modi akshay twinkle

ਅਕਸ਼ੈ ਦੇ ਇੰਟਰਵਿਊ ‘ਚ ਮੋਦੀ ਵਲੋਂ ਹੋਈ ਟਿਪਣੀ ਦਾ ਟਵਿੰਕਲ ਨੇ ਦਿੱਤਾ ਜਵਾਬ

ਮੁੰਬਈ : ਬੀਤੇ ਦਿਨੀਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਇੱਕ ਇੰਟਰਵਿਊ ਲਿਆ ਗਿਆ ਸੀ। ਇਹ ਇੰਟਰਵਿਊ ਕੋਈ ਰਾਜਨੀਤਿਕ ਇੰਟਰਵਿਊ ਨਹੀਂ ਸੀ ਸਗੋਂ ਅਕਸ਼ੈ ਨੇ ਇਸ ਇੰਟਰਵਿਊ ‘ਚ ਪ੍ਰਧਾਨ ਮੰਤਰੀ ਤੋਂ ਨਿੱਜੀ ਸਵਾਲ ਕੀਤੇ, ਜਿਨ੍ਹਾਂ ਦਾ ਨਰੇਂਦਰ ਮੋਦੀ ਨੇ ਸਹਿਜੇ ਹੀ ਜਵਾਬ ਦਿੱਤਾ। ਇੰਟਰਵਿਊ ਦੌਰਾਨ ਜਦੋਂ ਅਕਸ਼ੈ ਕੁਮਾਰ ਨੇ ਪ੍ਰਧਾਨ ਮੰਤਰੀ […]

sand ki aankh first look

ਤਾਪਸੀ ਤੇ ਭੂਮੀ ਦੀ ਫਿਲਮ ‘ਸਾਂਡ ਕੀ ਆਂਖ’ ਦਾ ਫਸਟ ਲੁੱਕ ਜਾਰੀ, ਅਕਸ਼ੈ ਨੂੰ ਕੀਤਾ ਖੁੱਲ੍ਹਾ ਚੈਲੰਜ

ਬਾਲੀਵੁੱਡ ਐਕਟਰਸ ਤਾਪਸੀ ਪੰਨੂ ਤੇ ਭੂਮੀ ਪੇਡਨੇਕਰ ਆਪਣੀ ਅਗਲੀ ਫ਼ਿਲਮ ‘ਸਾਂਡ ਕੀ ਆਂਖ’ ‘ਚ ਨਜ਼ਰ ਆਉਣਗੀਆਂ। ਇਸ ‘ਚ ਦੋਵੇਂ ਸ਼ੂਟਰ ਦਾਦੀਆਂ ਦੇ ਕਿਰਦਾਰ ‘ਚ ਨਜ਼ਰ ਆਉਣਗੀਆਂ। ‘ਸਾਂਡ ਕੀ ਆਂਖ’ ਦਾ ਫਸਟ ਲੁੱਕ ਕੁਝ ਦੇਰ ਪਹਿਲਾਂ ਹੀ ਮੇਕਰਸ ਨੇ ਰਿਲੀਜ਼ ਕੀਤਾ ਹੈ। ਇਸ ਨੂੰ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਦੇ ਪੋਸਟਰ ਦੇ […]

Akshay kumar next movie Good News

ਵਾਇਰਲ ਹੋ ਰਹੀ ਹੈ ਅਕਸ਼ੈ, ਕਰੀਨਾ ਤੇ ਦਿਲਜੀਤ ਦੀ ਇਹ ਵੀਡੀਓ

ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਆਪਣੀ ਅਗਲੀ ਫਿਲਮ ‘ਗੁੱਡ ਨਿਊਜ਼‘ ਦੀ ਸ਼ੂਟਿੰਗ ਵਿੱਚ ਰੁੱਝੇ ਹਨ। ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਹੈਂਡਲ ਤੋਂ ਵੀਡੀਓ ਸ਼ੇਅਰ ਕੀਤੀ ਹੈ ਜੋ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਅਕਸ਼ੈ ਕੁਮਾਰ ਆਪਣੇ ਸਾਥੀ ਕਲਾਕਾਰਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਸਾਰੇ ਕਲਾਕਾਰ ਐਂਬੂਲੈਂਸ ਦੇ ਸਾਇਰਨ ਦੀ ਆਵਾਜ਼ ਕੱਢ […]

