sikh man bought 20 rolls royce in london

ਸਿੱਖ ਨੇ ਦਸਤਾਰ ਦਾ ਅਪਮਾਨ ਕਰਨ ਵਾਲੇ ਅੰਗਰੇਜ ਨੂੰ ਸਿਖਾਇਆ ਸਬਕ , ਖਰੀਦੀਆਂ ਪੱਗ ਦੇ ਰੰਗ ਦੀਆਂ 20 ਰੌਲਸ ਰਾਇਸ ਕਾਰਾਂ

ਲੰਦਨ ਦੇ ਸਿੱਖ ਕਾਰੋਬਾਰੀ ਰੂਬੇਨ ਸਿੰਘ ਨੇ 50 ਕਰੋੜ ਰੁਪਏ ਖ਼ਰਚ ਕਰਕੇ 6 ਰੌਲਸ ਰਾਇਸ ਕਾਰਾਂ ਖ਼ਰੀਦੀਆਂ ਹਨ। ਹੁਣ ਉਨ੍ਹਾਂ ਕੋਲ ਕੁੱਲ 20 ਰੌਲਸ ਰਾਇਸ ਕਾਰਾਂ ਹੋ ਚੁੱਕੀਆਂ ਹਨ। ਇਸ ਸਭ ਉਹ ਆਪਣੀ ਪੱਗ ਦੀ ਇੱਜ਼ਤ ਤੇ ਮਾਣ ਲਈ ਕਰ ਰਹੇ ਹਨ। ਦਰਅਸਲ 2017 ਵਿੱਚ ਕਿਸੇ ਅੰਗਰੇਜ਼ ਨੇ ਰੂਬੇਨ ਸਿੰਘ ਦੀ ਦਸਤਾਰ ਬਾਰੇ ਉਸ ਦਾ […]

anu peshawria on indian students stuck in university scam

ਭਾਰਤੀ ਮੂਲ ਦੇ ਅਟਾਰਨੀ ਨੇ ਲਾਏ ਟਰੰਪ ਸਰਕਾਰ ‘ਤੇ ਗੰਭੀਰ ਇਲਜ਼ਾਮ , ਸਰਕਾਰ ਨੇ ਧੋਖਾ ਦੇ ਕੇ ਫੜੇ ਭਾਰਤੀ ਵਿਦਿਆਰਥੀ

ਵਾਸ਼ਿੰਗਟਨ: ਜਾਅਲੀ ਯੂਨੀਵਰਸਿਟੀ ‘ਚ ਦਾਖ਼ਲਾ ਲੈਣ ਕਰਕੇ ਵੱਡੇ ਪੱਧਰ ‘ਤੇ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਦੌਰਾਨ ਭਾਰਤੀ ਮੂਲ ਦੇ ਅਟਾਰਨੀ ਨੇ ਟਰੰਪ ਸਰਕਾਰ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਅਟਾਰਨੀ ਨੇ ਕਿਹਾ ਹੈ ਕਿ ਹੋਮਲੈਂਡ ਸੁਰੱਖਿਆ ਵਿਭਾਗ ਨੇ ਜਾਣਬੁੱਝ ਕੇ ਫਰਜ਼ੀ ਯੂਨੀਵਰਸਿਟੀਆਂ ਬਣਾ ਕੇ ਆਪਣੇ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਵਿਦਿਆਰਥੀਆਂ ਨੂੰ ਧੋਖਾ ਦਿੱਤਾ ਹੈ। ਕੈਲੇਫੋਰਨੀਆ ਰਹਿੰਦੀ […]

kabaddi player killed

ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਗਲਾ ਘੁੱਟ ਕੇ ਕਤਲ , ਕਤਲ ਮਗਰੋਂ ਖੇਤਾਂ ‘ਚ ਸੁੱਟੀ ਲਾਸ਼

