ਜਾਣੋ ਕਿੰਨੀ ਨੁਕਸਾਨਦੇਹ ਹੋ ਸਕਦੀ ਹੈ ਪੇਟ ਦੀ ਚਰਬੀ

belly fat side effects

 

ਤਾਜ਼ਾ ਡਾਕਟਰੀ ਖ਼ੋਜ ਵਿਚ ਕਿਹਾ ਗਿਆ ਕਿ ਪੇਟ ਦੀ ਵੱਧ ਰਹੀ ਚਰਬੀ ਮੌਤ ਦਾ ਕਾਰਨ ਬਣ ਸਕਦੀ ਹੈ। ਖੋਜਕਰਤਾਵਾਂ ਨੇ ਕਿਹਾ ਹੈ ਕਿ ਛੇਤੀ ਮੌਤ ਦੇ ਜੋਖਮ ਨੂੰ ਪਛਾਣਨ ਲਈ ਬਾਡੀ ਮਾਸ ਇੰਡੈਕਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਲੋਕਾਂ ਦਾ ਭਾਰ ਮਾਸ ਇੰਡੈਕਸ ਦੁਆਰਾ ਮਾਪਿਆ ਜਾਂਦਾ ਹੈ।ਪਰ ਇਸ ਨਾਲ ਇਹ ਨਹੀਂ ਪਤਾ ਚੱਲਦਾ ਕੀ ਸ਼ਰੀਰ ਵਿੱਚ ਚਰਬੀ ਕਿੱਥੇ ਇੱਕਠੀ ਹੁੰਦੀ ਹੈ।

ਇਹ ਵੀ ਪੜੋ : ਜਾਣੋ ਠੰਢਾ ਪਾਣੀ ਸ਼ਰੀਰ ਲਈ ਕਿਊ ਹੈ ਨੁਕਸਾਨਦੇ

ਇਸ ਦੇ ਸੰਬੰਧ ਵਿੱਚ ਬਹੁੱਤ ਖੋਜ ਕੀਤੀ ਗਈ ਹੈ। ਕੀ ਪੇਟ ਦੀ ਵੱਧ ਚਰਬੀ ਮੌਤ ਦਾ ਕਰਨਾ ਬਣ ਸਕਦੀ ਹੈ। ਪੇਟ ਦੀ ਚਰਬੀ ‘ਚ ਵਾਧਾ, ਖ਼ਾਸਕਰ ਔਰਤਾਂ ‘ਚ ਹਰ 10 ਸੈ.ਮੀ., ਮੌਤ ਦੇ ਜੋਖਮ ‘ਚ 8 ਪ੍ਰਤੀਸ਼ਤ ਦਾ ਵਾਧਾ ਕਰ ਸਕਦਾ ਹੈ। ਜਦਕਿ ਮਰਦਾਂ ‘ਚ 12 ਪ੍ਰਤੀਸ਼ਤ ਦੀ ਮੌਤ ਦਾ ਜੋਖਮ ਪੇਟ ਦੀ ਚਰਬੀ ‘ਚ ਵਾਧਾ ਹਰ 10 ਸੈ.ਮੀ.ਹੋ ਸਕਦਾ ਹੈ। ਇਸ ਦੇ ਬਾਵਜੂਦ ਇਹ ਗੱਲ ਮਸ਼ਹੂਰ ਹੈ ਕੀ ਜ਼ਿਆਦਾ ਮੋਟਾਪਾ ਹੋਣ ਨਾਲ ਦਿਲ ਦੀਆਂ ਬਿਮਾਰੀਆਂ ਜਾਦਾ ਹੁੰਦਿਆਂ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