Mohali case

ਪਤੀ ਦੀ ਕੁੱਟਮਾਰ ਤੋਂ ਦੁੱਖੀ ਹੋਈ ਪਤਨੀ ਨੇ ਕੀਤਾ ਵੱਡਾ ਕਾਰਾ

Wife and brother in law has tried to kill a man ਪਤੀ ਦੀ ਕੁੱਟਮਾਰ ਤੋਂ ਦੁੱਖੀ ਪਤਨੀ ਨੇ ਅਪਣੇ ਭਰਾ ਨਾਲ ਮਿਲ ਕੇ ਪਤੀ ਨੂੰ ਜ਼ਖਮੀ ਕਾਰਨ ਦਾ ਮਾਮਲਾ ਸਾਮਣੇ ਆਇਆ ਹੈ। ਦੱਸਣਯੋਗ ਹੈ ਕੀ ਸੈਕਟਰ 25 ਦੀ ਪਾਰਕਿੰਗ ਵਿਚ ਪਤਨੀ ਨੇ ਅਪਣੇ ਭਰਾ ਨਾਲ ਮਿਲ ਕੇ ਹਮਲਾ ਕਰ ਦਿੱਤਾ। ਪਹਿਲਾਂ ਉਸਨੇਂ ਅਪਣੇ ਪਤੀ ਦੀਆਂ […]

New Guidelline for passengers before travelling in train

ਟਰੇਨ ਵਿੱਚ ਸਫ਼ਰ ਕਰਨ ਤੋਂ ਪਹਿਲਾ ਇਹ ਨਿਯਮ ਜਰੂਰ ਪੜ੍ਹੋ, ਨਈ ਗਾਈਡਲਾਈਨ ਕੀਤੀ ਗਈ ਜਾਰੀ

ਮੁਹਾਲੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ‘ਤੇ ਸਿਰਫ ਉਹ ਲੋਕ ਦਾਖਲ ਹੋਣਗੇ ਜਿਨ੍ਹਾਂ ਨੇ ਰੇਲਵੇ ਕਨਫਰਮ ਟਿਕਟਾਂ ਹੈ। ਸਿਰਫ ਇਹੀ ਨਹੀਂ, ਹੁਣ ਯਾਤਰੀਆਂ ਨੂੰ ਰੇਲ ਗੱਡੀ ਚੱਲਣ ਤੋਂ 45 ਮਿੰਟ ਪਹਿਲਾਂ ਸਟੇਸ਼ਨ ‘ਤੇ ਪਹੁੰਚਣਾ ਹੋਵੇਗਾ। ਸਿਹਤ ਵਿਭਾਗ ਦੀ ਗਾਈਡ ਲਾਈਨ ‘ਤੇ ਕੋਰੋਨਾ ਨੂੰ ਹਰਾਉਣ ਲਈ ਇਹ ਫੈਸਲਾ ਲਿਆ ਗਿਆ ਹੈ। ਇਸਦੇ ਪਿੱਛੇ ਕੋਸ਼ਿਸ਼ ਇਹ ਹੈ ਕਿ […]

