20-97-lakh-fraud-done-in-the-name-of-sending-overseas

ਵਿਦੇਸ਼ ਭੇਜਣ ਦੇ ਨਾਮ ਤੇ ਮਾਰੀ 20.97 ਲੱਖ ਦੀ ਠੱਗੀ, ਜੋੜੇ ਸਮੇਤ ਛੇ ਲੋਕਾਂ ਖਿਲਾਫ ਕੇਸ ਦਰਜ

Ludhiana News: ਲੁਧਿਆਣਾ ਪੁਲਿਸ ਨੇ ਵੱਖ ਵੱਖ ਮਾਮਲਿਆਂ ਵਿੱਚ ਵਿਦੇਸ਼ ਭੇਜਣ ਦਾ ਬਹਾਨਾ ਬਣਾ ਕੇ 20.97 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਇੱਕ ਜੋੜੇ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਹਿਲੇ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਕਮਲ ਕੰਪਲੈਕਸ, ਭਾਰਤ ਨਗਰ ਚੌਕ ਵਿਖੇ ਸਥਿਤ ਸਟਾਰ ਵਰਲਡ ਗਰੁੱਪ ਇਮੀਗ੍ਰੇਸ਼ਨ […]

firing-on-journalists-on-moga-ludhiana-highway

Ludhiana News: ਮੋਗਾ-ਲੁਧਿਆਣਾ ਹਾਈਵੇਅ ‘ਤੇ ਪੱਤਰਕਾਰਾਂ ਦੀ ਕਾਰ’ ਤੇ ਫਾਇਰਿੰਗ, ਇਕ ਪੱਤਰਕਾਰ ਦੀ ਮੌਤ

Ludhiana News:  ਪੱਤਰਕਾਰਾਂ ਵਜੋਂ ਜਾਣੇ ਜਾਂਦੇ ਦੋ ਕਾਰ ਸਵਾਰਾਂ ਨੂੰ ਮੋਗਾ ਲੁਧਿਆਣਾ ਨੈਸ਼ਨਲ ਹਾਈਵੇਅ ਤੇ ਜ਼ਿਲ੍ਹਾ ਮੋਗਾ ਦੇ ਥਾਣਾ ਮੀਣਾ ਦੀ ਹੱਦ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਹਾਦਸੇ ਵਿਚ ਇਕ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜੋ ਕਿ ਮੌਕੇ ਤੇ ਗੱਡੀ ਭਜਾ ਕੇ ਕੋਟ ਈਸੇ […]

4-year-girl-raped-in-ludhiana

Ludhiana News: ਲੁਧਿਆਣਾ ਵਿੱਚ 4 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸਿਸ, ਕੇਸ ਦਰਜ

Ludhiana News: ਚੰਡੀਗੜ੍ਹ ਰੋਡ ‘ਤੇ Sacred Heart Convent School Sector 39, Ludhiana ਚ ਪੜ੍ਹ ਰਹੀ ਇਕ ਹੌਜ਼ਰੀ ਕਾਰੋਬਾਰੀ ਦੀ 4 ਸਾਲਾ ਬੱਚੀ ‘ਨਾਲ ਬਲਾਤਕਾਰ ਕਰਨ ਦਾ ਮਾਮਲਾ ਆ ਸਾਹਮਣੇ ਆ ਰਿਹਾ ਹੈ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੱਚੀ ਦੀ ਮਾਂ ਵੀਰਵਾਰ ਨੂੰ ਬੱਚੀ ਨੂੰ ਸਕੂਲ ਭੇਜਣ ਲਈ ਤਿਆਰ ਕਰ ਰਹੀ ਸੀ। ਇਸ ਸਮੇਂ […]

christmas-celebration-in-ludhiana

Ludhiana News: ਲੁਧਿਆਣਾ ਦੇ ਵਿੱਚ ਸ਼ੁਰੂ ਹੋਇਆ Christmas Celebration, ਲੁਧਿਆਣਾ ਦੇ ਮਾਲਾਂ ਵਿੱਚ ਮਿਲ ਰਹੇ ਨੇ ਖਾਸ ਆਫ਼ਰ

