powerful-earthquake-in-mexico-5-people-dead

International News Updates: ਮੈਕਸੀਕੋ ਵਿੱਚ ਭੂਚਾਲ ਨੇ ਮਚਾਈ ਤਬਾਹੀ, 5 ਲੋਕਾਂ ਦੀ ਹੋਈ ਮੌਤ ਅਤੇ 30 ਜਖ਼ਮੀ

International News Updates: ਮੈਕਸੀਕੋ ਵਿਚ ਬੀਤੇ ਦਿਨ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.1 ਮਾਪੀ ਗਈ, ਹਾਲਾਂਕਿ ਪਹਿਲਾਂ ਤੀਬਰਤਾ 7.4 ਦੱਸੀ ਜਾ ਰਹੀ ਸੀ। ਭੂਚਾਲ ਦੇ ਤੇਜ਼ ਝਟਕਿਆਂ ਵਿਚ 5 ਲੋਕਾਂ ਦੀ ਮੌਤ ਹੋ ਗਈ ਤੇ 30 ਹੋਰ ਜ਼ਖਮੀ ਹੋ ਗਏ। ਮੈਕਸੀਕਨ ਸੁਰੱਖਿਆ ਅਤੇ ਨਾਗਰਿਕ ਸੁਰੱਖਿਆ ਵਿਭਾਗ ਨੇ […]

3-children-born-together-turned-out-to-be-corona-positive-in-maxico

Corona in Maxico: ਮੈਕਸੀਕੋ ਵਿੱਚ Corona ਦਾ ਕਹਿਰ, ਇਕੱਠੇ ਪੈਦਾ ਹੋਏ 3 ਬੱਚੇ ਨਿੱਕਲੇ Corona Positive

Corona in Maxico: ਉੱਤਰੀ ਅਮਰੀਕਾ ਦੇ ਮੈਕਸੀਕੋ ਵਿਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਚੋਟੀ ‘ਤੇ ਹੈ। ਮੈਕਸੀਕੋ ਵਿਚ ਇਕ ਮਾਂ ਤੋਂ ਇਕੱਠੇ ਪੈਦਾ ਹੋਏ ਤਿੰਨ ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉੱਤਰੀ ਸੂਬੇ ਸੈਨ ਲੁਈ ਪੋਟੋਸੀ ਦੀ ਸਿਹਤ ਸਕੱਤਰ ਮੋਨਿਕਾ ਰਾਂਗੇਲ ਨੇ ਸੋਮਵਾਰ ਨੂੰ ਦੱਸਿਆ ਕਿ ਇਥੇ ਟ੍ਰਿਪਲੈੱਟ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਬੱਚਿਆਂ […]

referendum-2020-gurpatwant-singh-pannu-treason

Referendum 2020: Referendum 2020 ਦੇ ਸੰਸਥਾਪਕ ਗੁਰਪਤਵੰਤ ਪੰਨੂ ਦੁਆਰਾ ਫੌਜੀਆਂ ਨੂੰ ਆਪਣੇ ਦੇਸ਼ ਖਿਲਾਫ ਭੜਕਾਉਣ ਤੇ ਦੇਸ਼ ਧ੍ਰੋਹ ਦਾ ਕੇਸ ਦਰਜ

Referendum 2020: ਰੈਫਰੈਂਡਮ 2020 ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਕੁਰਾਲੀ ਪੁਲਸ ਨੇ ਦੇਸ਼ਧ੍ਰੋਹ ਅਤੇ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਆਪਣੇ ਦੇਸ਼ ਵਿਰੁੱਧ ਉਕਸਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਕੇਸ ਦਰਜ ਕਰਨ ਦੀ ਪ੍ਰਕਿਰਿਆ ਸਦਰ ਥਾਣਾ ਕੁਰਾਲੀ ਵਿਚ ਹੋਈ। ਡੀ. ਐੱਸ. ਪੀ. ਮੁੱਲਾਂਪੁਰ ਅਮਰੋਜ ਸਿੰਘ ਮੁਤਾਬਕ ਪੁਲਸ ਦੇ ਹੱਥ ਇਕ ਪ੍ਰੀ-ਰਿਕਾਰਡਿਡ ਮੈਸੇਜ ਲੱਗਿਆ […]

thailand-pilot-working-as-delivery-boy-due-to-corona

International Corona News: ਲੋਕਾਂ ਦੇ ਉੱਪਰ Corona ਢਾਹਿਆ ਕਹਿਰ, 6 ਲੱਖ ਕਮਾਉਣ ਵਾਲਾ ਪਾਇਲਟ ਬਣਿਆ ਡਿਲਿਵਰੀ ਬੁਆਏ

