pm-modi-extends-lockdown-in-india

Lockdown in India: Lockdown ਵਧਣ ਕਰਕੇ ਮੋਦੀ ਸਰਕਾਰ ਨੇ ਜਾਰੀ ਕੀਤੇ ਨਵੇਂ ਨਿਰਦੇਸ਼, ਕਿਸਾਨਾਂ ਨੂੰ ਮਿਲੀ ਰਾਹਤ

Lockdown in India: Coronavirus ਕਾਰਨ ਕੇਂਦਰ ਦੀ ਸਰਕਾਰ ਨੇ ਲਾਕਡਾਊਨ -2 ਦੀ ਮਿਆਦ 3 ਮਈ ਤੱਕ ਵਧਾ ਦਿੱਤੀ ਹੈ। ਬੁੱਧਵਾਰ ਨੂੰ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਇਸ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਖਾਣ -ਪੀਣ ਅਤੇੇ ਦਵਾਈ ਬਣਾਉਣ ਵਾਲੇ ਸਾਰੇ ਉਦਯੋਗ ਖੁੱਲਣਗੇ। ਇਸਦੇ ਨਾਲ ਹੀ ਦਿਹਾਤੀ ਭਾਰਤ ਵਿਚ ਸਾਰੀਆਂ ਫੈਕਟਰੀਆਂ ਖੋਲ੍ਹਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। […]

india-causes-losses-of-rs-40000-crore-daily

Lockdown in India: Lockdown ਦਾ ਭਾਰਤ ਦੀ ਅਰਥ-ਵਿਵਸਿਥਾ ਤੇ ਪੈ ਰਿਹਾ ਮਾੜਾ ਅਸਰ, ਰੋਜ਼ਾਨਾ ਪੈ ਰਿਹਾ 40000 ਕਰੋੜ ਦਾ ਘਾਟਾ

Lockdown in India: ਭਾਰਤੀ ਉਦਯੋਗ ਜਗਤ ਨੇ ਕਿਹਾ ਕਿ ਮਨੁੱਖੀ ਜੀਵਨ ’ਤੇ ਵਧਦੇ ਸੰਕਟ ਨੂੰ ਰੋਕਣ ਲਈ ਦੇਸ਼ ਵਿਆਪੀ Lockdown ਵਧਾਉਣਾ ਜ਼ਰੂਰੀ ਸੀ ਪਰ ਇਸ ਦੇ ਨਾਲ ਹੀ ਉਦਯੋਗਾਂ ਨੇ Coronavirus ਮਹਾਮਾਰੀ ਦੇ ਚਲਦੇ ਅਰਥ ਵਿਵਸਥਾ ਦੇ ਸਾਹਮਣੇ ਪੈਦਾ ਹੋਏ ਮੁਸ਼ਕਲ ਹਾਲਾਤ ਤੋਂ ਉਭਰਨ ਲਈ ਰਾਹਤ ਪੈਕੇਜ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਫਿੱਕੀ ਦੀ […]

138-new-people-identified-in-tablighi-class

Tablighi Jamaat: ਤਬਲੀਗ਼ੀ ਜਮਾਤ ਦੇ ਸੰਪਰਕ ਵਿੱਚ ਆਏ 137 ਲੋਕਾਂ ਦੀ ਪਛਾਣ ਮੁਕੰਮਲ, ਕੀਤਾ ਜਾਵੇਗਾ ਕੁਆਰੰਟਾਈਨ

Tablighi Jamaat: ਤਬਲੀਗੀ ਜਮਾਤ ਤੇ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਛਾਣ ਕਰਨ ਲਈ ਸਰਚ ਮੁਹਿੰਮ ਜਾਰੀ ਹੈ। ਇਸੇ ਲੜੀ ‘ਚ ਸੂਬੇ ਦੇ ਤਹਿਤ ਬੀਤੇ 24 ਘੰਟਿਆਂ ਦੌਰਾਨ ਤਬਲੀਗੀ ਜਮਾਤ ਤੇ ਉਨ੍ਹਾਂ ਦੇ ਸੰਪਰਕ ਵਿਚ ਆਇਆ 138 ਨਵੇਂ ਲੋਕਾਂ ਦੀ ਪਛਾਣ ਹੋਈ ਹੈ। ਅਜਿਹੇ ਵਿਚ ਹੁਣ ਤਕ ਸੂਬੇ ਵਿਚ 1053 ਤਬਲੀਗੀ ਜਮਾਤ ਦੇ ਲੋਕਾਂ […]

domestic-and-international-flights-canceled-until-may-3

Lockdown in India: Lockdown ਅੱਗੇ ਵਧਣ ਕਰਕੇ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਰੱਦ

