ਪੀਐਮ ਮੋਦੀ ਨੂੰ ਮਿਲਣ ਗਏ ਫ਼ਿਲਮੀ ਸਿਤਾਰੇ ਵੇਖੋ ਤਸਵੀਰਾਂ

bollywood celebs spotted at airport

1.  ਅੱਜ ਮੁੰਬਈ ਹਵਾਈ ਅੱਡੇ ’ਤੇ ਕਰਨ ਜੌਹਰ, ਰਣਬੀਰ ਕਪੂਰ, ਆਲੀਆ ਭੱਟ ਤੇ ਰੋਹਿਤ ਸ਼ੈੱਟੀ ਨੂੰ ਵੇਖਿਆ ਗਿਆ। 

karan Johar

2. ਇਹ ਸਾਰੇ ਸਿਤਾਰੇ ਅੱਜ ਪੀਐਮ ਮੋਦੀ ਨੂੰ ਮਿਲਣ ਲਈ ਦਿੱਲੀ ਪੁੱਜੇ ਹਨ।

Alia Bhatt

3. ਪਿਛਲੀ ਵਾਰ ਜਦੋਂ ਪੀਐਮ ਨੇ ਮੀਟਿੰਗ ਲਈ ਬੁਲਾਇਆ ਤਾਂ ਅਕਸ਼ੈ ਤੇ ਕਰਨ ਜੌਹਰ ਉਨ੍ਹਾਂ ਨੂੰ ਮਿਲਣ ਗਏ ਸੀ ਤਾਂ ਉਨ੍ਹਾਂ ਨਾਲ ਕੋਈ ਮਹਿਲਾ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੂੰ ਸਖ਼ਤ ਆਲੋਚਣਾ ਦਾ ਸਾਹਮਣਾ ਕਰਨਾ ਪਿਆ ਸੀ। 

Bhumi Pednekar

4. ਇਸੇ ਕਰਕੇ ਇਸ ਵਾਰ ਭੂਮੀ ਪੇਡਨੇਕਰ ਵੀ ਪੀਐਮ ਨੂੰ ਮਿਲਣ ਜਾ ਰਹੀ ਹੈ। 

Ranveer Singh

5. ਰਣਵੀਰ ਸਿੰਘ ਵੀ ਹਵਾਈ ਅੱਡੇ ’ਤੇ ਨਜ਼ਰ ਆਇਆ। 

Rohit Shetty And Rajkumar Rao

6. ਕਿਹਾ ਜਾ ਰਿਹਾ ਹੈ ਕਿ ਪੀਐਮ ਨੇ ਸਿਰਫ਼ ਨੌਜਵਾਨ ਸਿਤਾਰਿਆਂ ਨੂੰ ਹੀ ਮਿਲਣ ਲਈ ਬੁਲਾਇਆ ਹੈ। 

vicky kaushal and sidharth malhotra

7. ਵਿੱਕੀ ਕੌਸ਼ਲ ਵੀ ਸਿਧਾਰਥ ਮਲਹੋਤਰਾ ਨਾਲ ਹਵਾਈ ਅੱਡੇ ’ਤੇ ਨਜ਼ਰ ਆਇਆ।

Varun Dhawan

8. ਵਰੁਣ ਧਵਨ ਵੀ ਪੀਐਮ ਨੂੰ ਮਿਲਣ ਜਾ ਰਿਹਾ ਹੈ।

Ranbir Kapoor

9. ਰਨਬੀਰ ਕਪੂਰ ਵੀ ਇਸ ਲਿਸਟ ਵਿੱਚ ਸ਼ਾਮਲ ਹੈ। 

Ayushman Khurana

10. ਪੋਜ਼ ਦਿੰਦਾ ਹੋਇਆ ਆਯੂਸ਼ਮਾਨ ਖ਼ੁਰਾਨਾ 

Source:AbpSanjha