International News: ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚਾਅ ਦੇ ਲਈ ਲੰਬੇ ਸਮੇਂ ਤੋਂ ਲਾਕਡਾਊਨ ਨੇ ਗਰੀਬ, ਹੇਠਲੇ ਮੱਧ ਵਰਗ, ਮੱਧ ਵਰਗ ਤੇ ਉੱਚ ਵਰਗ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਅਸਲ ਵਿਚ ਲਾਕਡਾਊਨ ਦੇ ਚੱਲਦੇ ਰਾਤੋ-ਰਾਤ ਕਰੋੜਾਂ ਲੋਕ ਬੇਰੋਜ਼ਗਾਰ ਹੋ ਗਏ। ਕਾਰੋਬਾਰਾਂ ਨੂੰ ਵੀ ਬੰਦ ਰੱਖਣਾ ਪਿਆ। ਇਸ ਨਾਲ ਦੁਨੀਆ ਦੇ ਵਧੇਰੇ ਦੇਸ਼ਾਂ ਵਿਚ ਲਗਾਤਾਰ ਲੋਕਾਂ […]

who-hopes-for-the-corona-vaccine-to-be-available-before-the-end-of-2020

Corona Updates: WHO ਦੇ ਲਈ ਜਾਗੀ ਉਮੀਦ, 2020 ਦੇ ਅੰਤ ਤੱਕ ਉਪਲੱਬਧ ਹੋ ਸਕਦਾ ਹੈ Corona ਦਾ ਟੀਕਾ

Corona Updates: ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੀ ਸੀਨੀਅਰ ਸਾਇੰਸਦਾਨ ਡਾ. ਸੌਮਿਆ ਸਵਾਮੀਨਾਥਨ ਨੇ ਵੀਰਵਾਰ ਨੂੰ ਆਖਿਆ ਕਿ ਸੰਗਠਨ ਇਸ ਸਾਲ ਦੇ ਆਖਿਰ ਵਿਚ ਪਹਿਲੇ ਕੋਵਿਡ-19 ਦਾ ਟੀਕਾ ਉਪਲਬਧ ਹੋਣ ਨੂੰ ਲੈ ਕੇ ਆਸ਼ਾਵਾਦੀ ਹੈ। ਕੋਰੋਨਾਵਾਇਰਸ ਦੇ ਇਲਾਜ ਦੀ ਦਵਾਈ ਨੂੰ ਲੈ ਕੇ ਚੱਲ ਰਹੇ ਮੈਡੀਕਲ ਟੈਸਟਾਂ ਦੇ ਮੱਦੇਨਜ਼ਰ ਜਿਨੇਵਾ ਤੋਂ ਆਯੋਜਿਤ ਪ੍ਰੈਸ ਵਾਰਤਾ […]

Australia new strategy improve chances of t20 world cup

ਇਸ ਸਾਲ T-20 World Cup ਦੀ ਸੰਭਾਵਨਾ ਵਧੀ, Australia ਨੇ ਤਿਆਰ ਕੀਤਾ ਇਹ ‘ਫਾਰਮੂਲਾ’

ਆਸਟਰੇਲੀਆ ਦੇ ਪ੍ਰਧਾਨਮੰਤਰੀ ਸਕਾਟ ਮੌਰਿਸਨ ਨੇ ਕੋਰੋਨਾ ਵਾਇਰਸ ਪਾਬੰਦੀਆਂ ਵਿਚ ਹੋਰ ਢਿੱਲ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿੱਚ ਅਗਲੇ ਮਹੀਨੇ ਤੋਂ 40,000 ਲੋਕਾਂ ਦੀ ਸਮਰਥਾ ਵਾਲੇ ਸਟੇਡੀਅਮਾਂ ਨੂੰ 10,000 ਲੋਕਾਂ ਦੀ ਮੇਜ਼ਬਾਨੀ ਕਰਨ ਦੀ ਆਗਿਆ ਵੀ ਸ਼ਾਮਲ ਹੈ। ਇਸ ਨਾਲ ਅਕਤੂਬਰ-ਨਵੰਬਰ ਵਿਚ ਟੀ -20 ਵਿਸ਼ਵ ਕੱਪ ਦੇ ਆਯੋਜਨ ਦੀ ਸੰਭਾਵਨਾ ਵੱਧ ਗਈ ਹੈ। ਦਸੰਬਰ […]

