varun dhawan first look in kalankk

‘ਕਲੰਕ’ ਫ਼ਿਲਮ ‘ਚ ਵਰੁਣ ਦਾ ਪਹਿਲਾ ਲੁੱਕ ਆਇਆ ਸਾਹਮਣੇ

ਵਰੁਣ ਧਵਨ ਤੇ ਆਲਿਆ ਭੱਟ ਦੀ ਫ਼ਿਲਮ ‘ਕਲੰਕ’ ਲੰਬੇ ਸਮੇਂ ਤੋਂ ਫੈਨਸ ‘ਚ ਖਿੱਚ ਬਣਾਏ ਰੱਖਣ ‘ਚ ਕਾਮਯਾਬ ਰਹੀ ਹੈ। ਇਸੇ ਉਤਸ਼ਾਹ ਨੂੰ ਬਣਾਏ ਰੱਖਣ ਲਈ ਮੇਕਰਸ ਨੇ ਫ਼ਿਲਮ ‘ਚ ਵਰੁਣ ਦਾ ਪਹਿਲਾ ਲੁੱਕ ਕੁਝ ਸਮਾਂ ਪਹਿਲਾਂ ਹੀ ਰਵੀਲ ਕੀਤਾ ਹੈ। ਇਸ ਦੇ ਪੋਸਟਰ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਇਸ ‘ਚ ਵੀ […]

Bollywood Stars in Mukesh Bhatt Daughters Marriage

ਮੁਕੇਸ਼ ਭੱਟ ਦੀ ਧੀ ਦੇ ਵਿਆਹ ’ਚ ਪੁਹੰਚੇ ਇਹ ਸਭ ਬਾਲੀਵੁੱਡ ਸਿਤਾਰੇ, ਵੇਖੋ ਤਸਵੀਰਾਂ

1. ਬੀਤੇ ਕੱਲ੍ਹ ਮੁਕੇਸ਼ ਭੱਟ ਦੀ ਧੀ ਸਾਕਸ਼ੀ ਭੱਟ ਤੇ ਮਜ਼ਾਹਿਰ ਦਾ ਵਿਆਹ ਹੋਇਆ ਜਿਸ ਵਿੱਚ ਬਾਲੀਵੁੱਡ ਦੇ ਤਮਾਮ ਸਿਤਾਰਿਆਂ ਨੇ ਸ਼ਿਰਕਤ ਕੀਤੀ। ਵੇਖੋ ਵਿਆਹ ਦੀਆਂ ਕੁਝ ਖ਼ਾਸ ਤਸਵੀਰਾਂ। 2. ਵਿਆਹ ਵਿੱਚ ਸ਼ਾਹਰੁਖ਼ ਖ਼ਾਨ ਦੀ ਇਹ ਖ਼ਾਸ ਤਸਵੀਰ ਸਾਹਮਣੇ ਆਈ। ਇਸ ਫੋਟੋ ਵਿੱਚ ਉਹ ਆਲੀਆ ਭੱਟ ਨੂੰ ਗਲੇ ਲਾਉਂਦੇ ਨਜ਼ਰ ਆ ਰਹੇ ਹਨ। 3. ਸਲਮਾਨ […]

