Thief wearing ppe kit robbed jewellery shop worth 35 lac

PPE ਕਿੱਟ ਪਹਿਣਕੇ ਆਏ ਚੋਰਾਂ ਨੇ ਗਹਿਣਿਆਂ ਦੀ ਦੁਕਾਨ ਵਿਚੋਂ ਚੋਰੀ ਕੀਤਾ 78 ਤੋਲਾ ਸੋਨਾ

ਜਿੱਥੇ ਦੇਸ਼ ਵਿਚ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਜਾਰੀ ਹੈ। ਇੱਕ ਪਾਸੇ ਕੋਰੋਨਾ ਵਾਇਰਸ ਨਾਲ ਲੜਨ ਲਈ PPE ਕਿੱਟ ਦੀ ਵਰਤੋਂ ਕੀਤੀ ਜਾ ਰਹੀ ਹੈ, ਤਾਂ ਦੂਜੇ ਪਾਸੇ ਅਪਰਾਧੀ ਆਪਣੀ ਪਛਾਣ ਲੁਕਾਉਣ ਲਈ ਪੀਪੀਈ ਕਿੱਟ ਦੀ ਵਰਤੋਂ ਕਰ ਰਹੇ ਹਨ। ਜੀ ਹਾਂ, ਅਜਿਹਾ ਹੀ ਇਕ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰ ਪੀਪੀਈ ਕਿੱਟਾਂ ਪਾ […]

Women Gang who illegaly took over the NRI's Houses

ਸ਼ਾਤਿਰ ਦਿਮਾਗ ਦੀਆਂ ਔਰਤਾਂ, NRI ਦੀ ਕੋਠੀਆਂ ਤੇ ਕਰਦੀ ਸੀ ਕਬਜ਼ੇ, ਫੜੇ ਜਾਣ ਤੇ ਉਤਾਰ ਦਿੰਦਿਆਂ ਸੀ ਕੱਪੜੇ

ਪੰਜ ਲੋਕਾਂ ਦਾ ਇੱਕ ਗਿਰੋਹ ਜਿਸ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਸਨ। ਇਹ ਗਿਰੋਹ ਪ੍ਰਵਾਸੀ ਭਾਰਤੀਆਂ ਦੀ ਕੋਠੀਆਂ ‘ਤੇ ਕਬਜ਼ਾ ਕਰਦਾ ਸੀ। ਜਦੋਂ ਇਹ ਲੋਕ ਫੜੇ ਜਾਂਦੇ, ਤਾਂ ਇਹ ਔਰਤਾਂ ਮਕਾਨ ਮਾਲਕ ਦੇ ਸਾਮ੍ਹਣੇ ਆਪਣੇ ਕੱਪੜੇ ਉਤਾਰ ਦਿੰਦੀ ਅਤੇ ਇਸ ਦੀ ਵੀਡੀਓ ਬਣਾ ਲੈਂਦੀ। ਫਿਰ ਉਹ ਮਕਾਨ ਮਾਲਕ ਨੂੰ ਫਸਾਉਣ ਦੀ ਧਮਕੀ ਦਿੰਦੇ ਹੋਏ ਉਨ੍ਹਾਂ […]

Suicide and domestic violence case increase in ludhiana

ਲੁਧਿਆਣਾ ਵਿੱਚ Depression ਅਤੇ ਬੇਰੁਜ਼ਗਾਰੀ ਕਾਰਨ 100 ਲੋਕਾਂ ਨੇ ਦਿੱਤੀ ਜਾਨ, ਘਰੇਲੂ ਹਿੰਸਾ ਦੇ 1500 ਮਾਮਲੇ ਦਰਜ

ਕੋਰੋਨਾ ਵਾਇਰਸ ਦੇ ਨਾਲ ਨਾਲ ਪੰਜਾਬ ਵਿੱਚ ਇੱਕ ਨਵੀਂ ਚਿੰਤਾ ਵੀ ਸਾਹਮਣੇ ਆ ਰਹੀ ਹੈ। ਇਥੇ ਹੁਣ ਅਪਰਾਧਿਕ ਮਾਮਲੇ ਵੀ ਵੱਧ ਰਹੇ ਹਨ। ਸੂਬੇ ਦੇ ਲੁਧਿਆਣਾ ਜ਼ਿਲ੍ਹੇ ਵਿਚ ਘਰੇਲੂ ਹਿੰਸਾ ਦੇ ਮਾਮਲਿਆਂ ਦੀ ਗਿਣਤੀ ਕੋਰੋਨਾ ਦੇ ਤਬਾਹੀ ਦੇ ਵਿਚਕਾਰ 1500 ਦੇ ਕਰੀਬ ਪਹੁੰਚ ਗਈ ਹੈ, ਜਦੋਂ ਕਿ 100 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ। ਨਿਊਜ਼ ਏਜੰਸੀ […]