ਬੀਤੀ ਰਾਤ ਅਣਪਛਾਤਿਆਂ ਨੇ ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਖਿਡਾਰੀ ਦੀ ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ (50) ਵਾਸੀ ਘਲਕਲਾਂ ਵਜੋਂ ਹੋਈ ਹੈ। ਪੁਲਿਸ ਨੂੰ ਮ੍ਰਿਤਕ ਤਰਸੇਮ ਸਿੰਘ ਦੇ ਗਲੇ ਵਿੱਚ ਪਲਾਸਟਿਕ ਦੀ ਰੱਸੀ ਮਿਲੀ ਹੈ। ਪੁਲਿਸ ਦਾ ਦਾਅਵਾ ਹੈ ਕਿ ਖਿਡਾਰੀ ਨੂੰ ਗਲਾ […]

dilbag singh

ਇਟਲੀ ’ਚ ਹੋਈ ਪੰਜਾਬੀ ਨੌਜਵਾਨ ਦੀ ਮੌਤ

ਟਾਂਡਾ ਦੇ ਪਿੰਡ ਜ਼ਹੂਰਾ ਦੇ ਨੌਜਵਾਨ ਦਿਲਬਾਗ ਸਿੰਘ ਦੀ ਇਟਲੀ ਦੇ ਬ੍ਰੇਸ਼ੀਆ ਸ਼ਹਿਰ ਨੇੜੇ ਪਿੰਡ ਗਾਬਰਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਆਪਣੀ ਪਤਨੀ ਤੇ ਬੱਚਿਆਂ ਨਾਲ ਇਟਲੀ ਵਿੱਚ ਰਹਿ ਰਿਹਾ ਸੀ। ਮ੍ਰਿਤਕ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਹਾਦਸਾ ਐਤਵਾਰ ਵਾਲੇ ਦਿਨ ਹੋਇਆ। ਦਿਲਬਾਗ ਸਿੰਘ ਆਪਣੀ […]

another punjabi youth killed in surrey

ਕੈਨੇਡਾ ਦੇ ਸ਼ਹਿਰ ‘ਸਰੀ’ ਵਿੱਚ ਬਦਮਾਸ਼ਾਂ ਨੇ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੀਤਾ ਕਤਲ

ਕੈਨੇਡਾ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਵਿੱਚ ਕੁਝ ਹਫਤਿਆਂ ਦੀ ਸ਼ਾਂਤੀ ਤੋਂ ਬਾਅਦ ਬਦਮਾਸ਼ਾਂ ਨੇ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਬਿਕਰਮਜੀਤ ਸਿੰਘ ਖੱਖ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਸੀ ਤੇ ਬਦਮਾਸ਼ਾਂ ਦੇ ਗਰੋਹ ਦਾ ਮੈਂਬਰ ਵੀ ਸੀ। ਬਿਕਰਮ […]

aap mp bhagwant mann

ਮਾਨ ਨੇ ਕੈਨੇਡਾ ਤੇ ਅਮਰੀਕਾ ਲਈ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦੀ ਕੀਤੀ ਮੰਗ

ਆਮ ਆਦਮੀ ਪਾਰਟੀ ਪੰਜਾਬ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਨੇਡਾ, ਯੂਰਪ ਅਤੇ ਅਮਰੀਕਾ ਲਈ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਸਿੱਧੀਆਂ ਹਵਾਈ ਸੇਵਾਵਾਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੰਜਾਬ, ਹਿਮਾਚਲ ਪ੍ਰਦੇਸ, ਜੰਮੂ-ਕਸ਼ਮੀਰ ਸਮੇਤ ਹਰਿਆਣਾ ਦੇ ਵੱਡੇ ਹਿੱਸੇ ਨਾਲ ਜੁੜੇ ਇਸ ਮੁੱਦੇ ‘ਤੇ ਗੰਭੀਰ ਹੋਣ ਦੀ ਅਪੀਲ ਕੀਤੀ […]