bollywood celebs spotted at airport

ਪੀਐਮ ਮੋਦੀ ਨੂੰ ਮਿਲਣ ਗਏ ਫ਼ਿਲਮੀ ਸਿਤਾਰੇ ਵੇਖੋ ਤਸਵੀਰਾਂ

1.  ਅੱਜ ਮੁੰਬਈ ਹਵਾਈ ਅੱਡੇ ’ਤੇ ਕਰਨ ਜੌਹਰ, ਰਣਬੀਰ ਕਪੂਰ, ਆਲੀਆ ਭੱਟ ਤੇ ਰੋਹਿਤ ਸ਼ੈੱਟੀ ਨੂੰ ਵੇਖਿਆ ਗਿਆ।  2. ਇਹ ਸਾਰੇ ਸਿਤਾਰੇ ਅੱਜ ਪੀਐਮ ਮੋਦੀ ਨੂੰ ਮਿਲਣ ਲਈ ਦਿੱਲੀ ਪੁੱਜੇ ਹਨ। 3. ਪਿਛਲੀ ਵਾਰ ਜਦੋਂ ਪੀਐਮ ਨੇ ਮੀਟਿੰਗ ਲਈ ਬੁਲਾਇਆ ਤਾਂ ਅਕਸ਼ੈ ਤੇ ਕਰਨ ਜੌਹਰ ਉਨ੍ਹਾਂ ਨੂੰ ਮਿਲਣ ਗਏ ਸੀ ਤਾਂ ਉਨ੍ਹਾਂ ਨਾਲ ਕੋਈ ਮਹਿਲਾ […]

gully boy trailer

ਫ਼ਿਲਮ ‘ਗਲੀ ਬੁਆਏ’ ਦਾ ਜ਼ਬਰਦਸਤ ਟ੍ਰੇਲਰ ਹੋਇਆ ਰਿਲੀਜ਼ , ਸਟ੍ਰੀਟ ਰੈਪਰ ਦੀ ਹੈ ਕਹਾਣੀ

ਰਣਵੀਰ ਸਿੰਘ ਤੇ ਆਲਿਆ ਭੱਟ ਦੀ ਫ਼ਿਲਮ ‘ਗਲੀ ਬੁਆਏ’ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਦਾ ਟ੍ਰੇਲਰ ਮੁੰਬਈ ‘ਚ ਇੱਕ ਗ੍ਰੈਂਡ ਇਵੈਂਟ ਕਰਕੇ ਰਿਲੀਜ਼ ਕੀਤਾ ਗਿਆ। ਟ੍ਰੇਲਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸ ‘ਚ ਇੱਕ ਸਟ੍ਰੀਟ ਰੈਪਰ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਟ੍ਰੇਲਰ 2 ਮਿੰਟ 42 ਸੈਕਿੰਡ ਦਾ ਹੈ। ਇਸ ਦੀ […]

GULLY BOY

ਗਲੀ ਬੁਆਏ’ ਦਾ ਨਵਾਂ ਪੋਸਟਰ ਆਇਆ ਸਾਹਮਣੇ

ਰਣਵੀਰ ਸਿੰਘ ਤੇ ਆਲਿਆ ਭੱਟ ਇਸ ਸਾਲ ਫ਼ਿਲਮ ‘ਗਲੀ ਬੁਆਏ’ ਨਾਲ 14 ਫਰਵਰੀ ਨੂੰ ਥਿਏਟਰਾਂ ‘ਚ ਦਸਤਕ ਦੇ ਰਹੇ ਹਨ। ਹੁਣ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਇਸ ‘ਚ ਦੋਵਾਂ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਪੋਸਟਰ ‘ਚ ਰਣਵੀਰ ਨੇ ਆਲਿਆ ਨੂੰ ਆਪਣੀਆਂ ਬਾਹਵਾਂ ‘ਚ ਫੜਿਆ ਹੋਇਆ ਹੈ। ਇਸ ਪੋਸਟਰ ਤੋਂ ਪਹਿਲਾਂ […]

