ਅੰਮ੍ਰਿਤਸਰ ਏਅਰਪੋਰਟ ਤੇ ਇੱਕ ਕਿੱਲੋ ਸੋਨੇ ਸਮੇਤ ਦੁਬਈ ਤੋਂ ਪਰਤਿਆ ਸ਼ਖ਼ਸ ਗ੍ਰਿਫ਼ਤਾਰ

man arrested with 1kg gold at amritsar airport

ਅੰਮ੍ਰਿਤਸਰ: ਇੰਡੀਗੋ ਦੀ ਫਲਾਈਟ ‘ਚੋਂ ਇੱਕ ਯਾਤਰੀ ਤੋਂ ਇੱਕ ਕਿੱਲੋ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਯਾਤਰੀ ਦੁਬਈ ਤੋਂ ਪਰਤਿਆ ਸੀ। ਇੰਡੀਗੋ ਦੀ ਉਡਾਨ ਮੰਗਲਵਾਰ ਦੁਪਹਿਰ ਤਿੰਨ ਵਜੇ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੀ ਸੀ।ਇਸ ਦੌਰਾਨ ਇਹ ਆਦਮੀ ਸੋਨਾ ਛੱਡ ਕੇ ਨਿਕਲ ਦੀ ਕੋਸ਼ਿਸ ਕਰ ਰਿਹਾ ਸੀ। ਜਿਸ ਨੂੰ ਪੁਲਿਸ ਨੇ ਮੌਕੇ ਤੇ ਗ੍ਰਿਫਤਾਰ ਕਰ ਲਿਆ

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