Woman dramatized her murder setting fire to the bones

ਔਰਤ ਨੇ ਆਪਣੇ ਕਤਲ ਦਾ ਕੀਤਾ ਡਰਾਮਾ, ਕੱਪੜਿਆਂ ਵਿਚ ਹੱਡੀ ਰੱਖ ਲਾਈ ਅੱਗ, ਪ੍ਰੇਮੀ ਨਾਲ ਹੋਈ ਫਰਾਰ

ਪਿੰਡ ਝਰੋੜਾ ਦੀ ਔਰਤ ਨੇ ਆਸ਼ਿਕ ਨਾਲ ਫਰਾਰ ਹੋਣ ਤੋਂ ਪਹਿਲਾਂ ਇਕ ਵੱਡਾ ਡਰਾਮਾ ਰਚਿਆ। ਦੋਸ਼ੀ ਔਰਤ ਨੇ ਆਪਣੇ ਕਪੜਿਆਂ ਵਿਚ ਪਸ਼ੂਆਂ ਦੀਆਂ ਹੱਡੀਆਂ ਸਾੜ ਕੇ ਕਤਲ ਦਾ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ। ਸੀਸੀਟੀਵੀ ਕੈਮਰੇ ਨੇ ਉਸਦੀ ਸਾਰੀ ਪੋਲ ਖੋਲ੍ਹ ਦਿੱਤੀ ਹੈ। ਥਾਣਾ ਹਠੂਰ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ ਦੇ ਨਾਲ ਹੀ ਪੀੜਤ […]

Thief caught at shop which he looted last night with note

ਰਾਤ ਨੂੰ ਜਿਸ ਦੁਕਾਨ ਤੇ ਕੀਤੀ ਚੋਰੀ, ਸਵੇਰੇ ਉਥੇ ਹੀ ਗਿਆ ਦਹੀਂ ਲੈਣ, 786 ਨੰ. ਨੋਟ ਤੋਂ ਫੜਿਆ

ਪਠਾਨਕੋਟ : ਕਰਫਿਯੂ ਦੌਰਾਨ ਚੋਰਾਂ ਨੇ ਨਗਰ ਨਿਗਮ ਬਾਜ਼ਾਰ ਸਬਜ਼ੀ ਮੰਡੀ ਵਿੱਚ ਲੱਸੀ ਦੀ ਦੁਕਾਨ ਤੋਂ 30 ਹਜ਼ਾਰ ਰੁਪਏ ਚੋਰੀ ਕਰ ਲਏ। ਸੋਮਵਾਰ ਸਵੇਰੇ ਚੋਰ ਖ਼ੁਦ ਚੋਰੀ ਕੀਤੇ ਪੈਸੇ ਵਿਚੋਂ 40 ਰੁਪਏ ਦੀ ਦਹੀ ਖਰੀਦਣ ਦੁਕਾਨ ‘ਤੇ ਪਹੁੰਚ ਗਿਆ। ਦੁਕਾਨਦਾਰ ਨੇ ਨੋਟਾਂ ਵਿਚੋਂ ਦਹੀਂ ਦੀ ਖੁਸ਼ਬੂ ਅਤੇ 786 ਨੰਬਰ ਲਿਖੇ ਹੋਣ ਕਰਕੇ ਨੋਟ ਦੀ ਪਛਾਣ […]

murder

ਨੂੰਹ ਦਾ ਕਤਲ ਕਰਾਉਣ ਲਈ ਸੱਸ ਨੇ ਦਿੱਤੀ ਸੁਪਾਰੀ

ਖੰਨਾ : ਪਿੰਡ ਭੁਮੱਦੀ ਵਿੱਚ ਬੀਤੀ 16 ਨਵੰਬਰ ਨੂੰ ਹੋਏ ਜਸਵੀਰ ਕੌਰ ਦੇ ਕਤਲ ਮਾਮਲੇ ਵਿੱਚ ਪੁਲਿਸ ਵਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਹੈ ਕਿ ਜਸਵੀਰ ਕੌਰ ਦੇ ਕਤਲ ‘ਚ ਉਸਦੀ ਸੱਸ ਦਾ ਹੱਥ ਸੀ। ਮ੍ਰਿਤਕ ਜਸਵੀਰ ਕੌਰ ਦੇ ਪਤੀ ਦੀ ਮੌਤ ਪਹਿਲਾ ਹੀ ਹੋ ਚੁੱਕੀ ਸੀ ਤੇ ਸੱਸ ਨੂੰ ਸ਼ੱਕ […]