Corona Virus Vaccine reached in its final stage of testing

ਫਾਈਨਲ ਟੈਸਟਿੰਗ ‘ਤੇ ਪਹੁੰਚੀ ਕੋਰੋਨਾ ਵੈਕਸੀਨ, ਜੁਲਾਈ ਵਿਚ ਮਿਲ ਸਕਦੀ ਹੈ ਗੁਡ ਨਿਊਜ਼

ਕੋਰੋਨਾ ਵਾਇਰਸ ਵੈਕਸੀਨ ਟ੍ਰਾਇਲ ਬਹੁਤ ਸਾਰੇ ਦੇਸ਼ਾਂ ਵਿੱਚ ਜਾਰੀ ਹੈ। ਇਸ ਦੌਰਾਨ, ਅਮਰੀਕੀ ਬਾਇਓਟੈਕ ਕੰਪਨੀ Moderna Inc ਨੇ ਜੁਲਾਈ ਵਿੱਚ ਇਸ ਦੇ ਵੈਕਸੀਨ ਦੇ ਅੰਤਮ ਟਰਾਇਲ ਦਾ ਐਲਾਨ ਕੀਤਾ ਹੈ। ਕੰਪਨੀ ਇਸ ਦੇ ਟੈਸਟਿੰਗ ਦੇ ਆਖ਼ਰੀ ਪੜਾਅ ‘ਤੇ ਪਹੁੰਚ ਗਈ ਹੈ ਅਤੇ ਜੁਲਾਈ ਵਿਚ 30 ਹਜ਼ਾਰ ਲੋਕਾਂ’ ਤੇ ਕੋਰੋਨਾ ਵਾਇਰਸ ਟੀਕੇ ਦੀ ਜਾਂਚ ਕਰੇਗੀ। ਇਨ੍ਹਾਂ […]

india-deploys-bofors-near-indo-china-border-ladakh

China vs India: ਭਾਰਤ-ਚੀਨ ਬਾਰਡਰ ਲੱਦਾਖ ਨੇੜੇ ਭਾਰਤ ਨੇ ਤਾਇਨਾਤ ਕੀਤੀ ਬੋਫੋਰਸ

China vs India: ਲੱਦਾਖ ਖੇਤਰ ਵਿਚ ਪਿਛਲੇ ਇਕ ਮਹੀਨੇ ਤੋਂ ਭਾਰਤ ਅਤੇ ਚੀਨ ਵਿਚ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਇਸ ਮੁੱਦੇ ਨੂੰ ਸੁਲਝਾਉਣ ਲਈ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਜਾਰੀ ਹੈ। ਪਰ, ਭਾਰਤ ਕੋਈ ਢਿੱਲ ਨਹੀਂ ਛੱਡਣਾ ਚਾਹੁੰਦਾ, ਇਸ ਲਈ ਉਹ ਹਰ ਕਿਸਮ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਭਾਰਤ ਨੇ ਬੋਫੋਰਸ ਤੋਪਖਾਨੇ ਦੀ […]

230-people-died-in-kuwait-due-to-corona

Corona in Quwait: ਦੁਨੀਆਂ ਭਰ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਕੁਵੈਤ ਵਿੱਚ ਹੁਣ ਤੱਕ ਹੋਈਆਂ 230 ਮੌਤਾਂ