Lockdown in India: Coronavirus ‘COVID-19’ ਨੂੰ ਦੇਖਦਿਆਂ ਸਾਰੀਆਂ ਨਿਯਮਿਤ ਘਰੇਲੂ ਅਤੇ ਕੌਮਾਂਤਰੀ ਯਾਤਰੀ ਉਡਾਣਾਂ ਵੀ 3 ਮਈ ਤੱਕ ਰੱਦ ਰਹਿਣਗੀਆਂ। Coronavirus ਦਾ ਇਨਫੈਕਸ਼ਨ ਰੋਕਣ ਲਈ ਦੇਸ਼ ਭਰ ‘ਚ 25 ਮਾਰਚ ਤੋਂ ਜਾਰੀ Lockdown ਦਾ ਸਮਾਂ 3 ਮਈ ਤੱਕ ਵਧਾਉਣ ਦੇ ਸਰਕਾਰ ਦੇ ਫੈਸਲੇ ਤੋਂ ਬਾਅਦ ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਅਗਲੇ 19 ਦਿਨਾਂ ਲਈ ਨਿਯਮਿਤ ਯਾਤਰੀ […]

lockdown-covid-19-pm-modi-speech

Lockdown in India: PMModi ਨੇ Lockdown ਨੂੰ ਲੈ ਕੇ ਕੀਤਾ ਵੱਡਾ ਐਲਾਨ, 3 ਮਈ ਤੱਕ ਲਾਗੂ ਰਹੇਗਾ

Lockdown in India: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਮੰਗਲਵਾਰ ਨੇ ਦੇਸ਼ ਨੂੰ ਸੰਬੋਧਿਤ ਕਰ ਰਹੇ ਹਨ। ਆਪਣੇ ਭਾਸ਼ਣ ਦੀ ਸ਼ੁਰੂਆਤ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ Lockdown ਦੌਰਾਨ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ Coronavirus ਵਿਰੁੱਧ ਪੂਰਾ ਦੇਸ਼ ਮਜ਼ਬੂਤੀ ਨਾਲ ਲੜ ਰਿਹਾ […]

lockdown-in-india-health-of-river-ganga

Lockdown in India: ਕਰਫਿਊ ਦੌਰਾਨ ਕੁਦਰਤ ਨੇ ਕੀਤੀ ਵਾਪਸੀ, ਸਾਫ ਹੋਇਆ ਗੰਗਾ ਦਾ ਪਾਣੀ

Lockdown in India: Corona Virus ਮਹਾਮਾਰੀ ਦੀ ਵਜ੍ਹਾ ਕਰ ਕੇ ਦੇਸ਼ ਭਰ ‘ਚ ਲਾਕ ਡਾਊਨ ਹੈ। ਲਾਕ ਡਾਊਨ ਤੋਂ ਬਾਅਦ ਗੰਗਾ ਨਦੀ ਦੀ ਸਾਫ-ਸਫਾਈ ‘ਚ ਵੱਡਾ ਸੁਧਾਰ ਦੇਖਿਆ ਗਿਆ ਹੈ, ਕਿਉਂਕਿ ਇਸ ‘ਚ ਉਦਯੋਗਿਕ ਇਕਾਈਆਂ ਦਾ ਕੂੜਾ ਜਾਂ ਹੋਰ ਗੰਦਗੀ ਨੂੰ ਨਹੀਂ ਸੁੱਟਿਆ ਜਾ ਰਿਹਾ ਜਾਂ ਇੰਝ ਕਹਿ ਲਿਆ ਜਾਵੇ ਕਿ ਇਸ ‘ਚ ਕਮੀ ਆਈ […]

coronavirus-update-in-india-lockdown

Corona in India: ਭਾਰਤ ਵਿੱਚ Corona ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 50 ਤੋਂ ਤੋਂ ਪਾਰ

Corona in India: ਦੇਸ਼ ਵਿਚ Corona ਦੇ ਮਰੀਜ਼ਾਂ ਦੀ ਗਿਣਤੀ 1700 ਤੋਂ ਪਾਰ ਹੋ ਗਈ ਹੈ। ਹੁਣ ਤੱਕ 54 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ, ਦਿੱਲੀ ਪੁਲਿਸ ਦੀ ਕ੍ਰਾਈਮ ਸ਼ਾਖਾ ਨੇ ਤਬਲੀਗੀ ਜਮਾਤ ਦੇ ਮਰਕਾਜ਼ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। Corona ਦੀ ਜਮਾਤ ਵਿੱਚ ਸ਼ਾਮਲ 93 ਲੋਕਾਂ ਵਿੱਚ ਪੁਸ਼ਟੀ […]

