Corona in Chandigarh: ਚੰਡੀਗੜ੍ਹ ਵਿੱਚ Corona ਦਾ ਕਹਿਰ, ਸੈਕਟਰ-30 ਵਿੱਚੋਂ 5 ਨਵੇਂ CoronaPositive ਕੇਸ ਆਏ ਸਾਹਮਣੇ

5-new-corona-cases-in-sector-30-chandigarh

Corona in Chandigarh: ਚੰਡੀਗੜ੍ਹ ਤੋਂ ਮੰਗਲਵਾਰ ਨੂੰ ਉਸ ਸਮੇਂ ਬੁਰੀ ਖਬਰ ਸਾਹਮਣੇ ਆਈ, ਜਦੋਂ ਇੱਥੋਂ ਦੇ ਸੈਕਟਰ-30 ‘ਚੋਂ ਇਕੱਠੇ 5 ਨਵੇਂ Corona ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ। ਇਨ੍ਹਾਂ Corona ਪੀੜਤਾਂ ‘ਚ 4 ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹੈ। ਇਨ੍ਹਾਂ ਕੇਸਾਂ ਤੋਂ ਬਾਅਦ ਹੁਣ ਚੰਡੀਗੜ੍ਹ ‘ਚ ਕੁੱਲ Corona ਪੀੜਤਾਂ ਦੀ ਗਿਣਤੀ ਵੱਧ ਕੇ 50 ਤੱਕ ਪੁੱਜ ਗਈ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।

5-new-corona-cases-in-sector-30-chandigarh

ਦੱਸ ਦੇਈਏ ਕਿ ਸੈਕਟਰ-30 ‘ਚੋਂ ਸੋਮਵਾਰ ਨੂੰ ਵੀ 2 Corona ਕੇਸ ਸਾਹਮਣੇ ਆਏ ਸਨ। ਇਨ੍ਹਾਂ ਸਾਰੇ ਕੇਸਾਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਇਕੱਲੇ ਸੈਕਟਰ-30 ‘ਚ ਹੀ Coronavirus ਦੇ ਹੁਣ ਤੱਕ 13 ਕੇਸਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ, ਜਿਸ ਕਾਰਨ ਸੈਕਟਰ ‘ਚ ਰਹਿਣ ਵਾਲੇ ਲੋਕ ਬਹੁਤ ਬੁਰੀ ਤਰ੍ਹਾਂ ਡਰੇ ਹੋਏ ਹਨ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