ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ‘ਤੇ ਬੀ.ਐੱਸ.ਐੱਫ. ਹੱਥ ਲੱਗੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਬਰਾਮਦ

BSF recover heroin

BSF Recover heroin at Firozpur border : ਫਿਰੋਜ਼ਪੁਰ ਬਾਰਡਰ ਸੈਕਟਰ ਵਿੱਚ ਬੀ.ਐੱਸ.ਐੱਫ. ਨੇ ਭਾਰਤ -ਪਾਕ ਬਾਰਡਰ ਦੇ ਕਰੀਬ 13 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਿਸਦੀ ਕੀਮਤ 65 ਕਰੋੜ ਰੂਪਏ ਦੱਸੀ ਜਾ ਰਹੀ ਹੈ। ਬੀ.ਐੱਸ.ਐੱਫ. ਦੇ ਡੀ ਆਈ.ਜੀ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕੀ ਬੀ.ਐੱਸ.ਐੱਫ. 116 ਬਟਾਲੀਅਨ ਨੇ ਬਾਰਡਰ ਤੋਂ ਚਾਰ ਕੰਟੇਨਰ ਫ੍ਹੜੇ ਨੇਂ ਜਿਨ੍ਹਾਂ ਵਿੱਚ 13ਕਿੱਲੋ ਹੈਰੋਇਨ ਸੀ।

ਇਹ ਵੀ ਪੜ੍ਹੋ : ਜਾਣੋ ਠੰਢਾ ਪਾਣੀ ਸ਼ਰੀਰ ਲਈ ਕਿਊ ਹੈ ਨੁਕਸਾਨਦੇ

ਇਹ ਹੈਰੋਇਨ ਪਾਕਿਸਤਾਨ ਨਸ਼ਾ ਤਸਕਰਾਂ ਵਲੋਂ ਭਾਰਤੀ ਸਰਹੱਦ ਵਿੱਚ ਭੇਜੀ ਗਈ ਸੀ। ਬੀ.ਐੱਸ.ਐੱਫ. ਨੇ ਇਹ ਖੇਪ ਫ੍ਹੜ ਕੇ ਪਾਕਿਸਤਾਨ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