Relaxation on Loan and Credit Card EMI by Govt

Corona Virus : Loan-CreditCard ਦੀ EMI ਤੇ ਮਿਲੇਗੀ ਰਾਹਤ, ਸਰਕਾਰ ਕਰੇਗੀ ਐਲਾਨ

ਮੰਗਲਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਕਿੰਗ ਅਤੇ ਟੈਕਸ ਨਾਲ ਜੁੜੀਆਂ ਕੁਝ ਅਜਿਹੀਆਂ ਘੋਸ਼ਣਾਵਾਂ ਕੀਤੀਆਂ, ਜਿਸ ਨਾਲ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਇਸਦੇ ਨਾਲ ਉਨ੍ਹਾ ਨੇ ਕੁਝ ਚੰਗੇ ਸੰਕੇਤ ਵੀ ਦਿੱਤੇ ਹਨ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਰਥਿਕਤਾ ਦੇ ਜਿਸ ਵੀ ਖੇਤਰ ਵਿੱਚ ਪਰੇਸ਼ਾਨੀ ਹੋਵੇਗੀ, ਉਸ ਨੂੰ ਦੂਰ ਹਟਾ ਦਿੱਤਾ ਜਾਵੇਗਾ। ਇਸਦੀ ਸ਼ੁਰੂਆਤ […]

Flipkart and other Websites Closed their Services

Lockdown in India : Flipkart ਸਮੇਤ ਕਈ ਵੈਬਸਾਈਟਾਂ ਨੇ ਬੰਦ ਕੀਤੀਆਂ ਆਪਣੀਆਂ ਸੇਵਾਵਾਂ

Lockdown in India : ਪ੍ਰਧਾਨ ਮੰਤਰੀ ਮੋਦੀ ਵੱਲੋਂ ਕੋਰੋਨਾ ਕਾਰਨ ਦੇਸ਼ ਭਰ ਵਿੱਚ 21 ਦਿਨਾਂ ਦੇ ਲਾਕਡਾਊਨ ਦੀ ਘੋਸ਼ਣਾ ਤੋਂ ਬਾਅਦ ਈ-ਕਾਮਰਸ ਕੰਪਨੀ Flipkart ਨੇ ਅਸਥਾਈ ਤੌਰ ‘ਤੇ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਕੋਰੋਨਾ ਦੇ ਵੱਧ ਰਹੇ ਕੇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਦੇ ਬੰਦ ਦਾ ਐਲਾਨ ਕੀਤਾ ਹੈ। ਇਹ […]

Things Available and Unavailable During Lockdown

Lockdown in India : ਦੇਸ਼ ਵਿੱਚ 21 ਦਿਨਾਂ ਦੇ ਲਾਕਡਾਊਨ ਦੌਰਾਨ ਕਿ ਖੁਲੇਗਾ ਤੇ ਕਿ ਰਹੇਗਾ ਬੰਦ

Lockdown in India : Corona Virus ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਪੂਰਾ ਦੇਸ਼ ਮੰਗਲਵਾਰ ਰਾਤ 12 ਵਜੇ ਤੋਂ 21 ਦਿਨਾਂ ਤੱਕ ਬੰਦ ਰਹੇਗਾ। ਹੁਣ ਅਜਿਹੀ ਸਥਿਤੀ ਵਿਚ ਲੋਕਾਂ ਦੇ ਮਨਾਂ ਵਿਚ ਇਹ ਸਵਾਲ ਉੱਠਿਆ ਹੋਵੇਗਾ ਕਿ ਇਸ ਸਮੇਂ ਦੌਰਾਨ, ਕਿਹੜੀਆਂ ਸੇਵਾਵਾਂ ਉਪਲਬਧ ਹੋਣਗੀਆਂ ਅਤੇ ਕਿਹੜੀਆਂ ਉਪਲਬਧ ਨਹੀਂ ਹੋਣਗੀਆਂ। PM Modi ਨੇ ਖੁਦ ਕਿਹਾ ਹੈ […]

corona-virus-in-india-lock-down-in-548-districts

Corona in India: Corona Virus ਦੇ ਕਾਰਨ 548 ਜਿਲ੍ਹਿਆਂ ਵਿੱਚ Lockdown, ਖ਼ਬਰਾਂ ਦੇ ਵਿੱਚ ਦੇਖੋ ਅੱਜ ਦਾ ਹਾਲ

Corona in India: ਭਾਰਤ ਵਿਚ Corona Virus ਦੀ ਲਾਗ ਦੇ ਮਾਮਲੇ ਹੌਲੀ ਹੌਲੀ ਵੱਧ ਰਹੇ ਹਨ। ਹੁਣ ਤੱਕ ਦੇਸ਼ ਭਰ ਵਿੱਚ ਨੌਂ ਲੋਕਾਂ ਦੀਆਂ ਜਾਨਾਂ ਗਈਆਂ ਹਨ। ਇਸ ਦੇ ਨਾਲ ਹੀ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 498 ਹੋ ਗਈ ਹੈ। ਸਿਹਤ ਮੰਤਰਾਲੇ ਨੇ 478 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਵਿਚੋਂ 40 ਮਰੀਜ਼ ਵਿਦੇਸ਼ੀ […]