Amritsar

ਅੰਮ੍ਰਿਤਸਰ ਵਿਚ ਹੋਈ ਵੱਡੀ ਲੁੱਟ, ਲੁਟੇਰੇ 21 ਲੱਖ ਲੈ ਕੇ ਹੋਏ ਫਰਾਰ

ਅੰਮ੍ਰਿਤਸਰ ਤੋਂ ਵੱਡੀ ਖ਼ਬਰ ਇਹ ਮਿਲੀ ਹੈ ਕਿ ਸ਼ਹਿਰ ਦੇ ਸੁਲਤਾਨ ਵਿੰਡ ਰੋਡ ਤੇ ਲੁਟੇਰੇ 21 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਅਨੁਸਾਰ ਦੁਪਹਿਰ ਤਕਰੀਬਨ ਤਿੰਨ ਵਜੇ ਤਿੰਨ ਲੁਟੇਰੇ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਗਏ। ਓਹਨਾ ਨੇ ਪਿਸਤੌਲ ਦੀ ਨੋਕ ‘ਤੇ 15 ਮਿੰਟਾ ਦੇ ਅੰਦਰ ਅੰਦਰ ਜ਼ਬਰਦਸਤੀ ਸਾਰਾ ਕੀਮਤੀ ਸਮਾਂ ਕਢਵਾ ਲਿਆ ਤੇ […]

ludhiana attack imgs

ਲੁਧਿਆਣਾ : ਪਰਿਵਾਰਕ ਕਲੇਸ਼ ਦੇ ਚੱਲਦਿਆਂ ਨੌਜਵਾਨ ਤੇ ਕੀਤਾ ਹਮਲਾ, ਮੋਟਰਸਾਕਈਲ ਨੂੰ ਲਾਈ ਅੱਗ

1. ਲੁਧਿਆਣਾ ਦੇ ਮਿੱਲਰ ਗੰਜ ਇਲਾਕੇ ਵਿੱਚ ਕੁਝ ਹਥਿਆਰਬੰਦ ਨੌਜਵਾਨਾਂ ਨੇ ਪਰਿਵਾਰਕ ਕਲੇਸ਼ ਦੇ ਚੱਲਦਿਆਂ ਮੋਟਰਸਾਈਕਲ ਸਵਾਰਾਂ ‘ਤੇ ਹਮਲਾ ਕਰ ਦਿੱਤਾ। 2. ਇਸ ਹਮਲੇ ਵਿੱਚ ਮੋਟਰਸਾਈਕਲ ਚਲਾ ਰਿਹਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। 3. ਇਨੋਵਾ ਕਾਰ ਵਿੱਚ ਆਏ ਹਮਲਾਵਰ ਜਾਂਦੇ-ਜਾਂਦੇ ਮੋਟਰਸਾਈਕਲ ਨੂੰ ਵੀ ਅੱਗ ਲਾ ਜਾਂਦੇ ਹਨ। 4. ਇਹ ਘਟਨਾ ਪਹਿਲੀ ਮਈ ਦੀ ਹੈ ਜਿਸ […]

murder in btahinda

ਬਠਿੰਡਾ ‘ਚ ਕੁੜੀ ਦਾ ਕਤਲ ਕਰਕੇ ਸਿਰ ਕਿਤੋਂ ਤੇ ਧੜ ਕਿਤੋਂ ਸੁੱਟਿਆ

ਬਠਿੰਡਾ ਸ਼ਹਿਰ ਦੇ ਸਾਈਂ ਨਗਰ ਵਿੱਚ ਦੇਰ ਰਾਤ ਸਨਸਨੀ ਫੈਲ ਗਈ ਜਦੋਂ ਨੇੜਲੇ ਰਜਬਾਹੇ ਵਿੱਚੋਂ ਲੜਕੀ ਦਾ ਕੱਟਿਆ ਹੋਇਆ ਸਿਰ ਮਿਲਿਆ। ਇਸ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਬਿਨਾਂ ਕੱਪੜਿਆਂ ਤੋਂ ਲੜਕੀ ਦਾ ਧੜ ਮਿਲਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਕੋਈ ਬਾਹਰੋਂ ਲੜਕੀ ਦਾ […]