Gully Boy

‘ਗਲੀ ਬੁਆਏ’ ਵਿੱਚ ਰੈਪ ਕਰਦੇ ਨਜ਼ਰ ਆਉਣਗੇ ਰਣਵੀਰ,ਫ਼ਿਲਮ ਦਾ ਟੀਜ਼ਰ ਰਿਲੀਜ਼

ਮੁੰਬਈ: 2018 ‘ਚ ਰਣਵੀਰ ਨੇ ਪਹਿਲਾ ‘ਪਦਮਾਵਤ’ ਤੇ ਆਖਰ ‘ਚ ‘ਸਿੰਬਾ’ ਨਾਲ ਬਾਕਸਆਫਿਸ ‘ਤੇ ਜੋ ਧਮਾਕੇਦਾਰ ਐਂਟਰੀ ਕੀਤੀ, ਉਸ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਇਸ ਸਾਲ ਵੀ ‘ਸਿੰਬਾ’ ਰਣਵੀਰ ਆਪਣੀਆਂ ਜ਼ਬਰਦਸਤ ਫ਼ਿਲਮਾਂ ਨਾਲ ਤਿਆਰ ਹੈ। ਰਣਵੀਰ ਜਲਦੀ ਹੀ ਸਕਰੀਨ ‘ਤੇ ‘ਗਲੀ ਬੁਆਏ’ ਫ਼ਿਲਮ ‘ਚ ਆਲਿਆ ਭੱਟ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ […]

Varun Dhawan and Alia Bhatt

ਆਲਿਆ ਤੇ ਵਰੁਣ ਫੇਰ ਆ ਰਹੇ ਇਕੱਠੇ, ਡੇਵਿਡ ਨਾਲ ਪਹਿਲੀ ਵਾਰ ਕੰਮ

ਮੁੰਬਈ: ਜਦੋਂ ਵੀ ਆਲਿਆ ਤੇ ਵਰੁਣ ਦੀ ਫ਼ਿਲਮ ਆਉਂਦੀ ਹੈ ਉਹ ਬਾਕਸਆਫਿਸ ‘ਤੇ ਧਮਾਕਾ ਜ਼ਰੂਰ ਕਰਦੀ ਹੈ। ਦੋਨਾਂ ਨੂੰ ਇਕੱਠੇ ਸਕਰੀਨ ‘ਤੇ ਦੇਖਣਾ ਫੈਨਸ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੁੰਦਾ। ਦੋਨਾਂ ਨੇ ਫ਼ਿਲਮਾਂ ‘ਚ ਇਕੱਠੇ ਐਂਟਰੀ ਕੀਤੀ ਸੀ ਤੇ ਹੁਣ ਉਹ ਕਰਨ ਜੌਹਰ ਦੀ ‘ਕਲੰਕ’ ਤੋਂ ਬਾਅਦ ਇੱਕ ਵਾਰ ਫੇਰ ਇਕੱਠੇ ਕੰਮ ਕਰਨ ਨੂੰ […]

Ranveer Alia in Gully Boy

ਰਣਵੀਰ-ਆਲਿਆ ਦੀ ‘ਗਲੀ ਬੁਆਏ’ ਲੁੱਕ ਆਈ ਸਾਹਮਣੇ

ਮੁੰਬਈ: ਪਿਛਲੇ ਸ਼ੁਕਰਵਾਰ ਨੂੰ ਰਣਵੀਰ ਸਿੰਘ ਦੀ ਫ਼ਿਲਮ ‘ਸਿੰਬਾ’ ਨੇ ਬਾਕਸਆਫਿਸ ‘ਤੇ ਦਸਤੱਕ ਦਿੱਤੀ ਹੈ। ਜਿਸ ‘ਚ ਉਨ੍ਹਾਂ ਦੇ ਨਾਲ ਸਾਰਾ ਅਲੀ ਖ਼ਾਨ ਨੇ ਰੋਮਾਂਸ ਕੀਤਾ ਹੈ। ਇਸ ਦੇ ਨਾਲ ਹੀ ਆਲਿਆ ਭੱਟ ਵੀ ਆਪਣੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਕਰਕੇ ਸੁਰਖੀਆਂ ‘ਚ ਹੈ। ਜੇਕਰ ਦੋਨਾਂ ਸਟਾਰਸ ਦੀ ਗੱਲ ਕਰੀਏ ਤਾਂ ਇਹ ਦੋਨੋਂ ਵੀ ਜਲਦੀ ਹੀ […]