kesari 100 cr on box office

‘ਕੇਸਰੀ’ ਨੇ ਕੀਤਾ 100 ਕਰੋੜ ਦਾ ਅੰਕੜਾ ਪਾਰ, ਬਣਾਏ ਕਈ ਨਵੇਂ ਰਿਕਾਰਡ

1. ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’ ਨੇ ਰਿਲੀਜ਼ ਦੇ 7 ਦਿਨਾਂ ਅੰਦਰ ਹੀ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਵੀ ਪੜ੍ਹੋ : ਦਿਲਜੀਤ ਦੋਸਾਂਝ ਦੀ ਬਾਲੀਵੁੱਡ ਫ਼ਿਲਮ ‘ਅਰਜੁਨ ਪਟਿਆਲਾ’ ਹੋਈ ਲੇਟ 2. ਰਿਲੀਜ਼ ਹੋਣ ਦੇ 7ਵੇਂ ਦਿਨ ਫਿਲਮ ਨੂੰ 6.52 ਕਰੋੜ ਦੀ ਕਮਾਈ ਹੋਈ। 3. ਇਸ ਦੇ ਬਾਅਦ ਫਿਲਮ ਦੀ ਕੁੱਲ ਕਮਾਈ […]

akshay kumar film kesari review

ਹਰ ਪਾਸੇ ਛਾਇਆ ਕੇਸਰੀ ਦਾ ਰੰਗ, ਲੋਕਾਂ ਤੇ ਨਾਲ-ਨਾਲ ਕ੍ਰਿਟੀਕਸ ਨੂੰ ਪਸੰਦ ਆਈ ਕੇਸਰੀ

ਅਕਸ਼ੈ ਕੁਮਾਰ ਅਤੇ ਪਰੀਨਿਤੀ ਚੋਪੜਾ ਦੀ ਫ਼ਿਲਮ ‘ਕੇਸਰੀ’ ਹੋਲੀ ਮੌਕੇ ਰਿਲੀਜ਼ ਹੋ ਗਈ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਰੱਖੀ ਗਈ ਇਸ ਦੀ ਸਕਰੀਨਿੰਗ ਤੋਂ ਬਾਅਦ ਹੁਣ ਫ਼ਿਲਮ ਨੂੰ ਲੈ ਕੇ ਜ਼ਬਰਦਸਤ ਰਿਐਕਸ਼ਨ ਸਾਹਮਣੇ ਆ ਰਹੇ ਹਨ। ਫ਼ਿਲਮ ਦੇ ਪਹਿਲੇ ਰਿਵੀਊ ਨੂੰ ਦੇਖ ਕੇ ਲੱਗਦਾ ਹੈ ਕਿ ਫ਼ਿਲਮ ਲੋਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੇਗੀ। […]

savi sidhu

ਦੇਖੋ ਕਿਸਮਤ ਦੀ ਖੇਡ! ਇਸ ਮਜਬੂਰ ‘ਪਟਿਆਲਾ ਹਾਊਸ’ ਤੇ ਪੰਜਾਬੀ ਫਿਲਮ ਸਟਾਰ ਨੂੰ ਕਰਨੀ ਪੈ ਰਹੀ ਸਿਕਊਰਟੀ ਗਾਰਡ ਦੀ ਨੌਕਰੀ

