MI vs KKR

ਕੋਲਕਾਤਾ ਨਾਈਟ ਰਾਈਡਰਜ਼ ਨੇ ਮੁੰਬਈ ਇੰਡੀਅਨਜ਼ ਸੱਤ ਵਿਕਟਾਂ ਨਾਲ ਹਰਾਇਆ

  ਮੁੰਬਈ ਇੰਡੀਅਨਜ਼ ‘ਵਿਰੁੱਧ ਪਿੱਛਲੇ 13 ਵਿਚੋਂ 12 ਮੈਚ ਹਾਰਨ ਤੋਂ ਬਾਅਦ ਰਾਹੁਲ ਤ੍ਰਿਪਾਠੀ ਅਤੇ ਵੈਂਕਟੇਸ਼ ਅਈਅਰ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਨੇ ਵੀਰਵਾਰ ਨੂੰ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ‘ਤੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ। ਤ੍ਰਿਪਾਠੀ ਅਤੇ ਅਈਅਰ ਨੇ ਦੂਜੀ ਵਿਕਟ ਲਈ ਸਿਰਫ 52 ਗੇਂਦਾਂ ਵਿੱਚ 88 ਦੌੜਾਂ ਜੋੜੀਆਂ। 156 […]

IPL 2020 Final Match: Mumbai Indians VS Delhi Capitals

IPL 2020 Final : ਅੱਜ ਟਰਾਫੀ ਲਈ ਮੁੰਬਈ ਤੇ ਦਿੱਲੀ ਵਿੱਚ ਹੋਵੇਗਾ ‘ਮਹਾਮੁਕਾਬਲਾ’

ਮੁੰਬਈ ਇੰਡੀਅਨਜ਼ (ਐਮਆਈ) ਅਤੇ ਦਿੱਲੀ ਕੈਪੀਟਲਜ਼ (ਡੀਸੀ) ਦਾ ਮੁਕਾਬਲਾ ਅੱਜ ਦੁਬਈ ਵਿਚ ਹੋਵੇਗਾ। ਮੁੰਬਈ ਜਿਸ ਦੇ ਨਾਂ ਚਾਰ IPL ਖਿਤਾਬ ਹਨ, ਉਸ ਦਾ ਸਾਹਮਣਾ ਪਹਿਲੀ ਵਾਰ ਫਾਈਨਲ ਵਿਚ ਪਹਿਲੀ ਬਾਰ ਪਹੁੰਚੀ ਦਿੱਲੀ ਨਾਲ ਹੋਵੇਗਾ। ਮੁੰਬਈ ਇੰਡੀਅਨਜ਼ (ਐਮਆਈ) ਅਤੇ ਦਿੱਲੀ ਕੈਪੀਟਲਜ਼ (ਡੀਸੀ) ਦਾ ਮੁਕਾਬਲਾ ਮੰਗਲਵਾਰ ਨੂੰ ਦੁਬਈ ਵਿਚ ਹੋਵੇਗਾ। ਚਾਰ ਖਿਤਾਬਾਂ ਜਿੱਤ ਚੁੱਕੀ ਮੁੰਬਈ ਨੂੰ ਪਹਿਲੀ […]

Kings XI Punjab VS Mumbai Indians.

PL 2020: ਅੱਜ ਦਾ ਮੈਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਸ ਵਿੱਚਕਾਰ ਖੇਡਿਆ ਜਾਵੇਗਾ।

Today’s match will be played between Kings XI Punjab and Mumbai Indians : ਆਈਪੀਐਲ 2020 ਦਾ 13 ਮੈਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਸ ਵਿੱਚਕਾਰ ਖੇਡਿਆ ਜਾਵੇਗਾ। ਜੋ ਭਾਰਤੀ ਸਮੇਂ ਅਨੁਸਾਰ 7;30 ਵੱਜੇ ਸ਼ੁਰੂ ਹੋਵੇਗਾ। ਇਸ ਮੈਚ ਤੋਂ ਪਹਿਲਾ ਦੋਵੇਂ ਟੀਮਾਂ ਅਪਣਾ ਪਿੱਛਲਾ ਮੈਚ ਹਾਰ ਗਈਆਂ ਸਨ। ਜਿਨ੍ਹਾਂ ਵਿੱਚੋ ਪੰਜਾਬ ਅਪਣਾ ਪਿੱਛਲਾ ਮੈਚ ਰਾਜਸਥਾਨ ਵਿਰੋਧ ਹਾਰ […]

IPL match no. 10 will played between RCB and Mumbai

IPL 2020 ਵਿੱਚ ਵਿਰਾਟ ਦੀ RCB ਦੇਵੇਗੀ ਰੋਹਿਤ ਦੀ Mumbai Indians ਨੂੰ ਕਰੇਗੀ ਚੈਂਲੇਂਜ

ਆਈਪੀਐਲ 2020 ਦਾ 10ਵਾਂ ਮੈਚ ਅੱਜ ਬੈੰਗਲੋਰ ਅਤੇ ਮੁੰਬਈ ਵਿਚ ਖੇਡਿਆ ਜਾਵੇਗਾ ਦੱਸਦੀਆਂ ਕੀ ਇਸ ਮੁਕਾਬਲੇ ਤੋਂ ਪਹਿਲਾਂ ਰਾਇਲ ਚੈਲੇਂਜਰਜ਼ ਬੈਂਗਲੁਰੂ ਅਪਣਾ ਪਿੱਛਲਾ ਮੁਕਾਬਲਾ ਪੰਜਾਬ ਹੱਥੋਂ ਹਾਰ ਗਈ ਸੀ ਅਤੇ ਇਸ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੂੰ ਸਲੋ ਓਵਰ ਰੇਟ ਲਈ 12 ਲੱਖ ਦਾ ਜ਼ੁਰਮਾਨਾ ਲੱਗਾ ਸੀ ਅਤੇ ਇਸ ਦੇ ਉਲਟ ਮੁੰਬਈ […]

rcb vs mi ipl 2019

ਕੋਹਲੀ ਦੀ ਬੰਗਲੌਰ ਦਾ IPL 2019 ਮਾੜਾ ਦੌਰ ਜਾਰੀ, ਇਸ ਸਾਲ ਦੇ 8 ਮੈਚਾਂ ‘ਚ 7ਵੀਂ ਹਾਰ

ਵਿਰਾਟ ਕੋਹਲੀ ਤੇ ਉਸ ਦੀ ਟੀਮ ਲਈ ਇਸ ਵਾਰ ਦਾ ਆਈਪੀਐਲ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ। 6 ਮੈਚਾਂ ਵਿੱਚ ਲਗਾਤਾਰ ਹਾਰ ਪਿੱਛੋਂ ਆਖ਼ਿਰਕਾਰ ਟੀਮ ਨੇ ਸੱਤਵੇਂ ਮੈਚ ਵਿੱਚ ਜਿੱਤ ਹਾਸਲ ਕੀਤੀ ਪਰ ਜਿਵੇਂ ਹੀ ਟੀਮ ਵਾਪਿਸ ਟਰੈਕ ‘ਤੇ ਆਉਣ ਲੱਗੀ ਤਾਂ ਮੁੰਬਈ ਨੇ ਉਸ ਨੂੰ ਫਿਰ ਵੱਡਾ ਝਟਕਾ ਦੇ ਦਿੱਤਾ ਹੈ। ਟੀਮ ਆਪਣਾ 8ਵਾਂ […]