ਸਿਹਤਮੰਦ ਜੀਵਨਸ਼ੈਲੀ: ਇੱਕ ਲੰਬੀ ਜ਼ਿੰਦਗੀ ਦੀਆਂ 4 ਕੁੰਜੀਆਂ

Healthy-lifestyle-4-keys-to-a-longer-life

ਸਾਨੂ ਲੰਬੀ ਜਿੰਦਗੀ ਜੀਣ ਵਾਸਤੇ  ਸਿਹਤਮੰਦ ਅਤੇ ਸਹੀ ਖੁਰਾਕ ਦਾ ਇਸਤਮਾਲ ਕਰਨਾ ਚਾਹੀਦਾ ਹੈ |

1.Healthy diet –  ਸਬਜ਼ੀਆਂ, ਫਲ਼ਾਂ, ਗਿਰੀਆਂ, ਸਾਬਤ ਅਨਾਜ,  ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ | ਸਾਨੂ  ਲਾਲ ਮੀਟ, ਚੀਨੀ-ਮਿੱਠੇ ਪਦਾਰਥਾਂ, ਟਰਾਂਸ ਚਰਬੀਆਂ ਅਤੇ ਸੋਡੀਅਮ ਦੀ ਬਰਤੋ ਨਹੀਂ ਕਰਨੀ ਚਾਹੀਦੀ ਹੈ |

  1. Healthy physical activity level- ਸਾਨੂ ਰੋਜ਼ਾਨਾ ਸ਼ਾਰੀਰਿਕ ਦੌੜ ਘੱਟੋ ਘੱਟ 30 ਮਿੰਟਾਂ ਤਕ ਕਰਨੀ ਚਾਹੀਦੀ ਹੈ |
  2. Healthy body weight- ਸਾਨੂ ਆਪਣੇ ਭਾਰ ਨੂੰ ਹਮੇਸ਼ਾ ਘੱਟ ਹੀ ਰੱਖਣਾ ਚਾਹੀਦਾ ਹੈ |

4. Avoid Smoking – ਸਾਨੂ ਕਦੇ ਵੀ  ਸਿਗਰਟ ਨਹੀਂ ਪੀਣੀ ਚਾਹੀਦੀ ਹੈ ਕਿਉਂਕਿ ਇਹ ਸਾਡੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਂਦੀ ਹਨ |

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