ਸਿਹਤਮੰਦ ਜੀਵਨਸ਼ੈਲੀ: ਇੱਕ ਲੰਬੀ ਜ਼ਿੰਦਗੀ ਦੀਆਂ 4 ਕੁੰਜੀਆਂ
ਸਾਨੂ ਲੰਬੀ ਜਿੰਦਗੀ ਜੀਣ ਵਾਸਤੇ ਸਿਹਤਮੰਦ ਅਤੇ ਸਹੀ ਖੁਰਾਕ ਦਾ ਇਸਤਮਾਲ ਕਰਨਾ ਚਾਹੀਦਾ ਹੈ | 1.Healthy diet – ਸਬਜ਼ੀਆਂ, ਫਲ਼ਾਂ, ਗਿਰੀਆਂ, ਸਾਬਤ ਅਨਾਜ, ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ | ਸਾਨੂ ਲਾਲ ਮੀਟ, ਚੀਨੀ-ਮਿੱਠੇ ਪਦਾਰਥਾਂ, ਟਰਾਂਸ ਚਰਬੀਆਂ ਅਤੇ ਸੋਡੀਅਮ ਦੀ ਬਰਤੋ ਨਹੀਂ ਕਰਨੀ ਚਾਹੀਦੀ ਹੈ | Healthy physical activity level- ਸਾਨੂ ਰੋਜ਼ਾਨਾ ਸ਼ਾਰੀਰਿਕ ਦੌੜ […]