Ludhiana News: ਲੋਕ ਕ੍ਰਿਸਮਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਲੋਕ ਇਸ ਤਿਉਹਾਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਬਾਜ਼ਾਰ ਸਜ ਗਏ ਹਨ ਅਤੇ ਹਰ ਜਗ੍ਹਾ ਰੌਣਕ ਲੱਗੀ ਹੋਈ ਹੈ। ਗਿਫਟ ​​ਦੀਆਂ ਦੁਕਾਨਾਂ ਅਤੇ ਹੋਰ ਦੁਕਾਨਾਂ ਕ੍ਰਿਸਮਿਸ ਦੀਆਂ ਸਜਾਵਟ, ਸੰਗੀਤਕ ਸੰਤਾ ਕਲਾਜ਼, […]

9-businessmen-arrested-including-585-lakh-rupees-of-raid-in-kg-hotel-ludhiana

ਲੁਧਿਆਣਾ ਪੁਲਿਸ ਨੇ KG HOTEL ਵਿੱਚ ਮਾਰਿਆ ਛਾਪਾ, 5.85 ਲੱਖ ਰੁਪਏ ਸਮੇਤ 9 ਕਾਰੋਬਾਰੀ ਗ੍ਰਿਫਤਾਰ

ਸੀਆਈਏ 2 ਦੀ ਟੀਮ ਨੇ KG HOTEL ਵਿੱਚ ਕਮਰਾ ਬੁੱਕ ਕਰਵਾ ਕੇ ਜੂਆ ਦੇ ਹਾਲ ਨੂੰ ਸਜਾਉਣ ਵਾਲੇ 9 ਜੂਆ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜੇਸ਼ ਸ਼ਰਮਾ, ਹਰਸ਼ ਕੁਮਾਰ, ਮਨਜੀਤ ਸਿੰਘ, ਸੰਨੀ, ਨਵਨੀਤ ਸਿੰਘ, ਸੁਰਜੀਤ ਸਿੰਘ, ਅਮਿਤ ਕੁਮਾਰ, ਅੰਕੁਸ਼ ਬਾਂਸਲ ਅਤੇ ਅਜੈ ਕੁਮਾਰ ਵਜੋਂ ਹੋਈ ਹੈ। ਉਸ ਦੇ ਕਬਜ਼ੇ ਵਿਚੋਂ ਕਾਰਡ ਅਤੇ 5.85 […]

road-accident-in-ludhiana

ਲੁਧਿਆਣਾ: ਸਕੂਟਰ ਚਾਲਕ ਦੇ ਟੱਕਰ ਮਾਰਨ ਕਾਰਨ ਇੱਕ ਨੌਜਵਾਨ ਦੀ ਮੌਤ

ਖ਼ਬਰ ਲੁਧਿਆਣਾ ਦੇ ਕੋਹਾੜਾ ਚੌਂਕ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਨੌਜਵਾਨ ਜੋ ਆਪਣੇ ਮਾਮੇ ਨਾਲ ਕੁਝ ਘਰੇਲੂ ਸਮਾਨ ਲੈਣ ਲਈ ਕੋਹਾੜਾ ਚੌਕ ਗਿਆ ਸੀ, ਨੂੰ ਸਕੂਟਰ ਚਾਲਕ ਵੱਲੋਂ ਕਥਿਤ ਲਾਪ੍ਰਵਾਹੀ ਨਾਲ ਟੱਕਰ ਮਾਰਨ ਤੋਂ ਬਾਅਦ ਮੌਤ ਹੋ ਗਈ ਹੈ। ਮਿਰਤਕ ਦੀ ਪਛਾਣ ਅਰਵਿੰਦ ਕੁਮਾਰ ਪਿਆਰੇ ਮੋਹਨ ਨਿਵਾਸੀ ਭਵਾਨੀਗੜ ਵਜੋਂ ਹੋਈ ਹੈ। ਇਹ ਵੀ ਪੜ੍ਹੋ: […]