Corona in Quwait: ਕੁਵੈਤ ਵਿਚ ਬੁੱਧਵਾਰ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ 710 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਭਾਵਿਤਾਂ ਦੀ ਗਿਣਤੀ ਵਧ ਕੇ 29,359 ਹੋ ਗਈ ਅਤੇ 4 ਹੋਰ ਲੋਕਾਂ ਦੀ ਮੌਤ ਦੇ ਨਾਲ ਮਿ੍ਰਤਕਾਂ ਦੀ ਗਿਣਤੀ 230 ਹੋ ਗਈ ਹੈ। ਸਿਹਤ ਮੰਤਰਾਲੇ ਦੇ ਬਿਆਨ ਮੁਤਾਬਕ ਦੇਸ਼ ਵਿਚ ਅਜੇ 13,379 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ […]

china-threatens-india-ladakh-is-not-doklam

China vs India: ਚੀਨ ਦੀ ਭਾਰਤ ਨੂੰ ਸਿੱਧੀ ਚਿਤਾਵਨੀ, “ਡੋਕਲਾਮ ਨਹੀਂ ਹੈ ਲੱਦਾਖ , ਜੰਗ ਲਈ ਪੂਰੀ ਤਰਾਂ ਤਿਆਰ

China vs India: ਸਰਹੱਦੀ ਵਿਵਾਦ ਵਿੱਚ ਭਾਰਤ ਦੇ ਅਮਰੀਕਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਚੀਨ ਹੁਣ ਸਿੱਧੇ ਧਮਕੀਆਂ ‘ਤੇ ਆ ਗਿਆ ਹੈ। ਚੀਨ ਦੇ ਮੁੱਖ ਪੱਤਰ, ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਕਿਹਾ ਹੈ ਕਿ ਲੱਦਾਖ ਡੋਕਲਾਮ ਨਹੀਂ ਹੈ ਅਤੇ ਸਾਡੀ ਫੌਜ ਭਾਰਤ ਨਾਲ ਪਹਾੜਾਂ ਵਿੱਚ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਚੀਨ ਨੇ ਸਪੱਸ਼ਟ ਤੌਰ […]

3-british-youths-arrested-for-mocking-george-floyds-death

America News: ਜੌਰਜ ਫਲਾਈਡ ਦੀ ਮੌਤ ਦਾ ਮਜ਼ਾਕ ਉਡਾਉਣ ਤੇ 3 ਬ੍ਰਿਟਿਸ ਨੌਜਵਾਨਾਂ ਨੂੰ ਕੀਤਾ ਗਿਆ ਗ੍ਰਿਫਤਾਰ

America News: ਅਮਰੀਕੀ ਗੈਰ ਗੋਰੇ ਨਾਗਰਿਕ ਜੌਰਜ ਫਲਾਈਡ ਦੀ ਮੌਤ ‘ਤੇ ਵਿਰੋਧ ਦੀ ਅੱਗ ਅਮਰੀਕਾ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਪਹੁੰਚ ਚੁੱਕੀ ਹੈ। ਲੋਕ ਗੋਰ-ਗੈਰ ਗੋਰੇ ਸਬੰਧੀ ਹੋਣ ਵਾਲੇ ਸਮਾਜਿਕ ਵਿਤਕਰੇ ਦੇ ਵਿਰੁੱਧ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਇਸ ਵਿਚ ਕੁਝ ਲੋਕ ਅਜਿਹੇ ਵੀ ਹਨ ਜੋ ਇੰਨੇ ਸੰਵੇਦਨਹੀਨ ਹਨ […]

corona-outbreak-in-pakistan-3928-new-cases

Corona in Pakistan: ਪਾਕਿਸਤਾਨ ਵਿੱਚ 24 ਘੰਟਿਆਂ ਵਿੱਚ ਨਵੇਂ 3928 ਕੇਸ ਆਏ ਸਾਹਮਣੇ, ਮੌਤ ਦਾ ਅੰਕੜਾ 1620 ਤੋਂ ਪਾਰ

Corona in Pakistan: ਪਾਕਿਸਤਾਨ ਵਿਚ ਕੋਵਿਡ-19 ਮਹਾਮਾਰੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਾਕਿਸਤਾਨ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਮੰਗਲਵਾਰ ਨੂੰ ਇਨਫੈਕਸ਼ਨ ਦੇ 3,993 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਗਿਣਤੀ 76,398 ਤੱਕ ਪਹੁੰਚ ਗਈ, ਜਦੋਂਕਿ ਮਰਨ ਵਾਲਿਆਂ ਦੀ ਗਿਣਤੀ 1,621 ਹੋ ਗਈ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਕਿਹਾ ਹੈ ਕਿ […]