jassi sidhu murder case

ਅੱਜ ਅਦਾਲਤ ‘ਚ ਪੇਸ਼ ਹੋਣਗੇ ਜੱਸੀ ਕਤਲ ਕਾਂਡ ਦੇ ਮੁਲਜ਼ਮ ਮਾਂ ਤੇ ਮਾਮੇ

ਬਹੁਚਰਚਿਤ ਜੱਸੀ ਕਤਲ ਕਾਂਡ ਦੇ ਮੁਲਜ਼ਮ ਮਾਂ ਮਲਕੀਤ ਕੌਰ ਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਅੱਜ ਮਾਲੇਰਕੋਟਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੋਵੇਂ ਮੁਲਜ਼ਮਾਂ ਨੂੰ ਬੀਤੇ ਕੱਲ੍ਹ ਕੈਨੇਡਾ ਤੋਂ ਭਾਰਤ ਲਿਆਂਦਾ ਗਿਆ ਸੀ ਤੇ ਦਿੱਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਨੂੰ ਟ੍ਰਾਂਜ਼ਿਟ ਰਿਮਾਂਡ ‘ਤੇ ਦੋਵਾਂ ਮੁਲਜ਼ਮਾਂ ਦੀ ਸਪੁਰਦਗੀ ਕਰ ਦਿੱਤੀ ਸੀ। ਜਸਵਿੰਦਰ ਸਿੱਧੂ ਕੈਨੇਡਾ […]

ravinderjeet kaur

ਰਵਿੰਦਰ ਕੌਰ ਬਣੀ ਨਿਊਜ਼ੀਲੈਂਡ ਏਅਰ ਫੋਰਸ ਵਿੱਚ ਅਫ਼ਸਰ ਲੱਗਣ ਵਾਲੀ ਪਹਿਲੀ ਸਿੱਖ ਮਹਿਲਾ

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਰਾਮ ਨਗਰ ਢੇਹਾ ਦੀ 22 ਸਾਲਾ ਮੁਟਿਆਰ ਨੇ ਵੱਡਾ ਨਾਮਣਾ ਖੱਟਿਆ ਹੈ। ਰਵਿੰਦਰ ਕੌਰ ਪਹਿਗੁਰਾ ਨਿਊਜ਼ੀਲੈਂਡ ਏਅਰ ਫੋਰਸ ਵਿੱਚ ਅਫ਼ਸਰ ਲੱਗਣ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ। ਰਵਿੰਦਰਜੀਤ ਕੌਰ ਦੇ ਜੱਦੀ ਘਰ ਵਿੱਚ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ। ਉਸ ਦੀ ਦਾਦੀ ਨਿਰਮਲ ਕੌਰ ਤੇ ਹੋਰਨਾਂ ਰਿਸ਼ਤੇਦਾਰਾਂ ਨੇ ਦੱਸਿਆ ਕਿ […]

jassi sidhu murder case

ਜੱਸੀ ਕਤਲ ਕੇਸ ‘ਚ ਮੁਲਜ਼ਮ ਮਾਂ ਤੇ ਮਾਮੇ ਨੂੰ ਕੈਨੇਡਿਅਨ ਸਰਕਾਰ ਨੇ ਕੀਤਾ ਭਾਰਤ ਹਵਾਲੇ

ਜੱਸੀ ਆਨਰ ਕਿਲਿੰਗ ਮਾਮਲੇ ਨੂੰ 20 ਸਾਲ ਹੋ ਚੁੱਕੇ ਹਨ ਅਤੇ 20 ਸਾਲ ਬਾਅਦ ਮੁਲਜ਼ਮ ਜੱਸੀ ਦੀ ਮਾਂ ਅਤੇ ਮਾਮੇ ਨੂੰ ਕੈਨੇਡੀਅਨ ਸਰਕਾਰ ਨੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਹੈ। ਪੰਜਾਬ ‘ਚ 18 ਸਾਲ ਪਹਿਲਾਂ ਅਣਖ ਦੀ ਖਾਤਰ ਇੱਕ ਪਰਿਵਾਰ ਨੇ ਕੈਨੇਡਾ ‘ਚ ਜੰਮੀ ਆਪਣੀ ਧੀ ਜਸਵਿੰਦਰ ਸਿੱਧੂ (ਜੱਸੀ) ਦਾ ਕਤਲ ਕਰਵਾ ਦਿੱਤਾ ਸੀ ਕਿਉਂਕਿ […]

