ਮੁਕੇਸ਼ ਭੱਟ ਦੀ ਧੀ ਦੇ ਵਿਆਹ ’ਚ ਪੁਹੰਚੇ ਇਹ ਸਭ ਬਾਲੀਵੁੱਡ ਸਿਤਾਰੇ, ਵੇਖੋ ਤਸਵੀਰਾਂ

Bollywood Stars in Mukesh Bhatt Daughters Marriage

1. ਬੀਤੇ ਕੱਲ੍ਹ ਮੁਕੇਸ਼ ਭੱਟ ਦੀ ਧੀ ਸਾਕਸ਼ੀ ਭੱਟ ਤੇ ਮਜ਼ਾਹਿਰ ਦਾ ਵਿਆਹ ਹੋਇਆ ਜਿਸ ਵਿੱਚ ਬਾਲੀਵੁੱਡ ਦੇ ਤਮਾਮ ਸਿਤਾਰਿਆਂ ਨੇ ਸ਼ਿਰਕਤ ਕੀਤੀ। ਵੇਖੋ ਵਿਆਹ ਦੀਆਂ ਕੁਝ ਖ਼ਾਸ ਤਸਵੀਰਾਂ।

Shahrukh Khan And Alia Bhatt

2. ਵਿਆਹ ਵਿੱਚ ਸ਼ਾਹਰੁਖ਼ ਖ਼ਾਨ ਦੀ ਇਹ ਖ਼ਾਸ ਤਸਵੀਰ ਸਾਹਮਣੇ ਆਈ। ਇਸ ਫੋਟੋ ਵਿੱਚ ਉਹ ਆਲੀਆ ਭੱਟ ਨੂੰ ਗਲੇ ਲਾਉਂਦੇ ਨਜ਼ਰ ਆ ਰਹੇ ਹਨ।

Salman Khan Pooja Bhatt And Mahesh Bhatt

3. ਸਲਮਾਨ ਖ਼ਾਨ ਵੀ ਆਪਣੇ ਪਿਤਾ ਸਲੀਮ ਖ਼ਾਨ ਨਾਲ ਵਿਆਹ ਵਿੱਚ ਸ਼ਿਰਕਤ ਕਰਨ ਲਈ ਪੁੱਜੇ। ਇਸ ਤਸਵੀਰ ਵਿੱਚ ਪੂਜਾ ਭੱਟ ਤੇ ਉਸ ਦੇ ਪਿਤਾ ਮਹੇਸ਼ ਭੱਟ ਵੀ ਨਜ਼ਰ ਆ ਰਹੇ ਹਨ।

Shahrukh Khan And Ranveer Singh

4. ਪ੍ਰੋਗਰਾਮ ਦੌਰਾਨ ਸ਼ਾਹਰੁਖ਼ ਖ਼ਾਨ, ਰਣਵੀਰ ਸਿੰਘ ਤੇ ਮਹੇਸ਼ ਭੱਟ ਨਾਲ ਗੁਫ਼ਤਗੂ ਕਰਦੇ ਨਜ਼ਰ ਆਏ।

Shahrukh Khan Pooja Bhatt And Mahesh Bhatt

5. ਇਸ ਦੌਰਾਨ ਸ਼ਾਹਰੁਖ਼, ਆਲੀਆ, ਮਹੇਸ਼ ਭੱਟ ਤੇ ਪੂਜਾ ਭੱਟ ਨੇ ਇਕੱਠਿਆਂ ਤਸਵੀਰ ਖਿਚਵਾਈ।

Alia Bhatt And Mahesh Bhatt

6. ਵਿਆਹ ਤੋਂ ਆਈ ਖ਼ਾਸ ਤਸਵੀਰ।

Source:AbpSanjha