ਬਾਲੀਵੁੱਡ ਦੀ ਦੁਨੀਆ ਜਿੰਨੀ ਐਸ਼ੋ-ਆਰਾਮ ਨਾਲ ਭਰੀ ਹੈ, ਓਨੀ ਹੀ ਇਹ ਦੁਨੀਆ ਕਲਪਨਾ ਤੋਂ ਪਰੇ ਵੀ ਹੈ। ਕੁਝ ਲੋਕ ਬੁਲੰਦੀਆਂ ਨੂੰ ਛੂਹ ਲੈਂਦੇ ਹਨ ਤੇ ਕਈ ਤਮਾਮ ਉਮਰ ਹੀ ਸੰਘਰਸ਼ ਕਰਦੇ ਰਹਿ ਜਾਂਦੇ ਹਨ। ਅਜਿਹਾ ਹੀ ਸਵੀ ਸਿੱਧੂ ਨਾਲ ਵੀ ਹੋਇਆ। ਉਨ੍ਹਾਂ ਨੇ ‘ਪਟਿਆਲਾ ਹਾਊਸ‘ ਤੇ ‘ਬੇਵਕੂਫੀਆਂ’ ਜਿਹੀ ਫ਼ਿਲਮਾਂ ਕੀਤੀਆਂ। ਉਹ ਵਕਤ ਦੀ ਮਾਰ ਝੱਲ […]

kesari new poster released

‘ਕੇਸਰੀ’ ਦਾ ਇੱਕ ਹੋਰ ਪੋਸਟਰ ਰਿਲੀਜ਼, ਰੋਮਾਂਟਿਕ ਅੰਦਾਜ਼ ‘ਚ ਦਿੱਖ ਰਹੇ ਅਕਸ਼ੈ ਤੇ ਪਰੀਨੀਤੀ

ਇਨ੍ਹੀਂ ਦਿਨੀਂ ਅਕਸ਼ੈ ਕੁਮਾਰ ਤੇ ਪਰੀਨੀਤੀ ਚੋਪੜਾ ਆਪਣੀ ਆਉਣ ਵਾਲੀ ਫ਼ਿਲਮ ‘ਕੇਸਰੀ’ ਨੂੰ ਲੈ ਖੂਬ ਚਰਚਾ ‘ਚ ਹਨ। ਫ਼ਿਲਮ ‘ਚ ਅਕਸ਼ੈ ਨੇ ਇੱਕ ਸਿੱਖ ਹੌਲਦਾਰ ਇਸ਼ਰ ਸਿੰਘ ਦਾ ਰੋਲ ਪਲੇਅ ਕੀਤਾ ਹੈ। ਫ਼ਿਲਮ ਰਿਲੀਜ਼ ਹੋਣ ‘ਚ ਬੇਹੱਦ ਘੱਟ ਸਮਾਂ ਬਾਕੀ ਹੈ। ਇਸ ਲਈ ਸੋਸ਼ਲ ਮੀਡੀਆ ‘ਤੇ ਇਸ ਨੂੰ ਖੂਬ ਪ੍ਰਮੋਟ ਕੀਤਾ ਜਾ ਰਿਹਾ ਹੈ। ਹੁਣ […]

bollywood celebs at akash ambani wedding reception

ਅਕਾਸ਼ ਅੰਬਾਨੀ ਦੇ ਰਿਸੈਪਸ਼ਨ ‘ਚ ਚਮਕੇ ਬਾਲੀਵੁੱਡ ਦੇ ਸਿਤਾਰੇ, ਵੇਖੋ ਤਸਵੀਰਾਂ

1. ਬੀਤੇ ਦਿਨੀਂ ਅੰਬਾਨੀਆਂ ਦੇ ਬੇਟੇ ਆਕਾਸ਼ ਤੇ ਸ਼ਲੋਕਾ ਮਹਿਤਾ ਵਿਆਹੇ ਗਏ ਹਨ ਜਿਨ੍ਹਾਂ ਦਾ ਰਿਸੈਪਸ਼ਨ ਐਤਵਾਰ ਨੂੰ ਗ੍ਰੈਂਡ ਤਰੀਕੇ ਨਾਲ ਕੀਤਾ ਗਿਆ। ਇਸ ਪਾਰਟੀ ‘ਚ ਬਾਲੀਵੁੱਡ ਦੀ ਤਮਾਮ ਹਸਤੀਆਂ ਨੇ ਸ਼ਿਰਕਤ ਕੀਤੀ। 2. ਰਿਸੈਪਸ਼ਨ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆ ਹਨ। ਇਸ ਪਾਰਟੀ ‘ਚ ਬੱਚਨ ਪਰਿਵਾਰ ਵੀ ਸੱਜ ਧੱਜ ਕੇ ਪਹੁੰਚਿਆ। ਇਹ ਵੀ ਪੜ੍ਹੋ […]