today-7-flights-departed-from-mohali-airport

Mohali Airport News: ਮੋਹਾਲੀ ਹਵਾਈ ਅੱਡੇ ਤੇ ਪਰਤੀਆਂ ਰੌਣਕਾਂ, 7 ਉਡਾਣਾਂ ਹੋਈਆਂ ਰਵਾਨਾ

Mohali Airport News: ਕੋਰੋਨਾ ਦੀ ਮਹਾਮਾਰੀ ਦੌਰਾਨ ਹੋਏ ਲਾਕਡਾਊਨ ਕਾਰਨ ਬੰਦ ਹੋਈਆਂ ਘਰੇਲੂ ਉਡਾਨਾਂ ਅੱਜ ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੀ ਸ਼ੁਰੂ ਹੋ ਗਈਆਂ ਹਨ। ਲਗਭਗ ਦੋ ਮਹੀਨੇ ਬਾਅਦ ਸ਼ੁਰੂ ਹੋਈ ਉਡਾਨ ਸੇਵਾ ਦੌਰਾਨ ਅੱਜ ਮੋਹਾਲੀ ਏਅਰਪੋਰਟ ਤੋਂ 7 ਉਡਾਨਾ ਰਵਾਨਾ ਹੋਈਆਂ ਹਨ, ਜਿਨ੍ਹਾਂ ਦੀ ਗਿਣਤੀ ਅਗਲੇ ਕੁਝ ਦਿਨਾਂ ਦੌਰਾਨ ਵਧਾ ਦਿੱਤੀ ਜਾਵੇਗੀ, ਜਿਸ […]

bhai-waryam-singh-dies-who-spending-26-yrs-in-jail

Mohali News: ਲਗਾਤਾਰ 26 ਸਾਲ ਜੇਲ੍ਹ ਕੱਟਣ ਵਾਲੇ ਭਾਈ ਵਰਿਆਮ ਸਿੰਘ ਦਾ ਦੇਹਾਂਤ

Mohali News: ਟਾਡਾ ਸਮੇਤ ਅਨੇਕਾਂ ਸਖਤ ਧਾਰਾਵਾਂ ‘ਚ ਲਗਾਤਾਰ 26 ਸਾਲ ਜੇਲ੍ਹ ਕੱਟਣ ਵਾਲੇ ਸੰਗਰਾਮੀਏ ਭਾਈ ਵਰਿਆਮ ਸਿੰਘ ਐਤਵਾਰ ਸ਼ਾਮ 4:30 ਵਜੇ ਪਿੰਡ ਬਰਬਰਾ ਤਹਿਸੀਲ ਪੁੰਆਇਆ ਜ਼ਿਲ੍ਹਾ ਸ਼ਾਹਜਹਾਂਪੁਰ (ਯੂ. ਪੀ.) ਆਪਣੇ ਘਰ ਸਵਰਗਵਾਸ ਹੋ ਗਏ। ਉਹ ਲਗਾਤਾਰ 26 ਸਾਲ ਜੇਲ੍ਹ ‘ਚ ਰਹੇ, ਜਿਥੇ ਉਨ੍ਹਾਂ ਨੂੰ ਇਕ ਦਿਨ ਦੀ ਵੀ ਪੈਰੋਲ ਨਹੀਂ ਮਿਲੀ ਸੀ। ਬਲਵੰਤ ਸਿੰਘ […]

Good News for Punjab this state is now Corona Free

ਪੰਜਾਬ ਲਈ ਵੱਡੀ ਖੁਸ਼ਖਬਰੀ, ਇਹ ‘ਵੀਆਈਪੀ’ ਜ਼ਿਲ੍ਹਾ ਹੋਇਆ ਕੋਰੋਨਾ ਮੁਕਤ

ਪੰਜਾਬ ਦੇ ਵੀਆਈਪੀ ਜ਼ਿਲ੍ਹਾ ਮੋਹਾਲੀ ਆਖਰਕਾਰ ਵੀਰਵਾਰ ਨੂੰ ਕੋਰੋਨਾ ਤੋਂ ਆਜ਼ਾਦ ਹੋ ਗਿਆ। ਕਿਉਂਕਿ ਬਾਕੀ ਰਹਿੰਦੇ ਦੋ ਮਰੀਜ਼ ਵੀ ਠੀਕ ਹੋਕ ਘਰ ਪਰਤੇ ਹਨ। ਇਨ੍ਹਾਂ ਮਰੀਜ਼ਾਂ ਨੂੰ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ ਵਿੱਚ ਨਿਆਂਗਾਓਂ ਦਾ ਰਹਿਣ ਵਾਲਾ ਤੀਹ ਸਾਲ ਦਾ ਨੌਜਵਾਨ ਅਤੇ ਮਿਲਖ ਮੁੱਲਾਂਪੁਰ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਸ਼ਾਮਲ ਹੈ। ਇਸ […]

punjab-latest-news-leopard-in-mohali

Punjab News: ਚੰਡੀਗੜ੍ਹ ਤੋਂ ਬਾਅਦ ਮੋਹਾਲੀ ਦੇ ਵਿੱਚ ਦਿਸਿਆ ਚੀਤਾ, ਇਲਾਕੇ ਵਿੱਚ ਸਹਿਮ ਦਾ ਮਾਹੌਲ

