਹੈ ਕਿ ਮਈ ਦੇ ਪਹਿਲੇ ਹਫਤੇ ਭਾਰਤ ‘ਚ Corona ਮਾਮਲੇ ਸਿਖਰ ‘ਤੇ ਹੋਣਗੇ. ਇਸ ਤੋਂ ਬਾਅਦ Coronavirus ਇਨਫੈਕਸ਼ਨਾਂ ਦੀ ਸੰਖਿਆ ਘਟਣਾ ਸ਼ੁਰੂ ਹੋ ਜਾਵੇਗੀ। ਜਿਨ੍ਹਾਂ ਸੂਬਿਆਂ ਨੇ ਪਹਿਲਾਂ ਲੌਕਡਾਊਨ ਸ਼ੁਰੂ ਕੀਤੀ ਹੈ, […]

punjabi-dies-in-italy-due-to-corona-virus

Corona in Itlay: Coronavirus ਕਾਰਨ ਇਟਲੀ ਵਿੱਚ ਇਕ ਹੋਰ ਪੰਜਾਬੀ ਦੀ ਮੌਤ

Corona in Itlay: ਪਿੰਡ ਅਡ਼ੈਚਾਂ ਦੇ ਵਸਨੀਕ ਇਕਬਾਲ ਸਿੰਘ (58) ਦੀ ਇਟਲੀ ’ਚ Coronavirus ਦੀ ਲਪੇਟ ’ਚ ਆਉਣ ਕਾਰਣ ਮੌਤ ਹੋ ਗਈ। ਉਹ ਅਾਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਪਿੰਡ ਵਾਸੀਆਂ ਤੋਂ ਮਿਲੀ ਸੂਚਨਾ ਅਨੁਸਾਰ ਇਸ ਧਾਲੀਵਾਲ ਪਰਿਵਾਰ ’ਚ ਦੋਵੇਂ ਭਰਾ ਸਾਲ 1984 ’ਚ ਇਟਲੀ ਚਲੇ ਗਏ ਸਨ। ਪਿੰਡ ਵਾਸੀਆਂ ਨੇ ਦੱਸਿਆ […]

corona-outbreaking-in-france-daily-death-toll

Corona in France: ਫਰਾਂਸ ਵਿੱਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ ਵਿੱਚ 1400 ਤੋਂ ਜਿਆਦਾ ਮੌਤਾਂ

Corona in France: ਫਰਾਂਸ ਵਿਚ ਵੀ COVID-19 ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਇੱਥੇ ਇਕ ਦਿਨ ਵਿਚ 1400 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਫਰਾਂਸ ਵਿਚ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਇੱਥੇ Coronavirus ਨਾਲ ਇਕ ਦਿਨ ਵਿਚ ਮਰਨ ਵਾਲਿਆਂ ਦੀ ਗਿਣਤੀ 1438 ਤੱਕ ਪਹੁੰਚ ਗਈ ਹੈ, ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ […]

doctors-not-getting-sleep-in-china

Corona in China: ਚੀਨ ਵਿੱਚ Corona ਦਾ ਪ੍ਰਕੋਪ ਜਾਰੀ, ਮਾਨਸਿਕ ਰੂਪ ਵਿੱਚ ਬੀਮਾਰ ਹੋ ਰਹੇ ਨੇ ਡਾਕਟਰ

Corona in China: Coronavirus ਨਾਲ ਇਸ ਸਮੇਂ ਪੂਰੀ ਦੁਨੀਆ ਜੰਗ ਲੜ ਰਹੀ ਹੈ। ਚੀਨ ਦੇ ਵੁਹਾਨ ਸ਼ਹਿਰ ਤੋਂ Coronavirus ਦੇ ਫੈਲਣ ਦੀ ਸ਼ੁਰੂਆਤ ਹੋਈ ਸੀ ਤੇ ਚੀਨ ਨੂੰ ਇਸ ਤੋਂ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ। ਚੀਨ ’ਚ ਇਸ ਵਾਇਰਸ ਨੂੰ ਲੈ ਕੇ ਮਰੀਜ਼ਾਂ ਦਾ ਇਲਾਜ਼ ਕਰਨ ਵਾਲੇ ਡਾਕਟਰਾਂ ਦੇ ਦਿਲ ’ਚ ਇਸ ਕਦਰ ਖੌਫ ਬੈਠ ਗਿਆ […]