brother hang till death in sisters murder case

ਗਰਭਵਤੀ ਭੈਣ ਦੇ ਕਤਲ ਮਾਮਲੇ ਵਿੱਚ ਉਸ ਦੇ ਭਰਾ ਨੂੰ ਅਦਾਲਤ ਨੇ ਸੁਣਾਈ ਫਾਂਸੀ

ਮਾਨਸਾ: ਇੱਥੋਂ ਦੀ ਅਦਾਲਤ ਨੇ ਚਾਰ ਸਾਲ ਪੁਰਾਣੇ ਪ੍ਰੇਮ ਵਿਆਹ ਕਰਵਾਉਣ ਉਪਰੰਤ ਆਪਣੀ ਝੂਠੀ ਅਣਖ ਖਾਤਰ ਗਰਭਵਤੀ ਮੁਟਿਆਰ ਦੇ ਕਤਲ ਮਾਮਲੇ ਵਿੱਚ ਉਸ ਦੇ ਮਮੇਰੇ ਭਰਾ ਨੂੰ ਮੌਤ ਦੀ ਸਜ਼ਾ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਸ ਮਾਮਲੇ ਵਿੱਚ ਤਿੰਨ ਹੋਰਾਂ ਨੂੰ ਬਰੀ ਕਰ ਦਿੱਤਾ ਹੈ, ਜਿਸ ਵਿੱਚੋਂ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ […]

Daulatpur sarpanch crushed under car

ਬਟਾਲਾ : ਕਾਂਗਰਸੀ ਸਰਪੰਚ ਨੂੰ ਗੱਡੀ ਹੇਠਾਂ ਦਰੜ ਕੇ ਮੌਤ ਦੇ ਘਾਟ ਉਤਾਰਿਆ

ਗੁਰਦਾਸਪੁਰ ਜ਼ਿਲ੍ਹੇ ਦੇ ਕਸਬੇ ਬਟਾਲਾ ਦੇ ਨੇੜਲੇ ਪਿੰਡ ਦੌਲਤਪੁਰ ਵਿੱਚ ਐਤਵਾਰ ਸ਼ਾਮ ਨੂੰ ਕਾਂਗਰਸੀ ਸਰਪੰਚ ਨੂੰ ਬੋਲੇਰੋ ਕਾਰ ਹੇਠਾਂ ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ ਸ਼ਨਾਖ਼ਤ 30 ਸਾਲਾ ਨਵਦੀਪ ਸਿੰਘ ਵਜੋਂ ਹੋਈ ਹੈ। ਕਤਲ ਦੇ ਇਲਜ਼ਾਮ ਅਕਾਲੀ ਆਗੂ ਤੇ ਸਾਬਕਾ ਸਰਪੰਚ ਦੀ ਧਿਰ ਸਿਰ ਲੱਗਾ ਹੈ। ਦੋਵੇਂ ਧਿਰਾਂ ਰਾਜ਼ੀਨਾਵਾਂ ਕਰਨ ਪਹੁੰਚੀਆਂ […]

shivsena leader shot dead

ਸ਼ਿਵਸੈਨਾ ਦੇ ਲੀਡਰ ਨੂੰ ਮਾਰੀ ਗੋਲੀ, ਮੌਕੇ ਤੇ ਮੌਤ

ਗੁਰਦਾਸਪੁਰ: ਦੀਨਾਨਗਰ ਦੇ ਕਸਬਾ ਪੁਰਾਣਾ ਸ਼ਾਲਾ ਦੇ ਪਿੰਡ ਜਗਤਪੁਰ ਵਿੱਚ ਕੁਛ ਅਣਪਛਾਤੇ ਨੌਜਵਾਨਾਂ ਨੇ ਸ਼ਿਵਸੈਨਾ ਬਾਲ ਠਾਕਰੇ ਦੇ ਲੀਡਰ ਅਜੈ ਕੁਮਾਰ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਲੀਡਰ ਅਜੈ ਕੁਮਾਰ ਦੀ ਉਮਰ ਕਰੀਬ 25 ਸਾਲ ਸੀ। ਪੁਲਿਸ ਮੌਕੇ ‘ਤੇ ਪਹੁੰਚ ਚੁੱਕੀ ਹੈ। ਮਾਮਲੇ ਦੀ ਜਾਂਚ ਕੀਤੀ […]