Kesari Trailer

ਸਾਰਾਗੜ੍ਹੀ ਵਿੱਚ 21 ਸਿੱਖਾਂ ਦੀ ਬਹਾਦਰੀ ਤੇ ਬਣੀ ਫਿਲਮ ‘ਕੇਸਰੀ’ ਦਾ ਟ੍ਰੇਲਰ ਜਾਰੀ

ਬਾਲੀਵੁੱਡ ਦੇ ਉੱਘੇ ਅਦਾਕਾਰ ਅਕਸ਼ੈ ਕੁਮਾਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ਕੇਸਰੀ ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਫ਼ਿਲਮ ਕੇਸਰੀ ਹੋਲੀ ਮੌਕੇ ਯਾਨੀ 21 ਮਾਰਚ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਵਿੱਚ ਮੁੱਖ ਭੂਮਿਕਾ ਅਕਸ਼ੈ ਕੁਮਾਰ ਅਦਾ ਕਰ ਰਹੇ ਹਨ ਜੋ ਹਵਲਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾਉਣਗੇ। ਇਸ ਦੇ ਨਾਲ ਹੀ ਪਰਿਨਿਤੀ ਚੋਪੜਾ ਵੀ […]

kartik aaryan and kriti sanon

ਅਕਸ਼ੈ ਤੇ ਉਰਮਿਲਾ ਦੇ ਗਾਣੇ ਦੇ ਰੀਮੇਕ ‘ਚ ਨਜ਼ਰ ਆ ਰਹੇ ਤੇ ਕਾਰਤਿਕ-ਕ੍ਰਿਤੀ

ਕਾਰਤਿਕ ਆਰੀਅਨ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀਆਂ ‘ਤੇ ਹਨ। ਉਹ ਇੱਕ ਤੋਂ ਬਾਅਦ ਇੱਕ ਵੱਡੇ ਪ੍ਰੋਜੈਕਟ ਹਾਸਲ ਕਰ ਰਹੇ ਹਨ। ਹਾਲ ਹੀ ‘ਚ ਕਾਰਤਿਕ ਤੇ ਕ੍ਰਿਤੀ ਸੈਨਨ ਦੀ ਫ਼ਿਲਮ ‘ਲੁਕਾ ਛੁਪੀ’ ਦਾ ਟ੍ਰੇਲਰ ਰਿਲੀਜ਼ ਹੋਇਆ ਸੀ। ਇਸ ਨੂੰ ਫੈਸਨ ਨੇ ਖੂਬ ਪਸੰਦ ਕੀਤਾ। View this post on Instagram Aaaaaaa aeeeeiiinnnn 🤪 Poster lagenge fir ek […]

akshay kesari

ਅਕਸ਼ੈ ਕੁਮਾਰ ਨੇ ਪੰਜਾਬੀਆਂ ਨੂੰ ਲੋਹੜੀ ‘ਤੇ ਦਿੱਤਾ ਤੋਹਫਾ

ਅਕਸ਼ੈ ਕੁਮਾਰ ਆਪਣੀ ਫ਼ਿਲਮ ‘ਕੇਸਰੀ’ ਜਲਦੀ ਲੈ ਕੇ ਆ ਰਹੇ ਹਨ। ਇਸ ਫ਼ਿਲਮ ‘ਚ ਉਨ੍ਹਾਂ ਨਾਲ ਪਰੀਨਿਤੀ ਚੋਪੜਾ ਨਜ਼ਰ ਆਉਣ ਵਾਲੀ ਹੈ। ਅਕਸ਼ੈ ਕੁਮਾਰ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਸਾਲ ‘ਚ ਚਾਰ ਫ਼ਿਲਮਾਂ ਤਾਂ ਲੈ ਕੇ ਹੀ ਆਉਣਗੇ। ਫ਼ਿਲਮ ਦੀ ਸ਼ੂਟਿੰਗ ਚਲ ਰਹੀ ਹੈ ਤੇ ਫ਼ਿਲਮ ਦੀ ਕਹਾਣੀ ਸਾਰਾਗੜ੍ਹੀ ਦੀ ਜੰਗ ‘ਤੇ ਆਧਾਰਤ […]