corona-new-89-cases-in-china

Corona in China: ਚੀਨ ਵਿੱਚ Corona ਨੇ ਢਾਹਿਆ ਕਹਿਰ, 24 ਘੰਟਿਆਂ ਵਿੱਚ 89 ਨਵੇਂ ਮਾਮਲੇ ਆਏ ਸਾਹਮਣੇ

Corona in China: COVID-19 ਦੇ ਪ੍ਰਸਾਰ ਨੂੰ ਰੋਕਣ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਹੋ ਚੁੱਕੇ ਹਨ। ਉੱਧਰ ਚੀਨ ਵਿਚ ਹੌਲੀ-ਹੌਲੀ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਇਸ ਵਿਚ Corona ਨੇ ਇਕ ਵਾਰ ਫਿਰ ਇੱਥੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। Coronavirus ਗਲੋਬਲ ਮਹਾਮਾਰੀ ਦੇ ਕੇਂਦਰ ਵੁਹਾਨ ਵਿਚ ਇਸ ਇਨਫੈਕਸ਼ਨ ਨੂੰ ਕਾਬੂ ਕਰਨ ਦੇ ਬਾਅਦ ਚੀਨ ਵਿਚ ਵਿਦੇਸ਼ਾਂ […]

corona-outbreaking-in-australia

Corona in Australia: ਆਸਟ੍ਰੇਲੀਆ ਵਿੱਚ Corona ਦਾ ਕਹਿਰ ਜਾਰੀ, Corona ਦੇ 44 ਨਵੇਂ ਮਾਮਲੇ ਆਏ ਸਾਹਮਣੇ

Corona in Australia: ਆਸਟ੍ਰੇਲੀਆ ਵਿਚ COVID-19 ਦੇ 44 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਕੁੱਲ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 6,366 ਹੋ ਗਈ ਹੈ। ਜਦਕਿ ਇਸ ਬੀਮਾਰੀ ਨਾਲ ਹੁਣ ਤੱਕ 61 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਅਧਿਕਾਰੀਆਂ ਨੇ ਇਸ ਨਾਲ ਜੁੜੀ ਕਿਸੇ ਵੀ ਨਵੀਂ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ। ਆਸਟ੍ਰੇਲੀਆ ਦੇ […]

Corona-updates-covid-19-cases-in-maharashtra

Corona in India: Corona ਨੇ ਮਹਾਰਾਸ਼ਟਰ ਵਿੱਚ ਢਾਹਿਆ ਕਹਿਰ, 1900 ਤੋਂ ਜਿਆਦਾ ਲੋਕ ਆਏ Corona ਦੀ ਲਪੇਟ ‘ਚ

Corona in India: ਤੇਜ਼ੀ ਨਾਲ ਫੈਲ ਰਹੀ ਗਲੋਬਲ ਮਹਾਮਾਰੀ Coronavirus ‘COVID-19’ ਨੇ ਦੇਸ਼ ‘ਚ ਸਭ ਤੋਂ ਜ਼ਿਆਦਾ ਕਹਿਰ ਮਹਾਰਾਸ਼ਟਰ ‘ਚ ਵਰ੍ਹਾਇਆ ਹੈ। ਮਹਾਰਾਸ਼ਟਰ ਵਿਚ ਪਿਛਲੇ 24 ਘੰਟਿਆਂ ਦੌਰਾਨ ਇਸ ਜਾਨਲੇਵਾ ਵਾਇਰਸ ਕਾਰਨ 22 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 149 ‘ਤੇ ਪਹੁੰਚ ਗਈ ਹੈ ਅਤੇ ਕੁੱਲ 1985 ਲੋਕ ਇਸ ਵਾਇਰਸ ਤੋਂ ਪੀੜਤ ਹਨ। ਉੱਥੇ […]

report-of-5-family-members-positive-in-jalandhar

Corona in Jalandhar: ਜਲੰਧਰ ਦੇ ਵਿੱਚ Corona ਦਾ ਕਹਿਰ, 5 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਆਈ ਪੋਜ਼ੀਟਿਵ ਇਲਾਕਾ ਸੀਲ

