1. ਬੀਤੇ ਦਿਨੀਂ ਅੰਬਾਨੀਆਂ ਦੇ ਬੇਟੇ ਆਕਾਸ਼ ਤੇ ਸ਼ਲੋਕਾ ਮਹਿਤਾ ਵਿਆਹੇ ਗਏ ਹਨ ਜਿਨ੍ਹਾਂ ਦਾ ਰਿਸੈਪਸ਼ਨ ਐਤਵਾਰ ਨੂੰ ਗ੍ਰੈਂਡ ਤਰੀਕੇ ਨਾਲ ਕੀਤਾ ਗਿਆ। ਇਸ ਪਾਰਟੀ ‘ਚ ਬਾਲੀਵੁੱਡ ਦੀ ਤਮਾਮ ਹਸਤੀਆਂ ਨੇ ਸ਼ਿਰਕਤ ਕੀਤੀ।
2. ਰਿਸੈਪਸ਼ਨ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆ ਹਨ। ਇਸ ਪਾਰਟੀ ‘ਚ ਬੱਚਨ ਪਰਿਵਾਰ ਵੀ ਸੱਜ ਧੱਜ ਕੇ ਪਹੁੰਚਿਆ।
ਇਹ ਵੀ ਪੜ੍ਹੋ : ਸਲਮਾਨ ਖਾਨ ਕਰਕੇ ਕਪਿਲ ਸ਼ਰਮਾ ਤੇ ਸੁਨੀਲ ਗ੍ਰੋਵਰ ਨੂੰ ਇੱਕ ਹੀ ਛੱਤ ਹੇਠ ਵੇਖਿਆ ਗਿਆ
3. ਰਿਸੈਪਸ਼ਨ ‘ਚ ਅਭਿਸ਼ੇਕ ਬੱਚਨ ਵੀ ਐਸ਼ਵਰੀਆ ਰਾਏ ਤੇ ਧੀ ਅਰਾਧਿਆ ਨਾਲ ਪਹੁੰਚੇ।
4. ਇੱਥੇ ਅਰਜੁਨ ਕਪੂਰ, ਸਲਮਾਨ ਖ਼ਾਨ ਵੀ ਨਜ਼ਰ ਆਏ।
5.ਰਿਸੈਪਸ਼ਨ ‘ਚ ਸੋਨਾਲੀ ਬੇਂਦਰੇ ਵੀ ਬੇਹੱਦ ਖੂਬਸੂਰਤ ਅੰਦਾਜ਼ ‘ਚ ਨਜ਼ਰ ਆਈ। ਉਸ ਨਾਲ ਇਸ ਮੌਕੇ ਗੋਲਡੀ ਬਹਿਲ ਵੀ ਸੀ।
6.
7.
8.
9.
10.
11.
12.
13.
14.
15.
16.
17.
18.
19.
20.
21.
Source:AbpSanjha