attack-on-family-in-ludhiana

ਲੁਧਿਆਣਾ ਦੇ ਜਮਾਲਪੁਰ ਵਿੱਚ ਦਿਨ ਦਿਹਾੜੇ ਗੁੰਡਾਗਰਦੀ

ਲੁਧਿਆਣਾ ਦੇ ਜਮਾਲਪੁਰ ਵਿੱਚ ਸਥਿਤ ਸ਼ੰਕਰ ਕਾਲੋਨੀ ਵਿੱਚ ਦਿਨ ਦਿਹਾੜੇ ਸ਼ਰੇਆਮ ਕੁੱਝ ਲੋਕਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ। ਕਾਲੋਨੀ ਵਿੱਚ ਕੁਝ ਲੋਕਾਂ ਨੇ ਇਕ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਆਪਣੇ ਨਾਲ ਤੇਜ਼ਧਾਰ ਹਥਿਆਰ ਲੈ ਕੇ ਆਏ ਸਨ ਅਤੇ ਘਰ ਦੇ ਬਾਹਰ ਖੜ੍ਹੇ ਪਰਿਵਾਰ ਦੀ ਮਹਿੰਗੀ ਕਾਰ ਅਤੇ ਛੋਟੇ ਹਾਥੀ ਦੀ ਜੰਮ ਕੇ ਭੰਨਤੋੜ ਕੀਤੀ। […]

train-accident-in-ludhiana

ਦਮੋਰੀਆ ਪੁਲ ਨੇੜੇ ਰੇਲ ਹਾਦਸਾ ਹੋਣ ਤੋਂ ਟਲਿਆ

ਲੁਧਿਆਣਾ ਦੇ ਦਮੋਰੀਆ ਪੁਲ ਦੇ ਨੇੜੇ ਅੱਜ ਬਹੁਤ ਵੱਡਾ ਹਾਦਸਾ ਹੋਣ ਤੋਂ ਬਚ ਗਿਆ, ਜਦੋਂ ਇੱਕ ਮਾਲ ਗੱਡੀ ਦਾ ਡੱਬਾ ਅਚਾਨਕ ਲੀਹ ਤੋਂ ਹੇਠਾਂ ਉੱਤਰ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਟਰੇਨ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਹੀ ਸੀ ਕਿ ਦਮੋਰੀਆ ਪੁਲ ਨੇੜੇ ਇਹ ਹਾਦਸਾ ਵਾਪਰ ਗਿਆ, ਹਾਲਾਂਕਿ ਮਾਲ ਗੱਡੀ ਹੋਣ ਕਾਰਨ ਕੋਈ ਜ਼ਖਮੀਂ ਨਹੀਂ ਹੋਇਆ […]

bribe-case-in-doraha

ਦੋਰਾਹਾ ਵਿੱਚ ਥਾਣੇਦਾਰ ਮਹਿੰਦਰ ਪਾਲ ਨੂੰ ਰਿਸ਼ਵਤ ਲੈਂਦਿਆਂ ਫੜ੍ਹਿਆ ਰੰਗੇ ਹੱਥੀਂ

ਲੁਧਿਆਣਾ ਦੀ ਵਿਜੀਲੈਂਸ ਟੀਮ ਨੇ ਜ਼ਿਲ੍ਹਾ ਖੰਨਾ ਅਧੀਨ ਥਾਣਾ ਦੋਰਾਹਾ ਪੁਲਿਸ ਸਟੇਸ਼ਨ ਦੇ ਵਿੱਚ ਤਾਇਨਾਤ ਥਾਣੇਦਾਰ ਮਹਿੰਦਰ ਪਾਲ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜ੍ਹ ਲਿਆ ਹੈ। ਵਿਜੀਲੈਂਸ ਟੀਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਥਾਣੇਦਾਰ ਮਹਿੰਦਰ ਪਾਲ ਨੂੰ 10000 ਰੁਪਏ ਦੀ ਰਿਸ਼ਵਤ ਦੇ ਨਾਲ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. […]