Corona in Jalandhar: ਸਥਾਨਕ ਮਿੱਠਾ ਬਾਜ਼ਾਰ ‘ਚ ਇਕ ਹੀ ਪਰਿਵਾਰ ਦੇ 3 ਮੈਬਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਐਤਵਾਰ ਪੁਰਾਣੀ ਸਬਜੀ ਮੰਡੀ ਕੋਲ ਵੀ ਇਕ ਪਰਿਵਾਰ ਦੇ 5 ਹੋਰ ਮੈਬਰਾਂ ਦੀ ਰਿਪੋਰਟ Corona  ਪਾਜ਼ੇਟਿਵ ਆਉਣ ਤੋਂ ਬਾਅਦ ਖੇਤਰ ‘ਚ ਹੜਕੰਪ ਮੱਚ ਗਿਆ। ਇਕ ਹੀ ਪਰਿਵਾਰ ਦੇ 5 ਮੈਬਰਾਂ ਦੀ ਰਿਪੋਰਟ Corona ਪਾਜ਼ੇਟਿਵ ਆਉਣ ਤੋਂ ਬਾਅਦ […]

woman-dies-in-village-kotla-due-to-corona

Corona in Punjab: ਪੰਜਾਬ ਵਿੱਚ Corona ਦਾ ਕਹਿਰ, ਪਿੰਡ ਕੋਟਲਾ ਵਿੱਚ ਔਰਤ ਦੀ Corona ਕਾਰਨ ਮੌਤ

Corona in Punjab: ਪਿੰਡ ਕੋਟਲਾ ਹੇਰਾਂ ਜਲੰਧਰ ਦੀ ਇਕ ਔਰਤ ਦੀ ਸੰਖੇਪ ਜਿਹੀ ਬੀਮਾਰੀ ਮਗਰੋਂ ਮੌਤ ਹੋ ਗਈ ਸੀ, ਜੋ ਕਿ ਅੱਜ ਆਈ ਜਾਂਚ ਰਿਪੋਰਟ ਦੌਰਾਨ Coronavirus ਤੋਂ ਪਾਜ਼ੇਟਿਵ ਪਾਈ ਗਈ ਹੈ, ਜਿਸ ਨਾਲ ਪੂਰੇ ਇਲਾਕੇ ਵਿਚ ਸਨਸਨੀ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਦੌਰਾਨ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ […]

worldwide-corona-updates-covid-19-total-cases-near-17-lakh

Corona Worldwide Updates: ਦੁਨੀਆਂ ਭਰ ਵਿੱਚ Corona ਦਾ ਕਹਿਰ ਜਾਰੀ, ਇਨਫੈਕਟਡ ਮਰੀਜ਼ਾਂ ਦੀ ਗਿਣਤੀ 16,98,400 ਤੋਂ ਪਾਰ

Corona Worldwide Updates: ਵਿਸ਼ਵ ਭਰ ਵਿਚ Coronavirus  ਮਰੀਜ਼ਾਂ ਦੀ ਗਿਣਤੀ 17 ਲੱਖ ਦੇ ਨੇੜੇ ਪੁੱਜ ਗਈ ਹੈ ਅਤੇ 1 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। Coronavirus ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਤੇਜ਼ੀ ਨਾਲ ਹਾਲ ਹੀ ਦੇ ਦਿਨਾਂ ਵਿਚ USA, ਸਪੇਨ ਵਿਚ ਵਧੀ ਹੈ। ਹੁਣ ਇਹ ਦੋਵੇਂ ਮੁਲਕ ਮਰੀਜ਼ਾਂ ਦੇ ਮਾਮਲੇ ਵਿਚ […]