Jagmeet Singh

ਸਿੱਖ ਲੀਡਰ ਜਗਮੀਤ ਸਿੰਘ ਨੇ ਕੀਤੀ ਇਤਿਹਾਸ ਸਿਰਜਨ ਦੀ ਤਿਆਰੀ , ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਇਰਾਦੇ ਕੀਤੇ ਸਪਸ਼ਟ

ਕੈਨੇਡਾ ਦੇ ਮੋਹਰੀ ਸਿੱਖ ਤੇ ਨਿਊ ਡੈਮੋਕਰੈਟਿਕ ਪਾਰਟੀ (ਐਨਡੀਪੀ) ਦੇ ਪਹਿਲੇ ਸਿੱਖ ਲੀਡਰ ਜਗਮੀਤ ਸਿੰਘ ਨੇ ਆਖਰਕਾਰ ਆਪਣੇ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਨੂੰ ਜਨਤਕ ਕਰ ਦਿੱਤਾ ਹੈ। ਜਗਮੀਤ ਸਿੰਘ ਆਪਣੇ ਵੱਖਰੇ ਅੰਦਾਜ਼ ਤੇ ਸਟਾਈਲ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਹਨ। ਹਾਲਾਂਕਿ ਇਹ ਮਕਸਦ ਉਨ੍ਹਾਂ ਲਈ ਕਾਫੀ ਮੁਸ਼ਕਲ ਸਾਬਤ […]

royal bank of scotland

ਬੈਂਕ ਘਪਲੇ ਵਿੱਚ ਪੰਜਾਬੀਆਂ ਨੂੰ ਹੋਈ ਕੈਦ

ਰਾਇਲ ਬੈਂਕ ਆਫ ਸਕਾਟਲੈਂਡ ਦੇ ਅਧਿਕਾਰੀਆਂ ਨੂੰ ਬੈਂਕ ਮੁਲਾਜ਼ਮਾ ਨੂੰ ਹੇਰਾਫੇਰੀ ਦਾ ਹਿੱਸਾ ਬਣਾ ਕੇ ਬੈਂਕ ਨਾਲ ਘਪਲਾ ਕਰਨ ਦੀ ਕੋਸ਼ਿਸ਼ ਵਿੱਚ ਉਥੋਂ ਦੀ ਅਦਾਲਤ ਨੇ ਦਿਲਬਾਗ ਸਿੰਘ ਡੇਰੇਵਾਲ ਅਤੇ ਗੁਰਪਾਲ ਸਿੰਘ ਨੂੰ ਪੰਜ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 2017 ਦਾ ਹੈ ਜਿਥੇ ਇਹ ਦੋਵੇਂ ਬੈਂਕ ਵਿੱਚ ਕੰਮ ਕਰਦੇ ਸਨ ਤੇ […]

Jagtar Singh Johal

ਹਿੰਦੂ ਨੇਤਾਵਾਂ ਦੇ ਕਤਲ ‘ਚ ਗ੍ਰਿਫ਼ਤਾਰ ਜੱਗੀ ਜੌਹਲ ਤੇ ਸਾਥੀ ਨੂੰ ਜ਼ਮਾਨਤ

ਹਿੰਦੂ ਨੇਤਾਵਾਂ ਦੇ ਕਤਲ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਅਤੇ ਉਸਦੇ ਸਾਥੀ ਤਲਜੀਤ ਸਿੰਘ ਨੂੰ ਫ਼ਰੀਦਕੋਟ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜੱਗੀ ਜੌਹਲ ਅਤੇ ਤਲਜੀਤ ਸਿੰਘ ਖ਼ਿਲਾਫ਼ ਥਾਣਾ ਬਾਜਾਖਾਨਾ ਵਿੱਚ ਅੱਤਵਾਦੀ ਗਤੀਵੀਦੀਆਂ ਲਈ ਫੰਡਿੰਗ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਸਟੇਟ ਸਪੈਸ਼ਲ ਸੈਲ ਵੱਲੋ […]