IPL 2020 ਅੱਜ ਦਾ ਗਿਆਰ੍ਹਵਾਂ ਮੈਚ ਦਿੱਲੀ ਕੈਪੀਟਲਸ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿੱਚ ਖੇਡਿਆ ਜਾਵੇਗਾ।

ipl news

IPL Match between Sunrisers Hyderabad and Delhi Capital: ਅੱਜ ਦਾ ਮੈਚ ਦਿੱਲੀ ਕੈਪੀਟਲਸ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿੱਚਕਾਰ ਖੇਡਿਆ ਜਾਵੇਗਾ। ਦਿੱਲੀ ਅਪਣਾ ਪਿੱਛਲਾ ਮੈਚ ਚੇਨਈ ਸੁਪਰਕਿੰਗਜ਼ ਤੋਂ 44 ਦੌੜਾਂ ਨਾਲ ਜੀਤੀ ਸੀ ਅਤੇ ਸਨਰਾਈਜ਼ਰਜ਼ ਹੈਦਰਾਬਾਦ ਅਪਣਾ ਪਿੱਛਲਾ ਮੈਚ ਕੋਲਕਾਤਾ ਵਿਰੋਧ ਹਾਰ ਗਿਆ ਸੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵੱਜੇ ਖੇਡਿਆ ਜਾਵੇਗਾ। ਕੱਲ ਹੋਏ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਟੀਮ ਨੇ ਮੁੰਬਈ ਇੰਡੀਅਨਸ ਨੂੰ ਸੂਪਰ ਓਵਰ ਵਿਚ ਹਰਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬੈਂਗਲੁਰੂ ਦੀ ਟੀਮ ਨੇ 201 ਦੌੜਾ ਬਣਾਈਆਂ।

ਇਹ ਵੀ ਪੜੋ : IPL 2020 ਵਿੱਚ ਵਿਰਾਟ ਦੀ RCB ਦੇਵੇਗੀ ਰੋਹਿਤ ਦੀ MUMBAI INDIANS ਨੂੰ ਕਰੇਗੀ ਚੈਂਲੇਂਜ

ਜਿਸ ਦਾ ਪਿੱਛਾ ਕਰਦੇ ਮੁੰਬਈ ਨੇ ਵੀ 201 ਦੌੜਾ ਬਣਾਈਆਂ ਅਤੇ ਮੈਚ ਸੂਪਰ ਓਵਰ ਤੇ ਚਲਿਆ ਗਿਆ। ਸੂਪਰ ਓਵਰ ਵਿੱਚ ਮੁੰਬਈ ਨੇ 1ਵਿਕਟ ਦੇ ਨੁਕਸਾਨ ਤੇ 7 ਦੌੜਾ ਬਣਾਈਆਂ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ 11 ਦੌੜਾ ਬਣਾਈਆਂ ਅਤੇ ਮੈਚ ਜਿੱਤ ਲਿਆ। ਇਸ ਮੈਚ ਵਿਚ ਮੁੰਬਈ ਵਲੋਂ Ishan Kishan ਨੇ 99 ਦੌੜਾ ਬਣਾਈਆਂ ਅਤੇ ਬੈਂਗਲੁਰੂ ਦੇ AB Devilliers ਨੂੰ man of the match ਐਲਾਨਿਆਂ ਗਿਆ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