gangrape-with-25-years-old-girl-in-moga

ਮੋਗਾ ਦੇ ਵਿੱਚ 25 ਸਾਲਾ ਲੜਕੀ ਦੇ ਨਾਲ ਗੈਂਗਰੇਪ

ਪੰਜਾਬ ਦੇ ਵਿੱਚ ਬਲਾਤਕਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਇੱਕ ਹੋਰ ਮਾਮਲਾ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਆਇਆ ਹੈ। ਜਿੱਥੇ 25 ਸਾਲਾ ਲੜਕੀ ਦੇ ਨਾਲ ਗੈਂਗਰੇਪ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੀੜਤ ਲੜਕੀ ਦੇ ਵਿਆਹ ਨੂੰ 9 ਸਾਲ ਹੋ ਚੁੱਕੇ ਹਨ ਅਤੇ ਉਸ ਦੇ 2 ਬੱਚੇ ਵੀ ਹਨ। ਇਸ ਵਾਰਦਾਤ ਸੰਬਧੀ […]

buddha nala

ਬੁੱਢੇ ਨਾਲੇ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਠਿਆ

ਬੁੱਢੇ ਨਾਲੇ ਦਾ ਮੁੱਦਾ ਪਿਛਲੇ ਲੰਮੇ ਸਮੇਂ ਤੋਂ ਹੀ ਲੋਕਾਂ ਦੀ ਸਮੱਸਿਆ ਬਣਿਆ ਹੋਇਆ ਹੈ। ਜਿਸ ਦਾ ਹੱਲ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ। ਬੁੱਢੇ ਨਾਲੇ ਦਾ ਪਾਣੀ ਧਰਤੀ ਵਿਚਲੇ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ। ਬੁੱਢੇ ਨਾਲੇ ਦਾ ਪ੍ਰਦੂਸ਼ਿਤ ਪਾਣੀ ਦਾਖਾ ਦੇ ਵਲੀਪੁਰ ਖੁਰਦ ਪਿੰਡ ਨੇੜੇ ਸਤਲੁਜ ਦਰਿਆ ਵਿੱਚ ਮਿਲ ਜਾਂਦਾ ਹੈ। […]

ludhiana-fire

ਲੁਧਿਆਣਾ ਦੇ ਚਾਵਲਾ ਮੈਟਰਸ ਦੇ ਗੱਦਿਆਂ ਦੇ ਗੁਦਾਮ ਵਿੱਚ ਲੱਗੀ ਅੱਗ, ਇੱਕ ਦੀ ਮੌਤ

ਲੁਧਿਆਣਾ ਵਿੱਚ ਦਮੋਰੀਆ ਪੁਲ ਦੇ ਨੇੜੇ ਸਥਿਤ ਚਾਵਲਾ ਮੈਟਰਸ ਦੇ ਗੱਦਿਆਂ ਦੇ ਗੁਦਾਮ ਵਿੱਚ ਅੱਗ ਲੱਗਣ ਦੇ ਨਾਲ ਉਸ ਦੇ ਆਸੇ ਪਾਸੇ ਹਾਹਾਕਾਰ ਮੱਚ ਗਈ। ਜਿਸਦੇ ਨਾਲ ਗੁਦਾਮ ਵਿੱਚ ਪਏ ਕਾਫੀ ਗੱਦੇ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਗਏ ਹਨ। ਗੁਦਾਮ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ਸਰ ਹੀ ਫ਼ਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ […]