Hyundai ਇਹ SUV ਬਣੀ ਆਪਣੇ ਸੈਗਮੇਂਟ ਸਬਤੋ ਕਾਮਜਾਬ ਕਾਰ

Hyundai-Creta-2020

Hyundai Creta the Most Successful SUV : Hyundai ਨੇ ਇਕ ਵਾਰ ਫਿਰ ਭਾਰਤੀ ਕਾਰ ਬਾਜ਼ਾਰ ‘ਚ ਅਪਣਾ ਸਿੱਕਾ ਜਮਾਇਆ।ਹੁੰਡਈ ਮੋਟਰ ਇੰਡੀਆ ਦੀ ਕਾਰ ਕ੍ਰੇਟਾਂ ਨੇ ਮਾਰਕੀਟ ਵਿਚ ਅਪ੍ਰੈਲ ਤੋਂ ਲੈ ਕੇ ਅਗੱਸਤ ਤਕ ਅਪਣੀ ਧਾਕ ਜਮਾਈ ਹੋਇ ਹੈ। Hyundai ਦੀ ਇਹ ਕਾਰ ਅਗੱਸਤ ਵਿਚ ਅਪਣੇ ਸੈਗਮੈਂਟ ਵਿੱਚ ਸੱਭ ਤੋਂ ਬੱਧ ਵਿਕਣ ਵਾਲੀ ਕਾਰ ਹੈ । ਕ੍ਰੇਟਾ ਨੇ ਅਗਸਤ ਵਿੱਚ ਕੁੱਲ 33,726 ਯੂਨੀਟਸ ਵੇਚੀਆਂ।

ਇਹ ਵੀ ਪੜੋ : TOYOTA ਨੇ ਪੇਸ਼ ਕੀਤੀ ਨਵੀ SUV URBAN CRUISER, ਜਾਣੋ ਇਸ ਦਾ ਮੁੱਲ ਅਤੇ ਖੂਬੀਆਂ

ਜੋਕਿ ਕੀਆ ਸੇਲਟਸ ਅਤੇ ਵੇਨਿਊ ਦੀ ਵਿਕਰੀ ਦੇ ਮਾਮਲੇ ‘ਚ ਸਬ ਤੋਂ ਅੱਗੇ ਅਤੇ ਪਹਿਲੇ ਨੰਬਰ ਤੇ ਹੈ । ਇਸ ਸੂਚੀ ਵਿਚ ਕੀਆ ਸੇਲਟੋਸ ਦੂੱਜੇ ਨੰਬਰ ਤੇ ਹੈ ਕੀਆ ਨੇ ਸੇਲਟੋਸ ਦੀਆਂ 27,650 ਇਕਾਈਆਂ ਵੇਚੀਆਂ ਹਨ। ਇਸ ਸੁੱਚੀ ਵਿਚ Hyundai ਦੀ ਵੇਨਿਊ ਤੀਜੇ ਨੰਬਰ ਤੇ ਹੈ ਕਾਰ ਨੇ ਅਗਸਤ ‘ਚ 19,824 ਯੂਨੀਟਸ ਦੀ ਵਿਕਰੀ ਕੀਤੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