ਅਮਿਤਾਭ ਬੱਚਨ ਸਮੇਤ ਹੋਰ ਕਿਸ ਨੇ ਗੁਰਦੁਆਰਾ ਰਕਾਬਗੰਜ ਵਿੱਚ ਕੋਰੋਨਾ ਮਰੀਜ਼ਾਂ ਲਈ ਇੱਕ ਹਸਪਤਾਲ ਵਿੱਚ 400 ਬੈੱਡਾਂ ਦੀ ਮਦਦ ਕੀਤੀ

Who-else,-including-Amitabh-Bachchan

ਕੋਰੋਨਾ ਮਹਾਮਾਰੀ ਦੌਰਾਨ ਜਿਥੇ ਦੇਸ਼ ਅਤੇ ਦੁਨੀਆਕੋਰੋਨਾ ਪੀੜਤਾਂ ਦੇ ਹੱਕਾਂ ‘ਚ ਮਦਦ ਦੇ ਹੱਥ ਅੱਗੇ ਵਧੇ ਹਨ , ਉਥੇ ਹੀ ਇਸ ਲੜੀ ਚ ਨਾਮ ਸਾਹਮਣੇ ਆਇਆ ਬਾਲੀਵੁਡ ਅਮਿਤਾਭ ਬਚਨ ਦਾ ਜਿੰਨਾ ਨੇ ਕੋਰੋਨਾ ਕਾਰਨ ਬਣੇ ਔਖੇ ਹਾਲਾਤਾਂ ਵਿਚ ਸਿੱਖਾਂ ਦੀ ਸੇਵਾ ਭਾਵਨਾ ਨੂੰ ਸਲਾਮ ਕੀਤਾ ਹੈ।

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ 2 ਕਰੋੜ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ।

ਬਾਲੀਵੁੱਡ ਦੇ ਜਾਣੇ ਮਾਣੇ ਫਿਲਮ ਡਾਇਰੈਕਟਰ ਰੋਹਿਤ ਸ਼ੈਟੀ ਨੇ ਵੀ ਹਸਪਤਾਲ ਲਈ ਰਾਸ਼ੀ ਦਾਨ ਕੀਤੀ ਹੈ।

ਵਰਲਡ ਪੰਜਾਬੀ ਆਰਗਨਾਈਜ਼ੇਸ਼ਨ ਦੇ ਪ੍ਰਧਾਨ ਵਿਕਰਮਜੀਤ ਸ਼ਾਹਨੇ ਨੇ 500 ਆਕਸੀਜਨ ਕਨਸਟ੍ਰੇਟਰ ਦਾਨ ਕੀਤੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