IPL 2020 ਵਿੱਚ ਵਿਰਾਟ ਦੀ RCB ਦੇਵੇਗੀ ਰੋਹਿਤ ਦੀ Mumbai Indians ਨੂੰ ਕਰੇਗੀ ਚੈਂਲੇਂਜ

IPL match no. 10 will played between RCB and Mumbai

ਆਈਪੀਐਲ 2020 ਦਾ 10ਵਾਂ ਮੈਚ ਅੱਜ ਬੈੰਗਲੋਰ ਅਤੇ ਮੁੰਬਈ ਵਿਚ ਖੇਡਿਆ ਜਾਵੇਗਾ ਦੱਸਦੀਆਂ ਕੀ ਇਸ ਮੁਕਾਬਲੇ ਤੋਂ ਪਹਿਲਾਂ ਰਾਇਲ ਚੈਲੇਂਜਰਜ਼ ਬੈਂਗਲੁਰੂ ਅਪਣਾ ਪਿੱਛਲਾ ਮੁਕਾਬਲਾ ਪੰਜਾਬ ਹੱਥੋਂ ਹਾਰ ਗਈ ਸੀ ਅਤੇ ਇਸ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੂੰ ਸਲੋ ਓਵਰ ਰੇਟ ਲਈ 12 ਲੱਖ ਦਾ ਜ਼ੁਰਮਾਨਾ ਲੱਗਾ ਸੀ ਅਤੇ ਇਸ ਦੇ ਉਲਟ ਮੁੰਬਈ ਇੰਡੀਅਨਸ ਅਪਣਾ ਪਿੱਛਲਾ ਮੁਕਬਲਾ ਕੋਲਕਾਤਾ ਨਾਈਟ ਰਾਈਡਰਜ਼ ਤੋਂ 49 ਦੌੜਾਂ ਨਾਲ ਜਿਤਿਆ ਸੀ। ਇਸ ਮੈਚ ਜਿੱਥੇ ਰਾਇਲ ਚੈਲੇਂਜਰਜ਼ ਬੈਂਗਲੁਰੂ ਇਸਨੂੰ ਜਿੱਤਣ ਦੀ ਪੁਰੀ ਕੋਸ਼ਿਸ਼ ਕਰੇਗੀ ਉੱਥੇ ਮੁੰਬਈ ਇਸ ਮੈਚ ਵਿੱਚ ਅਪਣੀ ਜਿੱਤ ਦਾ ਸਿਲਸਲਾ ਬਰਕਰਾਰ ਰੱਖਣ ਲਈ ਉਤੇਰਗੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