Punjab News: ਮੋਹਾਲੀ ਦੇ ਫੇਜ਼-8 ’ਚ ਸਥਿਤ ਲਈਅਰ ਵੈਲੀ ਦੇ ਨਾਲੇ ’ਚ ਇਕ ਚੀਤਾ (ਤੇਂਦੂਆ) ਦਿਖਾਈ ਦੇਣ ਨਾਲ ਸਾਰੇ ਇਲਾਕੇ ’ਚ ਸਹਿਮ ਦਾ ਮਾਹੌਲ ਭਾਰੀ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਬੀਤੀ ਸ਼ਾਮ ਫੇਜ਼-9 ਦੇ ਮੰਦਰ ਤੋਂ ਮੁਨਾਦੀ ਹੋਣ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਲਾਕੇ ’ਚ ਚੀਤਾ ਆ ਗਿਆ ਹੈ। ਬੀਤੀ ਸ਼ਾਮ […]

elly mangat bail

ਪੰਜਾਬੀ ਗਾਇਕ ਐਲੀ ਮਾਂਗਟ ਨੂੰ ਕੋਰਟ ਨੇ ਦਿੱਤੀ ਜ਼ਮਾਨਤ

ਪੰਜਾਬੀ ਇੰਡਸਟਰੀ ਦੇ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਦੇ ਵਿਚਕਾਰ ਹੋਈ ਲੜਾਈ ਨੂੰ ਲੈ ਕੇ ਉਹਨਾਂ ਦੇ ਫੈਨਜ਼ ਵਿੱਚ ਪੂਰਾ ਵਿਵਾਦ ਛਿੜਿਆ ਹੋਇਆ ਸੀ। ਜਿਸ ਕਰਕੇ ਪੰਜਾਬੀ ਇੰਡਸਟਰੀ ਦਾ ਮਾਹੌਲ ਵਿਗੜ ਗਿਆ। ਅੱਜ ਕੋਰਟ ਵਿੱਚ ਐਲੀ ਮਾਂਗਟ ਦੀ ਵਕੀਲ ਅਤੇ ਜੱਜ ਦੀ ਹੋਈ ਬਹਿਸ ਤੋਂ ਬਾਅਦ ਲਈ ਨੂੰ ਪੂਰੇ 14 […]

Navjot Singh Sidhu

ਲੋਕਾਂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਸਵਾਲ , ਕਦੋਂ ਛੱਡੋਗੇ ਸਿਆਸਤ

ਕਾਂਗਰਸ ਪਾਰਟੀ ਦੇ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਮੋਹਾਲੀ ਵਿੱਚ ਲੋਕਾਂ ਦੁਆਰਾ ਇਹ ਪੁੱਛਿਆ ਜਾ ਰਿਹਾ ਹੈ ਕਿ ਉਹਨਾਂ ਨੇ ਸਿਆਸਤ ਕਦੋਂ ਛੱਡਣੀ ਹੈ। ਲੋਕਾਂ ਦੁਆਰਾ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਪੋਸਟਰਾਂ ਤੇ ਛਾਪ ਕੇ ਨਵਜੋਤ ਸਿੱਧੂ ਦੇ ਖਿਲਾਫ਼ ਰੋਸ ਕੀਤਾ ਜਾ ਰਿਹਾ ਹੈ। ਦੱਸ ਦੇਈਏ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਦੇ […]