UP police seize illegal liquor worth Rs 63 lakh

UP ਪੁਲਿਸ ਨੇ 63 ਲੱਖ ਰੁਪਏ ਦੀ ਗੈਰਕਾਨੂੰਨੀ ਸ਼ਰਾਬ ਕੀਤੀ ਬਰਾਮਦ

ਯੂਪੀ ਵਿਚ ਪੈਂਦੇ ਦਾਦਰੀ ਥਾਣੇ ਦੀ ਪੁਲਿਸ ਨੇ ਕੋਟ ਦੇ ਪੁਲ ਤੇ 10 ਟਾਇਰੀ ਟਰੱਕ ‘ਚ ਗੈਰਕਾਨੂੰਨੀ 1200 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ। ਕੋਟ ਦੇ ਪੁਲ ਤੇ ਲੱਗੇ ਨਾਕੇ ਦੌਰਾਨ ਪੁਲਿਸ ਨੇ ਇਕ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਟਰੱਕ ਚਲਾਕ ਚੱਲਦੇ ਟਰੱਕ ਵਿੱਚੋ ਛਾਲ ਮਾਰ ਗਿਆ। ਜਦੋਂ ਪੁਲਿਸ ਨੇ ਇਸ ਟਰੱਕ […]

man arrested with 1kg gold at amritsar airport

ਅੰਮ੍ਰਿਤਸਰ ਏਅਰਪੋਰਟ ਤੇ ਇੱਕ ਕਿੱਲੋ ਸੋਨੇ ਸਮੇਤ ਦੁਬਈ ਤੋਂ ਪਰਤਿਆ ਸ਼ਖ਼ਸ ਗ੍ਰਿਫ਼ਤਾਰ

ਅੰਮ੍ਰਿਤਸਰ: ਇੰਡੀਗੋ ਦੀ ਫਲਾਈਟ ‘ਚੋਂ ਇੱਕ ਯਾਤਰੀ ਤੋਂ ਇੱਕ ਕਿੱਲੋ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਯਾਤਰੀ ਦੁਬਈ ਤੋਂ ਪਰਤਿਆ ਸੀ। ਇੰਡੀਗੋ ਦੀ ਉਡਾਨ ਮੰਗਲਵਾਰ ਦੁਪਹਿਰ ਤਿੰਨ ਵਜੇ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੀ ਸੀ।ਇਸ ਦੌਰਾਨ ਇਹ ਆਦਮੀ ਸੋਨਾ ਛੱਡ ਕੇ ਨਿਕਲ ਦੀ ਕੋਸ਼ਿਸ ਕਰ ਰਿਹਾ ਸੀ। ਜਿਸ ਨੂੰ ਪੁਲਿਸ ਨੇ ਮੌਕੇ ਤੇ ਗ੍ਰਿਫਤਾਰ ਕਰ ਲਿਆ […]