ਜਾਣੋ ਠੰਢਾ ਪਾਣੀ ਸ਼ਰੀਰ ਲਈ ਕਿਊ ਹੈ ਨੁਕਸਾਨਦੇ

don't drinking cold water

Avoid drinking cold water : ਠੰਢਾ ਪਾਣੀ ਤੁਹਾਡੇ ਪੇਟ ਨੂੰ ਨੁਕਸ਼ਾਨ ਪਹੁੰਚਾ ਸਕਦਾ ਹੈ।ਸਾਡੇ ਸਰੀਰ ਵਿੱਚ ਇਕ ਨਾੜੀ ਹੈ। ਜਿਸ ਨੂੰ ਵੇਗਸ ਨਰਵ ਕਿਹਾ ਜਾਂਦਾ ਹੈ। ਇਹ ਸਰੀਰ ਦੀ ਸੱਭ ਤੋਂ ਲੰਬੀ ਕਾਰਨੀਵਲ ਨਰਵ ਹੈ ਜੋ ਗਰਦਨ ਤੋਂ ਹੁੰਦੈ ਦਿਲ, ਲੰਗ ਅਤੇ ਪਾਚਨ ਪ੍ਰਣਾਲੀ ਨੂੰ ਨਿਯੰਤਰਿਤ ਕਰਦੀ ਹੈ। ਜਦੋਂ ਤੁਸੀਂ ਠੰਢ ਪਾਣੀ ਪੀਣੇ ਹੋ ਤਾ ਇਹ ਨਰਵ ਠੰਢੀ ਹੋ ਕੇ ਹਾਰਟ ਰੇਟ ਨੂੰ ਹੌਲੀ ਕਰ ਦਿੰਦੀ ਹੈ। ਜਦੋਂ ਤੱਕ ਪਾਣੀ ਦਾ ਤਾਪਮਾਨ ਤੁਹਾਡੇ ਸਰੀਰ ਦੇ ਅਨੁਕੂਲ ਨਹੀਂ ਹੋ ਜਾਂਦਾ।

ਇਹ ਵੀ ਪੜ੍ਹੋ : TOYOTA ਨੇ ਪੇਸ਼ ਕੀਤੀ ਨਵੀ SUV URBAN CRUISER

ਕੀ ਕੀ ਹਨ ਠੰਢਾ ਪਾਣੀ ਪੀਣਾ ਦੇ ਨੁਕਸ਼ਾਨ

  • ਠੰਢਾ ਪਾਣੀ ਹਾਰਟ ਰੇਟ ਨੂੰ ਘਟਾਉਂਦਾ ਹੈ। ਠੰਢਾ ਪਾਣੀ ਵੇਗਸ ਨਰਵ ਨੂੰ ਪ੍ਰਭਾਵਤ ਕਰਦਾ ਹੈ, ਜੋ ਹਾਰਟ ਰੇਟ ਨੂੰ ਘਟਾਉਂਦਾ ਹੈ।
  • ਪੇਟ ਦੀਆਂ ਸਮੱਸਿਆਵਾਂ ਹਨ, ਤਾਂ ਇਹ ਠੰਢਾ ਪਾਣੀ ਪੀਣ ਦੀ ਤੁਹਾਡੀ ਆਦਤ ਦੇ ਕਾਰਨ ਹੈ।
  • ਠੰਢਾ ਪਾਣੀ ਪਾਚਣ ਪ੍ਰਕਿਰਿਆ ‘ਚ ਰੁਕਾਵਟ ਪਾਉਂਦਾ ਹੈ।
  • ਠੰਢਾ ਪਾਣੀ ਪੀਣ ਨਾਲ ਨਾੜੀਆਂ ਸੁੰਗੜ ਜਾਂਦੀਆਂ ਹਨ ਤੇ ਪਾਚਨ ਹੌਲੀ ਹੋ ਜਾਂਦਾ ਹੈ।
  • ਠੰਢਾ ਪਾਣੀ ਪੀਣਾ ਕਾਰਨ ਸਾਹ ਪ੍ਰਣਾਲੀ ਵਿੱਚ ਬਲਗ਼ਮ ਦੀ ਇੱਕ ਸੁਰੱਖਿਆ ਪਰਤ ਰੁਕ ਜਾਂਦੀ ਹੈ, ਜਿਸ ਨਾਲ ਗਲੇ ‘ਚ ਖਰਾਸ਼ ਆ ਸਕਦੀ ਹੈ।
  • ਜੋ ਲੋਕ ਠੰਢਾ ਪਾਣੀ ਪੀਂਦੇ ਹਨ, ਉਨ੍ਹਾਂ ਨੂੰ ਅਕਸਰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ।
  • ਠੰਢਾ ਪਾਣੀ ਪੀਣਾ ਨਾਲ ਕਬਜ਼ ਤੇ ਹੇਮੋਰੋਇਡ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
  • ਠੰਢਾ ਪਾਣੀ ਤੁਹਾਡੇ ਭੋਜਨ ਵਿਚਲੇ ਪੋਸ਼ਕ ਤੱਤਾਂ ਨੂੰ ਮਾਰ ਦਿੰਦਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