PL 2020: ਅੱਜ ਦਾ ਮੈਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਸ ਵਿੱਚਕਾਰ ਖੇਡਿਆ ਜਾਵੇਗਾ।

Kings XI Punjab VS Mumbai Indians.

Today’s match will be played between Kings XI Punjab and Mumbai Indians : ਆਈਪੀਐਲ 2020 ਦਾ 13 ਮੈਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਸ ਵਿੱਚਕਾਰ ਖੇਡਿਆ ਜਾਵੇਗਾ। ਜੋ ਭਾਰਤੀ ਸਮੇਂ ਅਨੁਸਾਰ 7;30 ਵੱਜੇ ਸ਼ੁਰੂ ਹੋਵੇਗਾ। ਇਸ ਮੈਚ ਤੋਂ ਪਹਿਲਾ ਦੋਵੇਂ ਟੀਮਾਂ ਅਪਣਾ ਪਿੱਛਲਾ ਮੈਚ ਹਾਰ ਗਈਆਂ ਸਨ। ਜਿਨ੍ਹਾਂ ਵਿੱਚੋ ਪੰਜਾਬ ਅਪਣਾ ਪਿੱਛਲਾ ਮੈਚ ਰਾਜਸਥਾਨ ਵਿਰੋਧ ਹਾਰ ਗਿਆ ਸੀ ਅਤੇ ਮੁੰਬਈ ਅਪਣਾ ਪਿੱਛਲਾ ਮੈਚ ਸੁਪਰ ਓਵਰ ਵਿੱਚ ਬੰਗਲੌਰ ਤੋਂ ਹਾਰ ਗਿਆ ਸੀ ਜੇ ਦੋਨਾਂ ਟੀਮਾਂ ਗੱਲ ਕਰੀਏ ਤਾਂ ਪੰਜਾਬ ਦੀ ਬੱਲੇਬਾਜ਼ੀ ਚੰਗੇ ਫਾਰਮ ਚ ਪੰਜਾਬ ਦੇ ਕਪਤਾਨ ਕੇ ਐਲ ਰਾਹੁਲ ਅਤੇ ਮਯੰਕ ਅਗਰਵਾਲ ਦੀ ਜੋੜੀ ਚੰਗੀ ਬੱਲੇਬਾਜ਼ੀ ਕਰ ਰਹੀ ਹੈ ਅਤੇ ਇਸਦੇ ਨਾਲ ਹੀ ਮੁੰਬਈ ਦੀ ਬੱਲੇਬਾਜ਼ੀ ਵਿਚ ਵੀ ਗਹਰਾਇਆ ਹੈ।

ਇਹ ਵੀ ਪੜੋ : DC VS SRH ਦਿੱਲੀ ਨੂੰ ਹਰਾ ਹੈਦਰਾਬਾਦ ਨੇ ਜਿੱਤਿਆ ਅਪਣਾ ਇਸ ਸੀਜ਼ਨ ਦਾ ਪਹਿਲਾ ਮੈਚ 

ਇਸ ਮੈਚ ਵਿੱਚ ਚੰਗਾ ਮੁਕਾਬਲਾ ਦੇਖਣਾ ਨੂੰ ਮਿਲੇਗਾ। ਅਤੇ ਕੱਲ ਹੋਏ ਮੁਕਾਬਲੇ ਵਿਚ ਕੋਲਕਾਤਾ ਨੇ ਰਾਜਸਥਾਨ ਨੂੰ 37 ਦੌੜਾਂ ਨਾਲ ਹਰਾ ਦਿੱਤਾ ਇਸ ਮੈਚ ਵਿਚ ਕੋਲਕਾਤਾ ਨੇ ਟਾਸ ਹਾਰਨਾ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ 174 ਦੌੜਾਂ ਬਣਾਈਆਂ। ਅਤੇ ਇਸ ਦੇ ਜਵਾਬ ਵਿੱਚ ਰਾਜਸਥਾਨ ਦੀ ਟੀਮ ਤੈਅ ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 137 ਦੌੜਾਂ ਹੀ ਬਣਾ ਸਕੀ। ਪਹਿਲਾਂ ਬੱਲੇਬਾਜ਼ੀ ਕਾਰਨ ਉੱਤਰੀ ਕੋਲਕਾਤਾ ਦੀ ਟੀਮ ਨੇ 36 ਦੌੜਾਂ ਤੇ ਸੁਨੀਲ ਨਾਰਾਇਣ ਦੇ ਰੂਪ ਵਿੱਚ ਪਹਿਲਾ ਝਟਕਾ ਲੱਗਿਆ। ਇਸ ਤੋਂ ਬਾਅਦ ਨਿਤੀਸ਼ ਰਾਣਾ ਤੇ ਸ਼ੁਭਮਨ ਗਿੱਲ ਨੇ ਪਾਰੀ ਨੂੰ ਸੰਭਾਲਿਆ। ਇਸ ਮੈਚ ਵਿੱਚ man of the match Shumbam Gill ਨੂੰ ਮਿਲਿਆ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