Who-else,-including-Amitabh-Bachchan

ਅਮਿਤਾਭ ਬੱਚਨ ਸਮੇਤ ਹੋਰ ਕਿਸ ਨੇ ਗੁਰਦੁਆਰਾ ਰਕਾਬਗੰਜ ਵਿੱਚ ਕੋਰੋਨਾ ਮਰੀਜ਼ਾਂ ਲਈ ਇੱਕ ਹਸਪਤਾਲ ਵਿੱਚ 400 ਬੈੱਡਾਂ ਦੀ ਮਦਦ ਕੀਤੀ

ਕੋਰੋਨਾ ਮਹਾਮਾਰੀ ਦੌਰਾਨ ਜਿਥੇ ਦੇਸ਼ ਅਤੇ ਦੁਨੀਆ ਚ ਕੋਰੋਨਾ ਪੀੜਤਾਂ ਦੇ ਹੱਕਾਂ ‘ਚ ਮਦਦ ਦੇ ਹੱਥ ਅੱਗੇ ਵਧੇ ਹਨ , ਉਥੇ ਹੀ ਇਸ ਲੜੀ ਚ ਨਾਮ ਸਾਹਮਣੇ ਆਇਆ ਬਾਲੀਵੁਡ ਅਮਿਤਾਭ ਬਚਨ ਦਾ ਜਿੰਨਾ ਨੇ ਕੋਰੋਨਾ ਕਾਰਨ ਬਣੇ ਔਖੇ ਹਾਲਾਤਾਂ ਵਿਚ ਸਿੱਖਾਂ ਦੀ ਸੇਵਾ ਭਾਵਨਾ ਨੂੰ ਸਲਾਮ ਕੀਤਾ ਹੈ। ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ 2 ਕਰੋੜ […]